The investigation concluded in 2021 with police proposing eight charges against Paul King Jin of Richmond, B.C.
\nConsidine, a senior Victoria lawyer, was appointed last March to conduct a second review of the case, after an earlier decision by the prosecution service that charge assessment standards had not been met and no charges would be approved.
\nHe suggested the federal government amend the Proceeds of Crime (Money Laundering) and Terrorist Financing Act to explicitly criminalize the operation of unlicensed money service businesses that were used in B.C. to accept, deliver and transfer funds locally and overseas.
\n","postTitle":"B.C. premier wants tighter federal laundering laws after case fails to yield charges","author":"The Canadian Wire","authorPa":"The Canadian Wire","intro":null,"postPa":"ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਵੀਰਵਾਰ ਨੂੰ ਕਿਹਾ ਕਿ ਇੱਕ ਵਿਸ਼ਾਲ, ਬਹੁ-ਸਾਲ ਦੀ ਮਨੀ ਲਾਂਡਰਿੰਗ ਜਾਂਚ ਦੀ ਦੋਸ਼ ਨਾ ਲਗਾ ਪਾਉਣ ਦੀ ਅਸਫ਼ਲਤਾ ਫੈਡਰਲ ਫਾਇਨੈਨਸ਼ੀਅਲ ਕ੍ਰਾਈਮ ਲਾਅ ਦੀਆਂ ਕਮੀਆਂ ਦੀ ਇੱਕ \"ਹੈਰਾਨ ਕਰਨ ਵਾਲੀ\" ਉਦਾਹਰਣ ਹੈ।
\nਈਬੀ ਨੇ ਸਖ਼ਤ ਕਾਨੂੰਨਾਂ ਦੀ ਮੰਗ ਕੀਤੀ ਜੱਦ ਬੀ.ਸੀ. ਦੀ ਪਰੋਜ਼ੀਕਿਊਸ਼ਨ ਸਰਵਿਸ ਨੇ ਘੋਸ਼ਿਤ ਕੀਤਾ ਕਿ ਕਸੀਨੋ ਅਤੇ ਚੀਨੀ ਬੈਂਕ ਖਾਤਿਆਂ ਤੋਂ ਗਏ ਲੱਖਾਂ ਡਾਲਰਾਂ ਦੀ ਈ-ਨੈਸ਼ਨਲਾਈਜ਼ ਜਾਂਚ ਵਿੱਚ ਕੋਈ ਚਾਰਜ ਨਹੀਂ ਲਗਾਇਆ ਜਾਵੇਗਾ।
\n\"ਇਹ ਸਪੱਸ਼ਟ ਤੌਰ 'ਤੇ ਸੰਘੀ ਅਪਰਾਧਿਕ ਕਾਨੂੰਨ ਨਾਲ ਇੱਕ ਗੰਭੀਰ ਸਮੱਸਿਆ ਹੈ ਜੋ ਸਾਡੇ ਸੂਬੇ ਵਿੱਚ ਇਸ ਵਿਹਾਰ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ,\" ਈਬੀ ਨੇ ਕਿਹਾ।
\nਵਿਸ਼ੇਸ਼ ਵਕੀਲ ਕ੍ਰਿਸ ਕੌਨਸਿਡਾਈਨ ਨੇ ਬੁੱਧਵਾਰ ਨੂੰ \"ਸਪੱਸ਼ਟ ਬਿਆਨ\" ਵਜੋਂ ਜਾਣਿਆ ਜਾਣ ਵਾਲਾ ਬਿਆਨ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਈ-ਨੈਸ਼ਨਲਾਈਜ਼ ਜਾਂਚ ਵਿੱਚ ਦੋਸ਼ਾਂ ਵਿਰੁੱਧ ਸਲਾਹ ਦਿੱਤੀ ਅਤੇ ਵਿੱਤੀ ਅਪਰਾਧ ਦੇ ਮਾਮਲਿਆਂ ਵਿੱਚ ਬਿਹਤਰ ਸਹਾਇਤਾ ਲਈ ਸੰਘੀ ਕਾਨੂੰਨ ਵਿੱਚ ਸੋਧਾਂ ਦਾ ਸੁਝਾਅ ਦਿੱਤਾ।
\n2021 ਵਿੱਚ ਪੁਲਿਸ ਨੇ ਰਿਚਮੰਡ, ਬੀ.ਸੀ. ਦੇ ਪਾਲ ਕਿੰਗ ਜਿਨ ਵਿਰੁੱਧ ਅੱਠ ਦੋਸ਼ਾਂ ਦੀ ਤਜਵੀਜ਼ ਦੇ ਨਾਲ ਜਾਂਚ ਦਾ ਸਿੱਟਾ ਕੱਢਿਆ।
\nਕੌਨਸਿਡਾਈਨ, ਵਿਕਟੋਰੀਆ ਦੇ ਇੱਕ ਸੀਨੀਅਰ ਵਕੀਲ, ਨੂੰ ਪਿਛਲੇ ਮਾਰਚ ਵਿੱਚ ਕੇਸ ਦੀ ਦੂਜੀ ਸਮੀਖਿਆ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਇਸਤਗਾਸਾ ਸੇਵਾ ਦੁਆਰਾ ਇੱਕ ਪੁਰਾਣੇ ਫੈਸਲੇ ਤੋਂ ਬਾਅਦ ਕਿ ਚਾਰਜ ਅਸੈਸਮੈਂਟ ਮਾਪਦੰਡਾਂ ਨੂੰ ਪੂਰਾ ਨਹੀਂ ਕੀਤਾ ਗਿਆ ਸੀ ਅਤੇ ਕੋਈ ਚਾਰਜ ਮਨਜ਼ੂਰ ਨਹੀਂ ਕੀਤੇ ਜਾਣਗੇ।
\nਉਹਨਾਂ ਨੇ ਫੈਡਰਲ ਸਰਕਾਰ ਨੂੰ ਪ੍ਰੋਸੀਡਸ ਓਫ ਕ੍ਰਾਈਮ ਐਂਡ ਟੈਰੋਰਿਸਟ ਫਾਈਨੈਨਸਿੰਗ ਐਕਟ ਵਿੱਚ ਸੋਧ ਕਰਨ ਦਾ ਸੁਝਾਅ ਦਿੱਤਾ।
","postTitlePa":"ਮਨੀ ਲਾਂਡਰਿੰਗ ਕੇਸ ਵਿੱਚ ਚਾਰਜ ਨਾ ਲੱਗਣ 'ਤੇ ਬੀ.ਸੀ. ਪ੍ਰੀਮੀਅਰ ਨੇ ਫੈਡਰਲ ਲਾਂਡਰਿੰਗ ਕਾਨੂੰਨਾਂ ਨੂੰ ਸਖਤ ਕਰਨ ਦੀ ਮੰਗ ਕੀਤੀ ","introPa":null},"loadDateTime":"2025-04-08T16:05:21.738Z","latestNews":[{"id":512175,"locale":["en","pa"],"slug":"statue-of-prominent-canadian-solider-destroyed-in-sherwood-park-man-facing-arson-charges","titlePa":"ਸ਼ੇਰਵੁੱਡ ਪਾਰਕ 'ਚ ਕੈਨੇਡੀਅਨ ਫੌਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਸ਼ੱਕੀ ਚਾਰਜ","introPa":" ਐਡਮਿੰਟਨ ਦੇ ਸ਼ੇਰਵੁੱਡ ਪਾਰਕ ਵਿਚ ਕੈਨੇਡੀਅਨ ਫੌਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਉਸ ਨੇ 21 ਮਾਰਚ ਨੂੰ ਸੈਮ ਸਟੀਲ ਦੇ ਲੱਕੜ ਦੇ ਬਣੇ ਬੁੱਤ ਨੂੰ ਅੱਗ ਲਗਾ ਦਿੱਤੀ ਸੀ। ਸਟੀਲ 19ਵੀਂ ਅਤੇ 20ਵੀਂ ਸਦੀ ਦੇ ਸ਼ੁਰੂਆਤ ਵਿਚ ਉੱਤਰ-ਪੱਛਮੀ ਮਾਊਂਟੇਡ ਪੁਲਿਸ ਅਤੇ ਕੈਨੇਡੀਅਨ ਫੌਜ ਵਿਚ ਸ਼ਾਮਿਲ ਰਹੇ ਸਨ। ਉਨ੍ਹਾਂ ਦਾ ਬੁੱਤ ਅਗਸਤ 2013 ਵਿਚ ਬ੍ਰੌਡਮੂਰ ਬੁਲੇਵਾਰਡ ਵਿਚ ਰੱਖਿਆ ਗਿਆ ਸੀ। ਬੁੱਤ ਨੂੰ ਅੱਗ ਲਾ ਕੇ ਸਾੜਨ ਦੇ ਦੋਸ਼ ਵਿਚ ਸ਼ੇਰਵੁੱਡ ਪਾਰਕ ਦੇ ਰਹਿਣ ਵਾਲੇ 23 ਸਾਲਾ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਸ ਨੂੰ ਬੁੱਧਵਾਰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।","categories":["Canada","Alberta"],"postDate":"2025-04-08T07:27:00-07:00","postDateUpdated":"","image":"https://cdn.connectfm.ca/RCMP_2024-10-07-174154_xxul.jpg","isUpdated":false,"title":"Statue of prominent Canadian solider destroyed in Sherwood Park; man facing arson charges","intro":" A man has been charged with arson after the memorial statue of a prominent Canadian solider was destroyed in a community east of Edmonton last month. RCMP say the statue of Sam Steele, which was made of wood, was burned on March 21st in Sherwood Park.\n\n\n\n\t \nPolice say they arrested a 23-year-old Sherwood Park man shortly after the incident and he is scheduled to appear in court tomorrow. Steele was a key figure in the North-West Mounted Police and the Canadian military in the 19th and early 20th centuries."},{"id":512112,"locale":["en","pa"],"slug":"alberta-revamping-health-care-grants-to-activity-based-hospital-funding-system","titlePa":"ਐਲਬਰਟਾ ਸਰਕਾਰ ਹਸਪਤਾਲਾਂ 'ਚ ਸਰਜਰੀਆਂ ਲਈ ਫੰਡਿੰਗ ਦੇ ਮਾਡਲ ਨੂੰ ਬਦਲਣ ਲਈ ਤਿਆਰ","introPa":"ਐਲਬਰਟਾ ਸਰਕਾਰ ਹਸਪਤਾਲਾਂ ਵਿਚ ਸਰਜਰੀਆਂ ਲਈ ਫੰਡਿੰਗ ਦੇ ਮਾਡਲ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਦਿਨ ਐਲਾਨ ਕੀਤਾ ਕਿ ਉਹ ਨਵਾਂ ਮਾਡਲ ਲਿਆ ਰਹੇ ਹਨ ਜੋ 2026 ਵਿਚ ਕੁਝ ਸਰਜਰੀਆਂ ਲਈ ਲਾਗੂ ਕੀਤਾ ਜਾਵੇਗਾ। ","categories":["Canada","Featured","Alberta"],"postDate":"2025-04-08T06:13:00-07:00","postDateUpdated":"","image":"https://cdn.connectfm.ca/Danielle-Smith.jpg","isUpdated":false,"title":"Alberta revamping health-care grants to 'activity-based' hospital funding system","intro":"Alberta's government will soon tie public hospital funding to the number and type of procedures performed, a move critics warn won't improve the public system and will only accelerate private delivery.\n\t \nPremier Danielle Smith says the new ``activity-based'' model, expected to be implemented for some surgeries in 2026, will drive costs down by fostering competition among public and private providers who will be rewarded for delivering better results. Smith says it will make the system more efficient, lower wait times, provide more transparency and attract more surgeons to the province. Albert"},{"id":512030,"locale":["en","pa"],"slug":"discussion-on-khalsa-sajna-divas-to-be-held-at-sri-akal-takht-sahib-tomorrow","titlePa":"ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਲਕੇ ਹੋਵੇਗੀ ਖ਼ਾਲਸਾ ਸਾਜਨਾ ਦਿਵਸ ਨੂੰ ਲੈ ਕੇ ਵਿਚਾਰ-ਚਰਚਾ","introPa":"ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਭਲਕੇ ਯਾਨੀ ਮੰਗਲਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦੀ ਗਈ ਹੈ, ਜਿਸ ਵਿਚ ਖ਼ਾਲਸਾ ਸਾਜਨਾ ਦਿਵਸ, ਪੰਥਕ ਅਤੇ ਧਾਰਮਿਕ ਤੇ ਸਮਾਜਿਕ ਮਾਮਲਿਆਂ 'ਤੇ ਵਿਚਾਰ-ਚਰਚਾ ਹੋਵੇਗੀ। ","categories":["India"],"postDate":"2025-04-07T12:47:00-07:00","postDateUpdated":"","image":"https://cdn.connectfm.ca/Jathedar-Giani-Kuldeep-Singh-Gargajj.jpg","isUpdated":false,"title":"Discussion on Khalsa Sajna Divas to be Held at Sri Akal Takht Sahib Tomorrow","intro":"A meeting of the five Singh Sahibs has been called by the acting Jathedar of Sri Akal Takht Sahib, Giani Kuldeep Singh Gargaj, tomorrow (Tuesday). The meeting will focus on discussions related to Khalsa Sajna Divas, as well as Panthic, religious, and social matters.\n\nSources indicate that while no formal agenda has been released for the meeting, the ongoing dispute regarding the recruitment of Shiromani Akali Dal under Panthic matters may be addressed.\nAt the same time, the Shiromani Akali Dal has called a meeting of its working committee tomorrow afternoon at its Chandigarh office. During thi"},{"id":511911,"locale":["en","pa"],"slug":"popular-passenger-train-service-between-vancouver-and-seattle-resumes","titlePa":"ਵੈਨਕੂਵਰ ਅਤੇ ਸਿਆਟਲ ਵਿਚਕਾਰ ਚੱਲਣ ਵਾਲੀ ਪਾਪੁਲਰ ਪੈਸੰਜਰ ਟੇਰਨ ਸਰਵਿਸ ਫਿਰ ਤੋਂ ਸ਼ੁਰੂ","introPa":"ਵੈਨਕੂਵਰ ਅਤੇ ਸਿਆਟਲ ਵਿਚਕਾਰ ਚੱਲਣ ਵਾਲੀ ਪਾਪੁਲਰ ਪੈਸੰਜਰ ਟੇਰਨ ਸਰਵਿਸ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਵਿਚ ਪੋਰਟਲੈਂਡ ਤੋਂ ਆਉਣ-ਜਾਣ ਵਾਲੀਆਂ ਟਰੇਨਾਂ ਵੀ ਸ਼ਾਮਲ ਹਨ। 26 ਮਾਰਚ ਨੂੰ ਅਮਰੀਕੀ ਸਰਕਾਰ ਦੀ ਕੰਪਨੀ ਐਮਟਰੈਕ ਨੇ ਪੁਰਾਣੀਆਂ ਰੇਲਗੱਡੀਆਂ ਨੂੰ ਬਦਲਣ ਲਈ ਟਰੇਨ ਸਰਵਿਸ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤੀ ਸੀ ਅਤੇ ਹੁਣ ਤੱਕ ਐਮਟਰੈਕ ਵੈਨਕੂਵਰ ਤੋਂ ਸਿਆਟਲ ਤੱਕ ਦਿਨ ਵਿਚ ਦੋ ਵਾਰ ਬੱਸ ਸੇਵਾ ਦੀ ਪੇਸ਼ਕਸ਼ ਕਰ ਰਹੀ ਸੀ। ਹੁਣ ਪੂਰੀ ਰੇਲ ਸੇਵਾ ਮੁੜ ਸ਼ੁਰੂ ਹੋ ਗਈ ਹੈ। ","categories":["Canada"],"postDate":"2025-04-07T11:57:00-07:00","postDateUpdated":"","image":"https://cdn.connectfm.ca/train_2024-11-14-164027_hurt.jpg","isUpdated":false,"title":"Popular Passenger Train Service Between Vancouver and Seattle Resumes","intro":"The popular passenger train service between Vancouver and Seattle has resumed, including trains to and from Portland. On March 26, Amtrak, the US government-run company, had suspended the train service indefinitely to replace old trains. In the interim, Amtrak had been offering bus service between Vancouver and Seattle twice a day. Now, full train service has been restored.\n\nHowever, Amtrak has stated that the trains are currently operating with a limited number of cars, and passengers are advised to book in advance. Amtrak spokesperson Kelly confirmed that the train service to Vancouver has b"},{"id":511764,"locale":["en","pa"],"slug":"president-trump-threatens-to-impose-50-more-tariffs-on-china","titlePa":"ਰਾਸ਼ਟਰਪਤੀ ਟਰੰਪ ਨੇ ਚੀਨ 'ਤੇ 50 ਫੀਸਦੀ ਹੋਰ ਟੈਰਿਫ ਲਗਾਉਣ ਦੀ ਦਿੱਤੀ ਧਮਕੀ","introPa":"ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ 'ਤੇ 50 ਫੀਸਦੀ ਹੋਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਚੀਨ ਨੂੰ ਅਮਰੀਕੀ ਸਾਮਾਨ 'ਤੇ ਆਪਣਾ 34 ਫੀਸਦੀ ਜਵਾਬੀ ਟੈਰਿਫ ਵਾਪਸ ਲੈਣ ਲਈ ਕੱਲ੍ਹ ਤੱਕ ਦਾ ਸਮਾਂ ਦਿੱਤਾ ਹੈ। ਸੋਸ਼ਲ ਮੀਡੀਆ ਪੋਸਟ ਵਿਚ ਟਰੰਪ ਨੇ ਕਿਹਾ ਕਿ ਚੀਨ ਨੇ ਜੇ ਕੱਲ੍ਹ ਤੱਕ ਅਮਰੀਕਾ ਖਿਲਾਫ ਟੈਰਿਫ ਵਾਪਸ ਨਾ ਲਿਆ ਤਾਂ ਉਹ 9 ਅਪ੍ਰੈਲ ਤੋਂ ਚੀਨ 'ਤੇ 50 ਫੀਸਦੀ ਅਡੀਸ਼ਨਲ ਟੈਰਿਫ ਲਗਾ ਦੇਣਗੇ।","categories":["Canada","World"],"postDate":"2025-04-07T11:41:00-07:00","postDateUpdated":"","image":"https://cdn.connectfm.ca/trump_2025-03-04-152854_mukf.jpg","isUpdated":false,"title":"President Trump Threatens to Impose 50% More Tariffs on China","intro":"US President Donald Trump has threatened to impose an additional 50 percent tariff on China, giving the country until tomorrow to withdraw its 34 percent retaliatory tariffs on American goods. In a social media post, Trump stated that if China does not remove its tariffs by tomorrow, he will enforce the new 50 percent tariff on China starting April 9.\n\nTrump also warned that any requests from China for talks regarding trade concerns would be rejected. This threat comes as the Chinese and Hong Kong markets have seen a significant decline in today's trading. Meanwhile, protests against Trump's p"},{"id":511706,"locale":["en","pa"],"slug":"poilievre-vows-to-change-federal-drug-laws-singh-pushes-for-rent-control-funding","titlePa":"ਪੌਲੀਐਵ ਨੇ ਫੈਡਰਲ ਡਰੱਗ ਕਾਨੂੰਨ ਵਿਚ ਬਦਲਾਅ ਕਰਨ ਦਾ ਲਿਆ ਸੰਕਲਪ","introPa":"ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਉਨ੍ਹਾਂ ਦੀ ਸਰਕਾਰ ਬਣਨ 'ਤੇ ਕੈਨੇਡਾ ਭਰ ਵਿਚ ਸੁਪਰਵਾਈਸਡ ਡਰੱਗ ਕੰਸਪਸ਼ਨ ਸਾਈਟਾਂ ਖੋਲ੍ਹਣ ਤੋਂ ਰੋਕਣ ਲਈ ਫੈਡਰਲ ਡਰੱਗ ਕਾਨੂੰਨ ਵਿਚ ਪਰਿਵਰਤਨ ਦੀ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਨ੍ਹਾਂ ਨੌਕਰਸ਼ਾਹਾਂ ਦੀ ਛੁੱਟੀ ਕਰ ਦੇਣਗੇ ਜੋ ਜ਼ਹਿਰੀਲੀਆਂ ਦਵਾਈਆਂ ਦੇ ਬਦਲੇ ਹੋਰ ਨਸ਼ੇ ਦਾ ਸੁਝਾਅ ਦੇਣ ਦਾ ਸਮਰਥਨ ਕਰਦੇ ਹਨ। ","categories":["Canada"],"postDate":"2025-04-07T10:58:00-07:00","postDateUpdated":"","image":"https://cdn.connectfm.ca/Pierre-Poilievre_2025-04-07-180204_bxpa.jpg","isUpdated":false,"title":"Poilievre Vows to Change Federal Drug Laws, Singh Pushes for Rent Control Funding","intro":"Conservative Leader Pierre Poilievre has pledged to alter federal drug laws to prevent the opening of supervised drug consumption sites across Canada if his government is formed. He also stated that he would fire bureaucrats who advocate for prescribing alternative drugs in place of traditional prescription medications.\n\nPoilievre made the announcement yesterday during an election campaign in New Westminster, B.C., declaring that the funds currently allocated to supervised consumption sites would be redirected to build new drug treatment centres.\nIn the meanhile, NDP Leader Jagmeet Singh durin"},{"id":511612,"locale":["en","pa"],"slug":"karnail-singh-peer-mohammad-resigns-from-akali-dal-criticizes-party-leadership","titlePa":"ਕਰਨੈਲ ਸਿੰਘ ਪੀਰ ਮੁਹੰਮਦ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ","introPa":"ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਇਹ ਫੈਸਲਾ ਉਦੋਂ ਆਇਆ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਭਲਕੇ ਬੈਠਕ ਹੋਣ ਵਾਲੀ ਹੈ। ਪੀਰ ਮੁਹੰਮਦ ਨੇ ਅਸਤੀਫ਼ਾ ਦੇਣ ਤੋਂ ਬਾਅਦ ਅਕਾਲੀ ਲੀਡਰਸ਼ਿਪ 'ਤੇ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਪਾਰਟੀ ਆਪਣੀ ਵਿਚਾਰਧਾਰਾ ਤੋਂ ਭਟਕ ਚੁੱਕੀ ਹੈ। ","categories":["India"],"postDate":"2025-04-07T10:46:00-07:00","postDateUpdated":"","image":"https://cdn.connectfm.ca/Karnail-Singh-Peer-Mohammad.jpg","isUpdated":false,"title":"Karnail Singh Peer Mohammad Resigns from Akali Dal, Criticizes Party Leadership","intro":"Shiromani Akali Dal General Secretary Karnail Singh Peer Mohammad has resigned from his position, just ahead of the scheduled Shiromani Akali Dal Working Committee meeting tomorrow. Following his resignation, Peer Mohammad criticized the Akali leadership, claiming that the party had deviated from its core ideology.\n\nIn response, senior Shiromani Akali Dal leader Dr. Daljit Singh Cheema fired back at Peer Mohammad, accusing him of resigning strategically before the Working Committee meeting. Cheema suggested that the party's entire structure was set to collapse following the meeting on Tuesday "},{"id":511559,"locale":["en","pa"],"slug":"final-canada-carbon-rebate-payment-before-april-28-election","titlePa":"ਕੈਨੇਡਾ ਵਿਚ ਵੋਟਿੰਗ ਤੋਂ ਪਹਿਲਾਂ ਮਿਲੇਗੀ ਕਾਰਬਨ ਰਿਬੇਟ ਦੀ ਆਖਰੀ ਪੇਮੈਂਟ","introPa":"ਕੈਨੇਡਾ ਵਿਚ 28 ਅਪ੍ਰੈਲ ਨੂੰ ਵੋਟਿੰਗ ਤੋਂ ਪਹਿਲਾਂ ਲੱਖਾਂ ਕੈਨੇਡੀਅਨਾਂ ਨੂੰ ਕੈਨੇਡਾ ਕਾਰਬਨ ਰਿਬੇਟ ਦੀ ਆਖਰੀ ਪੇਮੈਂਟ ਮਿਲਣ ਜਾ ਰਹੀ ਹੈ। ਐਲਬਰਟਾ, ਨੋਵਾ ਸਕੋਸ਼ੀਆ ਸਮੇਤ ਜਿਨ੍ਹਾਂ 8 ਸੂਬਿਆਂ ਵਿਚ ਫੈਡਰਲ ਕਾਰਬਨ ਫਿਊਲ ਚਾਰਜ ਲਾਗੂ ਸੀ ਉਨ੍ਹਾਂ ਨੂੰ 22 ਅਪ੍ਰੈਲ ਤੋਂ ਕੈਨੇਡਾ ਕਾਰਬਨ ਰਿਬੇਟ ਦੀ ਅੰਤਿਮ ਅਦਾਇਗੀ ਪ੍ਰਾਪਤ ਹੋਵੇਗੀ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਬੀ.ਸੀ. ਜਲਵਾਯੂ ਕਾਰਵਾਈ ਟੈਕਸ ਕ੍ਰੈਡਿਟ ਦਾ ਅੰਤਿਮ ਭੁਗਤਾਨ ਮਿਲੇਗਾ। ","categories":["Canada","Featured","Alberta"],"postDate":"2025-04-07T10:35:00-07:00","postDateUpdated":"","image":"https://cdn.connectfm.ca/Mark-Carneyyy.jpg","isUpdated":false,"title":"Final Canada Carbon Rebate Payment Before April 28 Election","intro":"Millions of Canadians are set to receive their final Canada Carbon Rebate payment ahead of the April 28 vote. Residents of eight provinces, including Alberta and Nova Scotia, which had a federal carbon fuel charge, will receive their final Canada Carbon Rebate payment on April 22. In addition, British Columbians will receive their final B.C. Climate Action Tax Credit payment.\n\nThe federal government will distribute approximately $4 billion in payments under the Canada Carbon Rebate to around 13 million Canadians. According to the Canada Revenue Agency, only those who filed their tax returns be"},{"id":511497,"locale":["en","pa"],"slug":"gas-prices-drop-in-metro-vancouver-analysts-expect-further-decline","titlePa":"ਮੈਟਰੋ ਵੈਨਕੂਵਰ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਗਿਰਾਵਟ","introPa":"ਮੈਟਰੋ ਵੈਨਕੂਵਰ ਦੇ ਗੈਸ ਪੰਪਾਂ 'ਤੇ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ $1.61 ਪ੍ਰਤੀ ਲਿਟਰ ਤੋਂ $1.70 ਪ੍ਰਤੀ ਲਿਟਰ ਤੱਕ ਦਰਜ ਕੀਤੀਆਂ ਗਈਆਂ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪੰਪਾਂ 'ਤੇ ਗੈਸ ਕੀਮਤਾਂ ਵਿਚ ਗਿਰਾਵਟ ਜਾਰੀ ਰਹਿਣ ਦੀ ਉਮੀਦ ਹੈ। ਗੈਸਬੱਡੀ ਵਿਚ ਪੈਟਰੋਲੀਅਮ ਵਿਸ਼ਲੇਸ਼ਣ ਦੇ ਹੈੱਡ ਪੈਟ੍ਰਿਕ ਡੀ ਹਾਨ ਨੇ ਕਿਹਾ ਕਿ ਕਾਰਬਨ ਟੈਕਸ ਖਤਮ ਹੋਣ ਦੇ ਨਾਲ ਗੈਸੋਲੀਨ ਕੀਮਤਾਂ ਵਿਚ ਗਿਰਾਵਟ ਆਈ ਹੈ। ","categories":["Canada"],"postDate":"2025-04-07T10:30:00-07:00","postDateUpdated":"","image":"https://cdn.connectfm.ca/petrol_2024-02-14-181450_xbol.jpg","isUpdated":false,"title":"Gas Prices Drop in Metro Vancouver; Analysts Expect Further Decline","intro":"Gas prices at pumps in Metro Vancouver have decreased, ranging from $1.61 to $1.70 per litre. Analysts predict that gas prices will continue to fall.\n\nPatrick De Haan, head of petroleum analysis at GasBuddy, stated that the recent decline in gasoline prices is due to the end of the carbon tax.\nAccording to GasBuddy, gasoline prices in Vancouver have dropped by about 25 cents per litre in the past week. On Sunday, the average price in the province was 19.1 cents lower than the same day last year. Similarly, gasoline prices in Vancouver have decreased by 43.9 cents compared to last year.\nDe Haan"},{"id":511429,"locale":["en","pa"],"slug":"with-8-7m-birds-dead-b-c-farmers-assess-avian-flu-toll-and-worry-about-whats-next","titlePa":"ਬੀ. ਸੀ. ਵਿਚ ਫਲੂ ਕਾਰਨ 8.7 ਮਿਲੀਅਨ ਮੁਰਗੀਆਂ ਨੂੰ ਮਾਰਿਆ ਗਿਆ","introPa":"ਬੀ. ਸੀ. ਵਿਚ 2022 ਤੋਂ ਏਵੀਅਨ ਫਲੂ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਸੂਬੇ ਦੇ ਪੋਲਟਰੀ ਫਾਰਮਾਂ ਨੂੰ 8.7 ਮਿਲੀਅਨ ਤੋਂ ਵੱਧ ਮੁਰਗੀਆਂ ਨੂੰ ਮਾਰਨਾ ਪਿਆ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੇ ਤਾਜ਼ਾ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ। ਬੀ.ਸੀ. ਪੋਲਟਰੀ ਐਸੋਸੀਏਸ਼ਨ ਅਨੁਸਾਰ, ਪਿਛਲੇ ਸਾਲ ਦੇ ਅਕਤੂਬਰ ਦੇ ਅੱਧ ਤੋਂ ਬੀ. ਸੀ.ਵਿਚ ਲਗਭਗ 80 ਪੋਲਟਰੀ ਫਾਰਮਾਂ ਵਿਚ ਏਵੀਅਨ ਫਲੂ ਦਾ ਪ੍ਰਕੋਪ ਦੇਖਿਆ ਗਿਆ ਹੈ। ਹਾਲਾਂਕਿ, 1 ਅਪ੍ਰੈਲ ਤੱਕ ਸਿਰਫ 6 ਪੋਲਟਰੀ ਫਾਰਮ ਇਸ ਨਾਲ ਪ੍ਰਭਾਵਿਤ ਸਨ। ","categories":["BC"],"postDate":"2025-04-07T09:22:00-07:00","postDateUpdated":"","image":"https://cdn.connectfm.ca/avian-flu_2025-04-07-162401_ocss.jpg","isUpdated":false,"title":"With 8.7m birds dead, B.C. farmers assess avian flu toll, and worry about what's next","intro":"There is a window of relief for British Columbia farmers from the devastating waves of avian flu, leaving them to assess the toll of outbreaks spanning more than three years that saw millions of birds culled at hundreds of farms.\nFarmers and scientists also worry what the next migration of wild birds will bring this year.\nSome farmers moved their operations outside British Columbia's Fraser Valley or have exited the industry altogether since the highly pathogenic H5N1 avian flu began circulating, said farmer Ray Nickel.\nNickel, who operates a farm in Abbotsford in the Fraser Valley, was forced"}]}},"entertainments":{"main":{"data":{},"page":1,"count":0,"headers":{},"loadDateTime":false,"tags":[],"loading":false},"post":{"relatedNews":null,"item":null,"loadDateTime":null,"latestNews":null}},"hosts":{"main":{"list":[],"headers":null,"loadDateTime":null},"view":{"item":{},"loadDateTime":null}},"search":{"main":{"list":null,"count":null,"totalHits":null,"page":null,"text":null,"loadDateTime":null},"scrollTo":null},"router":{"location":null},"originals":{"main":{"headers":null,"data":{},"loading":false},"detail":{"items":[],"headers":"","page":1,"totalPages":0,"slug":"","loadDateTime":null}}};Eby called for tougher laws a day after B.C.'s prosecution service announced no charges will be laid in the E-Nationalize investigation into millions of dollars that moved through B.C. casinos and Chinese bank accounts
The failure of a massive, multi-year money laundering investigation to yield charges is a "shocking" example of the shortfalls of federal financial crime law, British Columbia Premier David Eby said Thursday.
Eby called for tougher laws a day after B.C.'s prosecution service announced no charges will be laid in the E-Nationalize investigation into millions of dollars that moved through B.C. casinos and Chinese bank accounts.
"Obviously, there's a serious problem with federal criminal law that allows this conduct to continue in our province," he said.
Special prosecutor Chris Considine issued what is known as a "clear statement" Wednesday in which he advised against charges in the E-Nationalize investigation and suggested federal law amendments to better support financial crime cases.
The investigation concluded in 2021 with police proposing eight charges against Paul King Jin of Richmond, B.C.
Considine, a senior Victoria lawyer, was appointed last March to conduct a second review of the case, after an earlier decision by the prosecution service that charge assessment standards had not been met and no charges would be approved.
He suggested the federal government amend the Proceeds of Crime (Money Laundering) and Terrorist Financing Act to explicitly criminalize the operation of unlicensed money service businesses that were used in B.C. to accept, deliver and transfer funds locally and overseas.