\n
In a news release, police say they were called to the Ambassador Restaurant and Bar in the Radisson Heights neighbourhood at around 4:40 a.m.
\nThey say officers found a man with what appeared to be a gunshot wound and began life-saving measures, but he died at the scene.
\nPolice say witnesses reported hearing gunshots and then saw a man fleeing, and investigators are seeking a suspect described as approximately 30-years-old, 6' 2`` tall, with a medium build and short black hair.
\nAn autopsy for the victim is scheduled for Tuesday.
\nPolice are asking anyone who may have witnessed the shooting, or who was in the area at the time, to contact them.
","postTitle":"Police say man dead after early morning shooting at Calgary restaurant","author":"THE CANADIAN PRESS","authorPa":"THE CANADIAN PRESS","intro":null,"postPa":"ਕੈਲਗਰੀ ਵਿਚ ਇੱਕ ਬਾਰ ਵਿਚ ਗੋਲੀਆਂ ਚੱਲਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਐਤਵਾਰ ਤੜਕੇ ਦੀ ਹੈ।
\nਇੱਕ ਨਿਊਜ਼ ਰੀਲੀਜ਼ ਵਿਚ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 4:40 ਵਜੇ ਦੇ ਕਰੀਬ ਰੈਡੀਸਨ ਹਾਈਟਸ ਇਲਾਕੇ ਵਿਚ ਅੰਬੈਸਡਰ ਰੈਸਟੋਰੈਂਟ ਐਂਡ ਬਾਰ ਵਿਚ ਇਸ ਘਟਨਾ ਦੀ ਸੂਚਨਾ ਮਿਲੀ।
\nਪੁਲਿਸ ਦਾ ਕਹਿਣਾ ਹੈ ਕਿ ਅਫਸਰਾਂ ਨੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਕੇ 'ਤੇ ਮੌਤ ਹੋ ਗਈ।
\nਪੁਲਿਸ ਦਾ ਕਹਿਣਾ ਹੈ ਕਿ ਚਸ਼ਮਦੀਦਾਂ ਨੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਇੱਕ ਵਿਅਕਤੀ ਨੂੰ ਭੱਜਦੇ ਹੋਏ ਦੇਖਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਸ਼ੱਕੀ ਨੂੰ ਲੈ ਕੇ ਪਛਾਣ ਚਿੰਨ੍ਹ ਦੱਸੇ ਹਨ।
\nਪੁਲਿਸ ਅਨੁਸਾਰ, ਸ਼ੱਕੀ ਦੀ ਉਮਰ ਲਗਭਗ 30 ਸਾਲ ਅਤੇ ਕੱਦ 6 ਫੁੱਟ 2 ਇੰਚ ਹੈ, ਜਿਸ ਦੇ ਵਾਲ ਕਾਲੇ ਤੇ ਛੋਟੇ ਸਨ ਅਤੇ ਸਰੀਰ ਦਰਮਿਆਨਾ ਹੈ। ਪੀੜਤ ਦਾ ਪੋਸਟਮਾਰਟਮ ਮੰਗਲਵਾਰ ਨੂੰ ਕੀਤਾ ਜਾਣਾ ਹੈ।
\nਪੁਲਿਸ ਨੇ ਇਸ ਮਾਮਲੇ ਵਿਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਨੇ ਵੀ ਕਿਸੇ ਵਿਅਕਤੀ ਨੂੰ ਗੋਲੀਬਾਰੀ ਕਰਦੇ ਦੇਖਿਆ ਹੋਵੇ, ਜਾਂ ਜੋ ਉਸ ਸਮੇਂ ਘਟਨਾ ਵਾਲੀ ਜਗ੍ਹਾ 'ਤੇ ਸੀ, ਤਾਂ ਉਹ ਪੁਲਿਸ ਦੀ ਮਦਦ ਲਈ ਸੰਪਰਕ ਕਰਨ।
","postTitlePa":"ਕੈਲਗਰੀ ਦੇ ਇੱਕ ਰੈਸਟੋਰੈਂਟ 'ਚ ਤੜਕਸਾਰ ਚੱਲੀਆਂ ਗੋਲੀਆਂ, ਵਿਅਕਤੀ ਦੀ ਮੌਕੇ 'ਤੇ ਹੋਈ ਮੌਤ","introPa":null},"loadDateTime":"2025-02-19T16:25:31.856Z","latestNews":[{"id":478353,"locale":["en","pa"],"slug":"a-comprehensive-look-at-doges-firings-and-layoffs-so-far","titlePa":"DOGE ਦੀਆਂ ਹੁਣ ਤੱਕ ਦੀਆਂ ਛਾਂਟੀਆਂ ਅਤੇ ਬਰਖਾਸਤਗੀਆਂ 'ਤੇ ਇੱਕ ਵਿਆਪਕ ਨਜ਼ਰ","introPa":"ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਪਹਿਲੇ ਮਹੀਨੇ ਵਿੱਚ ਹਜ਼ਾਰਾਂ ਸੰਘੀ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।","categories":["World"],"postDate":"2025-02-19T07:16:00-08:00","postDateUpdated":"","image":"https://cdn.connectfm.ca/trump.jpg","isUpdated":false,"title":"A comprehensive look at DOGE's firings and layoffs so far","intro":"Thousands of federal government employees have been shown the door in the first month of President Donald Trump's administration. There's no official figure available of the total firings or layoffs, but The Associated Press has tallied how agencies across the government are being affected, based on AP reporting and statements from lawmakers and employee unions. \nThe job-cutting is affecting more than just the national capital region, which is home to about 20% of the 2.4 million members of the civilian federal workforce. \nThat workforce doesn't include military personnel and postal employees'"},{"id":478294,"locale":["en","pa"],"slug":"federal-government-moving-ahead-with-high-speed-rail-trudeau","titlePa":"ਟਰੂਡੋ ਵਲੋਂ ਹਾਈ ਸਪੀਡ ਰੇਲ ਦੀ ਘੋਸ਼ਣਾ: ਟੋਰਾਂਟੋ ਤੋਂ ਮਾਂਟਰੀਅਲ ਦਾ ਸਫਰ ਮਹਿਜ ਤਿੰਨ ਘੰਟੇ ਵਿਚ ਹੋਵੇਗਾ ਪੂਰਾ","introPa":"ਪ੍ਰਧਾਨ ਮੰਤਰੀ ਟਰੂਡੋ ਨੇ ਟੋਰਾਂਟੋ ਅਤੇ ਕਿਊਬੈਕ ਸਿਟੀ ਵਿਚਕਾਰ ਕੈਨੇਡਾ ਦੇ ਸਭ ਤੋਂ ਹਾਈ-ਸਪੀਡ ਰੇਲ ਨੈੱਟਵਰਕ ਦੀ ਘੋਸ਼ਣਾ ਕੀਤੀ ਹੈ, ਜਿਸ ਨਾਲ ਟੋਰਾਂਟੋ ਤੋਂ ਮਾਂਟਰੀਅਲ ਦਾ ਸਫਰ ਮਹਿਜ ਤਿੰਨ ਘੰਟੇ ਵਿਚ ਪੂਰਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਹਾਈ-ਸਪੀਡ ਰੇਲ ਲਾਈਨ ਲਈ ਸਰਕਾਰ $3.9 ਬਿਲੀਅਨ ਖ਼ਰਚ ਕਰੇਗੀ ਅਤੇ ਇਹ ਪ੍ਰੋਜੈਕਟ 6 ਸਾਲਾਂ ਵਿਚ ਪੂਰਾ ਹੋਵੇਗਾ। ","categories":["Canada","Featured"],"postDate":"2025-02-19T07:03:00-08:00","postDateUpdated":"","image":"https://cdn.connectfm.ca/Justin-Trudeau_2025-02-19-150524_vekm.jpg","isUpdated":false,"title":"Federal government moving ahead with high-speed rail: Trudeau","intro":"Prime Minister Justin Trudeau says the federal government is moving ahead with a high-speed rail network between Quebec City and Toronto.\nThe Liberal government says the planned rail network will span approximately 1,000 kilometres and reach speeds of up to 300 kilometres an hour.\nThere will be stops in Toronto, Peterborough, Ottawa, Montréal, Laval, Trois-Rivières and Quebec City.\nThe government says the new system will slash travel times in half — getting travellers from Montréal to Toronto in three hours.\nThe official name of the high-speed rail service will be Alto.\nTrudeau and Transp"},{"id":478231,"locale":["en","pa"],"slug":"pakistan-wants-to-expel-all-afghan-refugees-from-the-country-says-afghan-embassy","titlePa":"ਪਾਕਿਸਤਾਨ ਸਾਰੇ ਅਫਗਾਨ ਸ਼ਰਨਾਰਥੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦੈ: ਅਫਗਾਨ ਦੂਤਘਰ","introPa":"ਇਸਲਾਮਾਬਾਦ ਵਿੱਚ ਅਫਗਾਨ ਦੂਤਘਰ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਸਾਰੇ ਅਫਗਾਨ ਸ਼ਰਨਾਰਥੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤੇ ਜਾਣ ਦਾ ਖਦਸ਼ਾ ਹੈ। ਦੂਤਘਰ ਨੇ ਪਾਕਿਸਤਾਨ ਦੀਆਂ ਯੋਜਨਾਵਾਂ ਬਾਰੇ ਸਖ਼ਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਜਧਾਨੀ ਇਸਲਾਮਾਬਾਦ ਅਤੇ ਨੇੜਲੇ ਸ਼ਹਿਰ ਰਾਵਲਪਿੰਡੀ ਵਿੱਚ ਅਫਗਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਪੁਲਸ ਉਨ੍ਹਾਂ ਨੂੰ ਜੁੜਵਾਂ ਸ਼ਹਿਰ ਛੱਡਣ ਅਤੇ ਪਾਕਿਸਤਾਨ ਦੇ ਹੋਰ ਹਿੱਸਿਆਂ ਵਿੱਚ ਜਾਣ ਦੇ ਹੁਕਮ ਦੇ ਰਹੀ ਹੈ।","categories":["World"],"postDate":"2025-02-19T06:23:00-08:00","postDateUpdated":"","image":"https://cdn.connectfm.ca/pakistan_2025-02-19-142435_itwi.jpg","isUpdated":false,"title":"Pakistan wants to expel all Afghan refugees from the country, says Afghan embassy","intro":"Pakistan wants to remove all Afghan refugees from the country and their expulsion is imminent, the Afghan embassy in Islamabad warned Wednesday.The embassy issued a strongly worded statement about Pakistan’s plans, saying Afghan nationals in the capital, Islamabad, and the nearby garrison city of Rawalpindi have been subjected to arrests, searches, and orders from the police to leave the twin cities and relocate to other parts of Pakistan.\n\n“This process of detaining Afghans, which began without any formal announcement, has not been officially communicated to the Embassy of Afghanistan in "},{"id":478153,"locale":["en","pa"],"slug":"2-dead-of-suspected-carbon-monoxide-poisoning-in-ice-fishing-tent-in-northern-alberta","titlePa":"ਉੱਤਰੀ ਐਲਬਰਟਾ 'ਚ ਆਈਸ ਫਿਸ਼ਿੰਗ ਟੈਂਟ 'ਚ ਸ਼ੱਕੀ ਕਾਰਬਨ ਮੋਨੋਆਕਸਾਈਡ ਕਾਰਨ 2 ਵਿਅਕਤੀਆਂ ਦੀ ਮੌਤ","introPa":"ਉੱਤਰੀ ਐਲਬਰਟਾ ਦੇ ਕ੍ਰੋ ਲੇਕ ਪ੍ਰੋਵਿੰਸ਼ੀਅਲ ਪਾਰਕ ਵਿਚ ਆਈਸ ਫਿਸ਼ਿੰਗ ਟੈਂਟ ਵਿਚ ਮੌਜੂਦ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ।","categories":["Canada","Alberta"],"postDate":"2025-02-19T06:11:00-08:00","postDateUpdated":"","image":"https://cdn.connectfm.ca/rcmp_2024-08-13-200715_femf.jpg","isUpdated":false,"title":"2 dead of suspected carbon monoxide poisoning in ice fishing tent in northern Alberta","intro":"R-C-M-P in northern Alberta are investigating after two men were found dead in an ice fishing tent. \n\nPolice say they were called on Saturday afternoon to a remote area of Crow Lake Provincial Park after the bodies were found. R-C-M-P say one man was a 45-year-old from Fort McMurray, Alberta, and the other was a 37-year-old from Labrador City in Newfoundland and Labrador.\nThey say preliminary investigation suggests they died from carbon monoxide poisoning that resulted from a heating source used inside the tent."},{"id":478085,"locale":["en","pa"],"slug":"convoy-organizer-sentencing-caf-class-action-lawsuit-falls-short","titlePa":"ਕੋਵਿਡ ਪਾਬੰਦੀਆਂ ਖਿਲਾਫ ਹੋਏ ਪ੍ਰਦਰਸ਼ਨ ਦੇ ਪ੍ਰਬੰਧਕ ਪੈਟ ਕਿੰਗ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ","introPa":"ਕੈਨੇਡਾ ਵਿਚ 2022 ਵਿਚ ਕੋਵਿਡ ਪਾਬੰਦੀਆਂ ਖਿਲਾਫ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਵਿਚੋਂ ਇੱਕ ਪੈਟ ਕਿੰਗ ਨੂੰ ਅੱਜ ਔਟਵਾ ਦੀ ਅਦਾਲਤ ਵਿਚ ਸਜ਼ਾ ਸੁਣਾਈ ਜਾਣੀ ਹੈ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਕਾਰਨ ਰਾਜਧਾਨੀ ਦੀਆਂ ਸੜਕਾਂ ਜਾਮ ਹੋ ਗਈਆਂ ਸਨ ਅਤੇ ਸਰਕਾਰ ਨੂੰ ਐਮਰਜੈਂਸੀ ਲਾ ਕੇ ਪ੍ਰਦਰਸ਼ਨ ਬੰਦ ਕਰਵਾਉਣੇ ਪਏ ਸਨ। ","categories":["Canada"],"postDate":"2025-02-19T05:51:00-08:00","postDateUpdated":"","image":"https://cdn.connectfm.ca/pat-king.jpg","isUpdated":false,"title":"Convoy organizer sentencing, CAF class action lawsuit falls short","intro":"'Freedom Convoy' organizer faces sentencing\n\nPat King, one of the organizers of the 2022 convoy protest in Ottawa, is set to be sentenced in an Ottawa courtroom today.\nSuperior Court Justice Charles Hackland found King guilty on five counts in November, including mischief and disobeying a court order. King was found not guilty on three counts of intimidation and one count of obstructing police.\nThe Crown is seeking a sentence of 10 years for King — the maximum penalty His defence is asking for time served and probation, since King spent about five months in jail after his initial arrest in F"},{"id":477986,"locale":["en","pa"],"slug":"mexican-president-claudia-sheinbaum-warns-google","titlePa":"ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਗੂਗਲ ਨੂੰ ਦਿੱਤੀ ਚਿਤਾਵਨੀ","introPa":"ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਗੂਗਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਅਮਰੀਕਾ ਆਧਾਰਿਤ ਉਪਭੋਗਤਾ ਨੂੰ ਮੈਪ ’ਤੇ ਮੈਕਸੀਕੋ ਦੀ ਖਾੜੀ ਨੂੰ ਅਮਰੀਕਾ ਦੀ ਖਾੜੀ ਦੇ ਤੌਰ ’ਤੇ ਪੇਸ਼ ਕੀਤਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ੀਨਬੌਮ ਨੇ ਕਿਹਾ ਕਿ ਟਰੰਪ ਦਾ ਆਦੇਸ਼ ਸਿਰਫ ਅਮਰੀਕਾ ਦੇ ਕੰਟਰੋਲ ਵਾਲੇ ਹਿੱਸੇ ’ਤੇ ਲਾਗੂ ਹੁੰਦਾ ਹੈ। ","categories":["Canada","World"],"postDate":"2025-02-18T11:31:00-08:00","postDateUpdated":"","image":"https://cdn.connectfm.ca/Claudia-Sheinbaum_2025-02-18-200446_xbcn.jpg","isUpdated":false,"title":"Mexican President Claudia Sheinbaum Warns Google","intro":"Mexican President Claudia Sheinbaum has warned Google that legal action will be taken against the company if it presents the Gulf of Mexico as the Gulf of America on a map for US-based users.Sheinbaum stated that the order issued by former President Trump applies only to the part of the Gulf controlled by the US. \nShe added that Mexico is awaiting a response from Google to ensure that the company fully restores the name \"Gulf of Mexico\" on its Google Maps before legal action is pursued.\n\nThe Mexican official emphasized that under no circumstances will Mexico accept the renaming of any geograph"},{"id":477906,"locale":["en","pa"],"slug":"raja-warring-slams-aap-government-over-law-and-order-issue","titlePa":"ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ","introPa":"ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਡੇਰਾ ਬਾਬਾ ਨਾਨਕ ਦੇ ਪਿੰਡ ਰਾਏਮੱਲ ਵਿਚ ਪੁਲਿਸ ਮੁਲਾਜ਼ਮ ਦੇ ਘਰ ਹੋਏ ਗ੍ਰਨੇਡ ਧਮਾਕੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਵਿਵਸਥਾ ਦਾ ਜਨਾਜ਼ਾ ਨਿਕਲ ਗਿਆ ਹੈ।","categories":["India"],"postDate":"2025-02-18T11:14:00-08:00","postDateUpdated":"","image":"https://cdn.connectfm.ca/Amarinder-Singh-Raja-Warring_2025-02-18-191558_fotj.jpg","isUpdated":false,"title":"Raja Warring Slams AAP Government Over Law and Order Issue","intro":"Punjab Congress President Amarinder Singh Raja Warring has criticized the Aam Aadmi Party (AAP) government in Punjab over the worsening law and order situation. In a social media post, he referred to the grenade blast at the house of a policeman in the village of Raimal, near Dera Baba Nanak, and said that the state’s law and order situation is in a dire state.\n\nWarring stated that grenade attacks are being carried out on the homes of those who protect the public, and questioned who would take responsibility for safeguarding ordinary citizens in such circumstances. He accused the government "},{"id":477848,"locale":["en","pa"],"slug":"mp-amritpal-singh-moves-punjab-and-haryana-high-court","titlePa":"ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਕੀਤਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁੱਖ","introPa":"ਪੰਜਾਬ ਦੇ ਸੰਸਦੀ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿਪ ’ਤੇ ਖ਼ਤਰਾ ਮੰਡਰਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਸੰਸਦ ਦੇ ਬਜਟ ਇਜਲਾਸ ਵਿਚ ਸ਼ਾਮਲ ਹੋਣ ਲਈ ਪੰਜਾਬ-ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ। ","categories":["India"],"postDate":"2025-02-18T11:03:00-08:00","postDateUpdated":"","image":"https://cdn.connectfm.ca/amritpal-copy.jpg","isUpdated":false,"title":"MP Amritpal Singh Moves Punjab and Haryana High Court","intro":"Amritpal Singh, a Member of Parliament (MP) representing the Khadoor Sahib constituency in Punjab, is facing a threat to his membership in the Lok Sabha. In light of this, he has approached the Punjab and Haryana High Court to seek permission to attend the Budget Session of Parliament.\n\nAccording to parliamentary rules, if an MP remains absent from the proceedings of the Lok Sabha for 60 days, their membership may be canceled. Amritpal Singh has argued in his petition that he has been unable to attend the proceedings of the Lok Sabha for 46 days. He also received a letter from the Secretary-Ge"},{"id":477774,"locale":["en","pa"],"slug":"mark-carney-trouncing-liberal-leadership-rivals-at-fundraising","titlePa":"ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਮਾਰਕ ਕਾਰਨੀ ਨੇ ਜੁਟਾਇਆ ਸਭ ਤੋਂ ਵੱਧ ਫੰਡ","introPa":"ਪੀ. ਐੱਮ. ਟਰੂਡੋ ਦੀ ਜਗ੍ਹਾ ਲੈਣ ਲਈ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਅੱਗੇ ਮੰਨੇ ਜਾ ਰਹੇ ਸਾਬਕਾ ਬੈਂਕਰ ਮਾਰਕ ਕਾਰਨੀ ਫੰਡ ਜੁਟਾਉਣ ਦੇ ਮਾਮਲੇ ਵਿਚ ਦੂਜੇ ਉਮੀਦਵਾਰਾਂ ’ਤੇ ਹਾਵੀ ਸਾਬਤ ਹੋਏ ਹਨ। ਇਲੈਕਸ਼ਨਜ਼ ਕੈਨੇਡਾ ਵਲੋਂ ਪਬਲਿਸ਼ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕਾਰਨੀ ਨੇ ਆਪਣੀ ਲੀਡਰਸ਼ਿਪ ਰੇਸ ਲਈ $1.9 ਮਿਲੀਅਨ ਜੁਟਾਏ ਹਨ, ਜੋ ਕਿ ਉਨ੍ਹਾਂ ਦੇ ਨਜ਼ਦੀਕੀ ਮੁਕਾਬਲੇਬਾਜ਼ ਵਲੋਂ ਜੁਟਾਏ ਗਏ ਫੰਡ ਤੋਂ ਅੱਠ ਗੁਣਾ ਜ਼ਿਆਦਾ ਹੈ। ","categories":["Canada","Featured"],"postDate":"2025-02-18T10:29:00-08:00","postDateUpdated":"","image":"https://cdn.connectfm.ca/Mark-Carney_2025-02-18-183103_smmo.jpg","isUpdated":false,"title":"Mark Carney trouncing Liberal leadership rivals at fundraising","intro":"Former central banker Mark Carney is dominating the fundraising field in the race for the federal Liberal leadership.\nAnd his main rival appears to be trailing at the back of the pack.\nFinancial data published by Elections Canada shows Carney raised $1.9 million for his leadership bid — more than eight times the sum collected by his nearest fundraising competitor.\nFormer Liberal House leader Karina Gould raised about $236,000 from more than 600 donors, while Montreal businessman Frank Baylis raised more than $227,000 from 59 people.\nFormer finance minister Chrystia Freeland — widely consid"},{"id":477701,"locale":["en","pa"],"slug":"green-party-says-it-will-run-full-slate-of-candidates-in-coming-federal-election","titlePa":"ਫੈਡਰਲ ਚੋਣਾਂ ਵਿਚ ਗ੍ਰੀਨ ਪਾਰਟੀ ਸਾਰੀਆਂ ਸੀਟਾਂ ’ਤੇ ਉਤਾਰੇਗੀ ਉਮੀਦਵਾਰ","introPa":"ਕੈਨੇਡਾ ਵਿਚ ਜਲਦ ਚੋਣਾਂ ਦੀ ਸੰਭਾਵਨਾ ਵਿਚਕਾਰ ਗ੍ਰੀਨ ਪਾਰਟੀ ਨੇ ਸਾਰੀਆਂ ਸੀਟਾਂ ’ਤੇ ਉਮੀਦਵਾਰ ਉਤਾਰਨ ਦੀ ਘੋਸ਼ਣਾ ਕੀਤੀ ਹੈ। ਗ੍ਰੀਨ ਪਾਰਟੀ ਦੇ ਆਗੂ ਦਾ ਕਹਿਣਾ ਹੈ ਕਿ 10 ਮਾਰਚ ਨੂੰ ਚੋਣਾਂ ਦੀ ਸੰਭਾਵਿਤ ਘੋਸ਼ਣਾ ਹੋਣ ਤੱਕ ਉਹ ਉਮੀਦਵਾਰਾਂ ਦੀ ਚੋਣ ਪੂਰੀ ਕਰ ਲੈਣਗੇ। ਪਾਰਟੀ ਦੀ ਸਹਿ-ਨੇਤਾ ਐਲਿਜ਼ਾਬੈਥ ਮੇਅ ਨੇ ਕਿਹਾ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਵਿਚ ਹਰ ਫੈਡਰਲ ਰਾਈਡਿੰਗ ਤੋਂ ਕਿਸੇ ਨਾ ਕਿਸੇ ਨੂੰ ਮੈਦਾਨ ਵਿਚ ਉਤਾਰਨ ਦੀ ਤਿਆਰੀ ਕਰ ਰਹੀ ਹੈ।","categories":["Canada"],"postDate":"2025-02-18T09:53:00-08:00","postDateUpdated":"","image":"https://cdn.connectfm.ca/co-leader-Elizabeth-May.jpg","isUpdated":false,"title":"Green Party says it will run full slate of candidates in coming federal election","intro":"The Green Party's leaders say they will have a full slate of candidates for the next election, which could be called as soon as Mar. 10.\nParty co-leader Elizabeth May says the party is still vetting potential candidates but it expects to run someone in every federal riding.\nLiberal leadership candidate Mark Carney has not ruled out the possibility of calling a snap election if he becomes prime minister on Mar. 9.\nMay says the party's preparations for a spring election include a new logo — a green circle.\nCo-leader Jonathan Pedneault says that more policy proposals will come soon and the logo"}]}},"entertainments":{"main":{"data":{},"page":1,"count":0,"headers":{},"loadDateTime":false,"tags":[],"loading":false},"post":{"relatedNews":null,"item":null,"loadDateTime":null,"latestNews":null}},"hosts":{"main":{"list":[],"headers":null,"loadDateTime":null},"view":{"item":{},"loadDateTime":null}},"search":{"main":{"list":null,"count":null,"totalHits":null,"page":null,"text":null,"loadDateTime":null},"scrollTo":null},"router":{"location":null},"originals":{"main":{"headers":null,"data":{},"loading":false},"detail":{"items":[],"headers":"","page":1,"totalPages":0,"slug":"","loadDateTime":null}}};Police in Calgary say a man is dead following reports of gunshots at a bar early Sunday.
In a news release, police say they were called to the Ambassador Restaurant and Bar in the Radisson Heights neighbourhood at around 4:40 a.m.
They say officers found a man with what appeared to be a gunshot wound and began life-saving measures, but he died at the scene.
Police say witnesses reported hearing gunshots and then saw a man fleeing, and investigators are seeking a suspect described as approximately 30-years-old, 6' 2`` tall, with a medium build and short black hair.
An autopsy for the victim is scheduled for Tuesday.
Police are asking anyone who may have witnessed the shooting, or who was in the area at the time, to contact them.