","postTitle":"COVID-19: Total cases rise past 19,000 in Canada, 435 total deaths reported","author":null,"authorPa":null,"intro":null,"postPa":"
ਕੈਨੇਡਾ ਵਿੱਚ ਕੋਰੋਨਾ ਵਾਇਰਸ ਨਾਲ ਜੁੜੇ ਕੁੱਲ ਮਾਮਲੇ 19,000 ਦੇ ਪਾਰ ਪਹੁੰਚਗਏ ਹਨ।
ਪੀੜਤ ਲੋਕਾਂ ਦੀ ਗਿਣਤੀ 19,291 ਹੋ ਗਈ ਹੈ।
ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 5,276 ਤਕ ਪਹੁੰਚ ਗਈ ਹੈ।
ਬੀ.ਸੀ. 'ਚ ਪੀੜਤਾਂ ਦੀ ਗਿਣਤੀ 1,336 ਹੋ ਚੁੱਕੀ ਹੈ।
ਬੀ.ਸੀ. 'ਚ ਇਸ ਵਾਇਰਸ ਕਾਰਨ 48 ਲੋਕਾਂ ਦੀ ਜਾਨ ਵੀ ਚਲੀ ਗਈ ਹੈ।
ਬੁੱਧਵਾਰ ਦੁਪਹਿਰ ਤਕ ਦੇ ਅੰਕੜਿਆਂ ਅਨੁਸਾਰ, ਕਿਊਬੈਕ 'ਚ ਪੀੜਤਾਂ ਦੀ ਗਿਣਤੀ 10,031 ਹੋ ਗਈ ਹੈ।
ਇਸਤੋਂ ਅਲਾਵਾ ਐਲਬਰਟਾ 'ਚ 1,423, ਸਸਕੈਚਵਿਨ ਵਿੱਚ 271, ਮੈਨੀਟੋਬਾ 'ਚ 221, ਨਿਊ ਬਰੰਸਵਿਕ 'ਚ 108, ਨੋਵਾ ਸਕੌਸ਼ੀਆ 'ਚ 342, ਪੀ.ਈ.ਆਈ. 'ਚ 25, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 232 ਮਾਮਲੇ ਸਾਹਮਣੇ ਆ ਚੁੱਕੇ ਹਨ।
ਸੀ.ਐਫ.ਬੀ. ਟ੍ਰੈਂਟਨ 'ਚ 13 ਮਾਮਲੇ ਸਾਹਮਣੇ ਆਏ ਹਨ।
ਜਦਕਿ 4,500 ਤੋਂ ਵਧੇਰੇ ਲੋਕਾਂ ਦੇ ਇਸ ਵਾਇਰਸ ਤੋਂ ਰਿਕਵਰ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।
ਦੇਸ਼ ਵਿੱਚ ਕੁਲ 435 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।
FILE - In this illustration provided by the Centers for Disease Control and Prevention (CDC) in January 2020 shows the 2019 Novel Coronavirus (2019-nCoV). This virus was identified as the cause of an outbreak of respiratory illness first detected in Wuhan, China. A woman in the San Francisco Bay Area who became ill after returning from a trip to China has become the ninth person in the U.S. to test positive for a new virus, health authorities said Sunday, Feb. 2, 2020. (CDC via AP, File)

There are 19,291 confirmed and presumptive cases in Canada.
Quebec: 10,031 confirmed (including 175 deaths, 827 resolved)
Ontario: 5,276 confirmed (including 174 deaths, 2,074 resolved)
Alberta: 1,423 confirmed (including 29 deaths, 519 resolved)
British Columbia: 1,336 confirmed (including 48 deaths, 838 resolved)
Nova Scotia: 342 confirmed (including 1 death, 77 resolved)
Saskatchewan: 271 confirmed (including 3 deaths, 88 resolved)
Newfoundland and Labrador: 232 confirmed (including 2 deaths, 74 resolved)
Manitoba: 206 confirmed (including 3 deaths, 69 resolved), 15 presumptive
New Brunswick: 108 confirmed (including 50 resolved)
Prince Edward Island: 25 confirmed (including 17 resolved)
Repatriated Canadians: 13 confirmed
Yukon: 8 confirmed (including 4 resolved)
Northwest Territories: 5 confirmed (including 1 resolved)
Nunavut: No confirmed cases
Total: 19,291 (15 presumptive, 19,276 confirmed including 435 deaths, 4,638 resolved)