10.2°C Vancouver
Ads

Entertainment

dev-kharoud-shares-first-look-poster-of-ucha-dar-babe-nanak-da
PollywoodDec 04, 2023

Dev Kharoud Shares First Look Poster Of Ucha Dar Babe Nanak Da

ਪੰਜਾਬੀ ਅਦਾਕਾਰ ਦੇਵ ਖਰੌੜ ਨੇ ਆਪਣੀ ਆਉਣ ਵਾਲੀ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' ਸੋਸ਼ਲ ਮੀਡੀਆ 'ਤੇ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ ਹੈ।
i-didnt-imagine-arjan-vailly-would-take-a-huge-hit-babbal
PollywoodDec 01, 2023

'I didn't imagine 'Arjan Vailly' would take a huge hit' - Babbal

ਬਾਲੀਵੁੱਡ ਫਿਲਮ 'ਐਨੀਮਲ' ਨੂੰ ਪਹਿਲਾਂ ਹੀ ਸ਼ਾਨਦਾਰ ਰੀਵਿਊ ਮਿਲ ਰਹੇ ਹਨ। ਹੁਣ ਫਿਲਮ ਦੇ ਨਾਲ-ਨਾਲ ਇਸ ਦਾ ਗਾਣਾ ਅਰਜਨ ਵੇਲੀ ਵੀ ਖੂਬ ਪ੍ਰਸਿੱਧੀ ਖੱਟ ਰਿਹਾ ਹੈ।
moose-walas-album-moosetape-mints-1-billion-streams-on-spotify
PollywoodDec 01, 2023

Moose Wala's album 'Moosetape' mints 1 billion streams on Spotify

ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਐਲਬਮ ਮੂਸੇਟੇਪ ਨੇ ਸਪੌਟੀਫਾਈ 'ਤੇ 1 ਬਿਲੀਅਨ ਸਟ੍ਰੀਮਜ਼ ਨੂੰ ਪਾਰ ਕਰਕੇ ਇਤਿਹਾਸ ਵਿਚ ਆਪਣੀ ਜਗ੍ਹਾ ਬਣਾਈ ਹੈ।
oscar-winner-guneet-monga-vikas-khanna-collaborate-for-american-sikh
PollywoodNov 29, 2023

Oscar winner Guneet Monga, Vikas Khanna Collaborate for 'American Sikh'

ਓਸਕਰ ਜੇਤੂ ਪ੍ਰੋਡਿਊਸਰ ਗੁਨੀਤ ਮੋਂਗਾ ਅਤੇ ਮਸ਼ਹੂਰ ਸ਼ੈੱਫ ਵਿਕਾਸ ਖੰਨਾ ਨੇ ਇਕ ਐਨੀਮੇਟਿਡ ਸ਼ੌਰਟ ਫਿਲਮ 'ਅਮੈਰੀਕਨ ਸਿੱਖਸ' ਨੂੰ ਕੋ-ਪ੍ਰੋਡਿਊਸ ਕੀਤਾ ਹੈ।
bishnoi-group-claims-responsibility-for-firing-at-gippys-canada-home
PollywoodNov 29, 2023

Bishnoi group claims responsibility for firing at Gippy's Canada home

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਕੈਨੇਡਾ ਦੇ ਉੱਤਰੀ ਵੈਨਕੂਵਰ ਵਿਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਰਿਹਾਇਸ਼ 'ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।
diljit-dosanjh-welcome-to-vancouver
PollywoodNov 24, 2023

Diljit Dosanjh - Welcome to Vancouver

ਅੰਤਰਰਾਸ਼ਟਰੀ ਪ੍ਰਸਿੱਧੀ ਦੇ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਣੇ ਆਉਣ ਵਾਲੇ ਵਿਸ਼ਵ ਸੰਗੀਤਕ ਦੌਰੇ ਬਾਰੇ ਵੇਰਵੇ ਸਾਂਝੇ ਕੀਤੇ। ਇਸ ਸੰਗੀਤਕ ਦੌਰੇ ਦਾ ਨਾਮ ਡਿਲ-ਲੁਮੀਨਾਟੀ ਰੱਖਿਆ ਗਿਆ ਹੈ, ਜੋ ਕਿ ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ਵਿੱਚ 27 ਅਪ੍ਰੈਲ 2024 ਨੂੰ ਹੋਣ ਜਾ ਰਿਹਾ ਹੈ। ਕੈਨੇਡਾ ਵਿੱਚ ਇਸ ਪ੍ਰੋਗਰਾਮ ਦੇ ਨਿਰਮਾਤਾ ਲਾਈਵ ਨੇਸ਼ਨ ਕੈਨੇਡਾ ਹਨ। ਇਹ ਭਾਰਤ ਤੋਂ ਬਾਹਰ ਹੋਣ ਵਾਲਾ ਸਭ ਤੋਂ ਵੱਡਾ ਪੰਜਾਬੀ ਪ੍ਰੋਗਰਾਮ ਹੋਣ ਦੀ ਉਮੀਦ ਹੈ, ਜਿਸ ਵਿੱਚ ਬੀ.ਸੀ. ਪਲੇਸ ਦੀ ਬਿਲਡਿੰਗ ਦੀ ਕੈਪੇਸਿਟੀ 54,500 ਹੈ।
gippy-grewal-share-the-first-look-poster-of-his-upcoming-album
PollywoodNov 21, 2023

Gippy Grewal share the first look poster of his upcoming album

ਪੰਜਾਬੀ ਗਾਇਕ-ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਐਲਬਮ ਬੈਕ ਇਨ ਗੇਮ ਦਾ ਸੋਸ਼ਲ ਮੀਡੀਆ ਅਕਾਊਂਟ 'ਤੇ ਪਹਿਲਾ ਪੋਸਟਰ ਸਾਂਝਾ ਕੀਤਾ ਹੈ।
punjabi-singer-gurnam-bhullar-gets-married
PollywoodNov 21, 2023

Punjabi singer Gurnam Bhullar gets married

ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨਵਜੋਤ ਭੁੱਲਰ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ।
karamjit-anmol-share-the-first-look-of-his-upcoming-film
PollywoodNov 17, 2023

Karamjit Anmol share the first look of his upcoming film

ਪੰਜਾਬੀ ਐਕਟਰ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬਤੌਰ ਪ੍ਰੋਡਿਊਸਰ ਆਪਣੀ ਆਉਣ ਵਾਲੀ ਫਿਲਮ, 'ਲਾਵਾਂ ਫੇਰੇ 2' ਦਾ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ ਹੈ।
ADS
Ads

Just In

hania-aamir-and-mahira-khan-call-indias-operation-sindoor-cowardly
BollywoodMay 08, 2025

Hania Aamir and Mahira Khan call India’s Operation Sindoor cowardly

ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ, ਜਿਸ 'ਚ 26 ਬੇਦੋਸ਼ੇ ਭਾਰਤੀਆਂ ਦੀ ਮੌਤ ਹੋ ਗਈ ਸੀ, ਦੇ ਜਵਾਬ ਵਿੱਚ ਭਾਰਤੀ ਸੁਰੱਖਿਆ ਫੋਰਸਾਂ ਨੇ 7 ਮਈ ਨੂੰ ਅਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ, ਭਾਰਤੀ ਫੌਜਾਂ ਦੀ ਇਸ ਕਾਰਵਾਈ ਕਾਰਨ ਉਸ ਵੇਲੇ ਇਕ ਵਿਵਾਦ ਛਿੜ ਗਿਆ, ਜਦੋਂ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਅਤੇ ਮਾਹਿਰਾ ਖਾਨ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਨਿੰਦਾ ਕੀਤੀ।
bollywood-supports-operation-sindoor
BollywoodMay 08, 2025

Bollywood supports Operation Sindoor

ਬੁੱਧਵਾਰ ਤੜਕਸਾਰ ਭਾਰਤ ਨੇ ਆਪਰੇਸ਼ਨ ਸਿੰਧੂਰ ਨੂੰ ਅੰਜ਼ਾਮ ਦੇ ਕੇ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਤਵਾਦੀਆਂ ਦੇ 9 ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹ ਅਪਰੇਸ਼ਨ ਬੀਤੇ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ 26 ਸੈਲਾਨੀਆਂ ਦਾ ਕਤਲ ਕੀਤੇ ਜਾਣ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਭਾਰਤੀ ਫੌਜ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਾਰਵਾਈ ਦੀ ਪੁਸ਼ਟੀ ਕੀਤੀ ਅਤੇ ਸੰਦੇਸ਼ ਦਿੱਤਾ, ਇਨਸਾਫ ਕੀਤਾ ਗਿਆ ਹੈ 'ਜੈ ਹਿੰਦ'।
punjabi-lyricist-gursewak-singh-brar-dies-in-an-accident
PollywoodMay 08, 2025

Punjabi lyricist Gursewak Singh Brar dies in an accident

ਪੰਜਾਬ ਦੇ ਚਰਚਿਤ ਗੀਤਕਾਰ ਅਤੇ ਜੱਟ ਸਾਹਬ ਵਰਗੇ ਗੀਤਾਂ ਲਈ ਜਾਣੇ ਜਾਂਦੇ ਗੁਰਸੇਵਕ ਸਿੰਘ ਬਰਾੜ ਦੀ ਬੀਤੇ ਦਿਨੀਂ ਪੰਜਾਬ ਦੇ ਸ਼ਹਿਰ ਕੋਟਕਪੁਰਾ ਨੇੜੇ ਇਕ ਸੜਕ ਹਾਦਸੇ 'ਚ ਮੌਤ ਹੋ ਗਈ। 47 ਸਾਲਾ ਗੀਤਕਾਰ ਨਾਲ ਹਾਦਸਾ ਉਸ ਵੇਲੇ ਰਾਤ 8.45 'ਤੇ ਵਾਪਰਿਆ ਜਦੋਂ ਉਹ ਆਪਣੇ ਜੱਦੀ ਸ਼ਹਿਰ ਮੁਕਤਸਰ ਵੱਲ ਪਰਤ ਰਿਹਾ ਸੀ। ਇਸ ਦੌਰਾਨ ਉਸ ਦਾ ਮੋਟਰਸਾਈਕਲ ਇਕ ਟਰੱਕ ਨਾਲ ਟਕਰਾਅ ਗਿਆ ਅਤੇ ਮੌਕੇ 'ਤੇ ਹੀ ਇਸ ਦੀ ਮੌਤ ਹੋ ਗਈ।
how-was-shah-rukh-khans-met-gala-2025-debut
BollywoodMay 07, 2025

How was Shah Rukh Khan’s Met Gala 2025 debut

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਮੈਟ ਗਾਲਾ 2025 'ਚ ਆਪਣੀ ਬੜੀ ਪ੍ਰਭਾਵਸ਼ਾਲੀ ਅੰਦਾਜ਼ ਵਾਲੀ ਸ਼ਮੂਲੀਅਤ ਕੀਤੀ। ਉਸ ਨੇ ਆਪਣੀ ਵਿਰਾਸਤੀ ਅਤੇ ਕੌਮਾਂਡਿੰਗ ਅੰਦਾਜ਼ ਵਾਲਾ ਪਹਿਰਾਵਾ ਪਹਿਨਿਆ ਹੋਇਆ ਸੀ,ਜਿਸ ਨੂੰ ਸੱਭਿਆਸਾਚੀ ਮੁਖਰਜੀ ਵਲੋਂ ਡਿਜ਼ਾਇਨ ਕੀਤਾ ਗਿਆ। ਸ਼ਾਹਰੁਖ ਖਾਨ ਨੇ ਬੜੇ ਰੋਹਬਦਾਰ ਅਤੇ ਸ਼ਾਹੀ ਢੰਗ ਨਾਲ ਸਮਾਗਮ 'ਚ ਐਂਟਰੀ ਕੀਤੀ। ਉਦਾ ਕਾਲੇ ਰੰਗ ਦਾ ਪਹਿਰਾਵਾ ਇਕ ਚਮਕਦਾਰ 'ਕੇ' ਮੈਡਲ ਨਾਲ ਬੜਾ ਸੱਜ ਰਿਹਾ ਸੀ। ਆਪਣੀ ਮੈਟ ਗਾਲਾ ਸ਼ਮੂਲੀਅਤ ਸੰਬੰਧੀ ਸਾਹਰੁਖ ਖਾਨ ਨੇ ਇੰਸਟਾਗ੍ਰਾਮ 'ਤੇ ਇਕ ਭਰਪੂਰ ਰੰਗਦਾਰ ਮੋਨੋਕਰੋਮ ਫੋਟੋ ਸਾਂਝੀ ਕੀਤੀ। ਜਿਸ ਨੇ ਉਸ ਰਾਤ ਦੇ ਕਈ ਰੰਗ ਜ਼ਾਹਰ ਕੀਤੇ। ਉਸ ਦੀ ਹਰ ਇਕ ਤਸਵੀਰ ਇਸ ਦੀ ਰੋਹਬਦਾਰ ਹਾਜ਼ਰੀ ਨੂੰ ਦਰਸਾਉਂਦੀ ਲੱਗ ਰਹੀ ਸੀ। ਉਸ ਨੇ ਇੰਸਟਾਗ੍ਰਾਮ 'ਤੇ ਲਿਖਿਆ ਮੈਟ ਗਾਲਾ 'ਚ ਮੇਰੀ ਜਾਣ ਪਛਾਣ ਕਰਵਾਉਣ ਲਈ ਸੱਭਿਆਸਾਚੀ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ। ਤੁਸੀਂ ਸਾਰਿਆਂ ਨੇ ,'ਕੇ',ਵਰਗਾ ਮਹਿਸੂਸ ਕਰਵਾ ਦਿੱਤਾ। ਘਰ ਤੋਂ ਹਜ਼ਾਰਾਂ ਮੀਲ ਹੋਣ ਦੇ ਬਾਵਜੂਦ ਖਾਨ ਦਾ ਗਲੋਬਲ ਸਟਾਰਡਮ ਬੇਮਿਸਾਲ ਸੀ। ਉਸ ਦੇ ਹੋਟਲ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਜੁੜ ਗਈ ਅਤੇ ਨਿਊਯਾਰਕ ਦੀਆਂ ਫੁੱਟਪਾਥਾਂ ਨੂੰ ਬਾਲੀਵੁੱਡ ਪ੍ਰੀਮੀਅਰ ਵਰਗਾ ਰੰਗ ਦੇ ਦਿੱਤਾ।
diljit-brings-royal-culture-at-met-gala-2025-met-shakira-too
PollywoodMay 07, 2025

Diljit brings ‘Royal’ culture at Met Gala 2025 & met Shakira too

ਗਾਇਕੀ ਅਤੇ ਅਦਾਕਾਰੀ ਦੇ ਖੇਤਰ 'ਚ ਕੌਮਾਂਤਰੀ ਸਖਸ਼ੀਅਤ ਦਿਲਜੀਤ ਦੋਸਾਂਝ ਨੇ ਮੈਟ ਗਾਲਾ 2025 ਦੇ ਮੌਕੇ 'ਤੇ ਇਕ ਵੱਖਰੇ ਅੰਦਾਜ਼ ਨਾਲ ਐਂਟਰੀ ਕੀਤੀ ਅਤੇ ਪੁਰਾਤਨ ਵਿਰਸੇ ਅਤੇ ਸਭਿਆਚਾਰ ਦੇ ਵੱਖ-ਵੱਖ ਸੂਤਰਾਂ ਨੂੰ ਇਕ ਰੰਗ 'ਚ ਬੰਨ੍ਹ ਦਿੱਤਾ। ਦੋਸਾਂਝ ਨੇ ਇਸ ਮੌਕੇ 'ਤੇ ਮਹਾਰਾਜ਼ਿਆਂ ਵਰਗੀ ਪੋਸ਼ਾਕ ਪਹਿਨੀ ਸੀ ਅਤੇ ਉਸੇ ਤਰ੍ਹਾਂ ਸਿਰ 'ਤੇ ਦਸਤਾਰ ਸਜਾਈ ਸੀ।ਜਿਸ ਤਰ੍ਰਾਂ ਕਿਸੇ ਵੇਲੇ ਮਹਾਰਾਜਾ ਭੁਪਿੰਦਰ ਸਿੰਘ ਸਜਾਉਂਦੇ ਹੁੰਦੇ ਸਨ। ਦਿਲਜੀਤ ਇਸ ਸਮਾਗਮ 'ਚ ਸਿਰਫ ਕਲਾਕਾਰ ਵਜੋਂ ਨਹੀਂ ਪਹੁੰਚਿਆ ਸਗੋਂ ਉਸ ਨੇ ਆਪਣੀਆਂ ਜੜ੍ਹਾਂ ਅਤੇ ਵਿਰਸੇ ਦੀ ਪ੍ਰਤੀਨਿਧਤਾ ਕੀਤੀ।