CanadaMar 19, 2021
Trudeau denounces 'lack of transparency' as Canadian tried in China on spy charges
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਚੀਨ 'ਚ ਸ਼ੁੱਕਰਵਾਰ ਨੂੰ ਮਾਈਕਲ ਸਪੇਵਰ ਦੇ ਟ੍ਰਾਇਲ ਸੰਬੰਧੀ ਕਰੀਬ 2 ਘੰਟੇ ਤਕ ਸੁਣਵਾਈ ਹੋਈ ਹੈ।
CanadaMar 19, 2021
Trial of Michael Spavor in China ends without verdict
ਚੀਨ ਦੀ ਅਦਾਲਤ ਵਿੱਚ ਕਨੇਡੀਅਨ ਮਾਈਕਲ ਸਪਾਵੋਰ ਦੀ ਪਹਿਲੀ ਅਦਾਲਤੀ ਸੁਣਵਾਈ ਅੱਜ, ਸ਼ੁਕਰਵਾਰ ਨੂੰ ਦੋ ਘੰਟੇ ਚੱਲੀ।
BCMar 19, 2021
B.C. reports 622 new COVID-19 cases with 136 cases of variants
ਬੀ.ਸੀ. ਸਰਕਾਰ ਨੇ ਐਲਾਨ ਕੀਤਾ ਹੈ ਕਿ, ਸੂਬੇ ਦੀ ਵੈਕਸੀਨੇਸ਼ਨ ਯੋਜਨਾ ਦੇ, ਅੱਗੇ ਵਧਣ ਵਿਚਾਲੇ ਆਉਣ ਵਾਲੇ ਹਫ਼ਤਿਆਂ ਵਿੱਚ 300,000 ਫਰੰਟਲਾਈਨ ਵਰਕਰਾਂ ਨੂੰ ਉਮਰ ਦੇ ਪੈਮਾਨੇ ਤੋਂ ਬਾਹਰ ਜਾ ਕੇ, ਤਰਜੀਹ ਦਿੰਦਿਆਂ ਵੈਕਸੀਨੇਟ ਕੀਤਾ ਜਾਵੇਗਾ। ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਇਸ ਪ੍ਰੀਕਿਰਿਆ ਵਿੱਚ ਜਿੰਨਾ ਗਰੁੱਪਸ ਨੂੰ ਔਕਸਫਰਡ-ਐਸਟ੍ਰਾਜ਼ੈਨਕਾ ਵੈਕਸੀਨ ਦੀ ਪਹਿਲੀ ਡੋਜ਼ ਦੇਣ ਦਾ ਫੈਸਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੁਲਿਸ, ਫਾਇਰਫਾਈਟਰਸ, ਕੇ12 ਸਕੂਲਾਂ ਦੇ ਵਿਦਿਅਕ ਅਮਲੇ, ਚਾਈਲਡਕੇਅਰ ਸਟਾਫ਼ ਅਤੇ ਗਰੋਸਰੀ ਸਟੋਰ ਵਰਕਰਾਂ ਤੋਂ ਇਲਾਵਾ, ਕਈ ਹੋਰ ਖੇਤਰਾਂ ਨਾਲ ਸੰਬੰਧਤ ਕਰਮਚਾਰੀ ਵੀ ਸ਼ਾਮਿਲ ਹਨ। ਡਾ. ਬੌਨੀ ਹੈਨਰੀ ਨੇ ਦੱਸਿਆ ਕਿ, ਸ਼ੁਰੂਆਤ ਤੋਂ ਹੀ ਦੱਸਿਆ ਸੀ ਕਿ, ਜਿਵੇਂ ਹੀ ਫਰਿੱਜ ਦੇ ਵਿੱਚ ਆਮ ਤਰੀਕੇ ਨਾਲ ਸਟੋਰ ਕਰਨ ਵਾਲੀ ਵੈਕਸੀਨ ਨੂੰ ਮਨਜ਼ੂਰੀ ਮਿਲਦੀ ਹੈ, ਅਤੇ ਉਸ ਦੀ ਡਿਲੀਵਰੀ ਹੋਣੀ ਸ਼ੁਰੂ ਹੁੰਦੀ ਹੈ, ਤਾਂ ਸੂਬੇ ਦੇ ਫਰੰਟਲਾਈਨ ਵਰਕਰਾਂ ਅਤੇ ਕੁਝ ਖਾਸ ਖੇਤਰਾਂ ਨਾਲ ਸੰਬੰਧਤ ਲੋਕਾਂ ਨੂੰ ਵੈਕਸੀਨੇਟ ਕਰਨ ਦਾ ਸਿਲਸਿਲਾ ਅਰੰਭਿਆ ਜਾਵੇਗਾ।
CanadaMar 18, 2021
Enough doses of COVID-19 should arrive in the country so that every adult could get a first shot before Canada Day: Maj. Gen. Dany Fortin
ਫੈਡਰਲ ਵੈਕਸੀਨ ਵੰਢ ਦੇ ਮੁਖੀ, ਮੇਜਰ ਜਨਰਲ ਡੈਨੀ ਫੌਰਟੈਂ ਨੇ ਕਿਹਾ ਹੈ ਕਿ ਦੇਸ਼ 'ਚ ਇੰਨੀਆਂ ਕੁ ਵੈਕਸੀਨ ਦੀਆਂ ਖੁਰਾਕਾਂ ਪਹੁੰਚਣਾ ਤੈਅ ਮੰਨਿਆ ਜਾ ਸਕਦਾ ਹੈ ਕਿ ਕੈਨੇਡਾ ਡੇਅ ਦੇ ਮੌਕੇ ਤਕ ਦੇਸ਼ ਦੇ ਸਾਰੇ ਐਡਲਟਸ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਹਾਸਿਲ ਹੋ ਸਕੇ।
CanadaMar 18, 2021
Iran's report on shootdown of Flight 752 doesn't explain why it happened: TSB
ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਚੇਅਰ, ਕੈਥੀ ਫੌਕਸ ਦਾ ਕਹਿਣਾ ਹੈ ਕਿ ਇਰਾਨ ਦੀ ਸਿਵਲ ਏਵੀਏਸ਼ਨ ਏਜੈਂਸੀ ਫੇਲ੍ਹ ਹੋ ਗਈ ਹੈ ਕਿ ਜਨਵਰੀ 2020 'ਚ ਯੁਕ੍ਰੇਨੀਅਨ ਹਵਾਈ ਜਹਾਜ਼ ਨੂੰ ਡੇਗੇ ਜਾਣ ਦੀ ਫਾਈਨਲ ਰਿਪੋਰਟ 'ਚ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਜਾਣ।
BCMar 18, 2021
ICBC says COVID-19 rebate cheques delayed after cyberattack on third party
ਆਈ.ਸੀ.ਬੀ.ਸੀ. ਦਾ ਕਹਿਣਾ ਹੈ ਕਿ ਕੋਵਿਡ-19 ਰਿਬੇਟ ਚੈਕਸ ਨੂੰ ਟੈਂਪਰੇਰੀ ਪੱਧਰ 'ਤੇ ਰੋਕਿਆ (delay) ਕੀਤਾ ਜਾ ਰਿਹਾ ਹੈ।
BCMar 18, 2021
B.C. reports 498 new COVID-19 cases and 4 new deaths
ਅੱਜ ਬੀ.ਸੀ. 'ਚ ਕੋਵਿਡ-19 ਦੇ 498 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
CanadaMar 18, 2021
Federal government rejects Iran's explanation of human error for the shooting down of an airliner from Ukraine
ਫੈਡਰਲ ਸਰਕਾਰ ਨੇ ਇਰਾਨ ਦੀ ਉਸ ਵਿਆਖਿਆ ਨੂੰ ਖਾਰਿਜ ਕੀਤਾ ਹੈ ਜਿੱਥੇ ਯੂਕਰੇਨ ਦੇ ਹਵਾਈ ਜਹਾਜ਼ ਨੂੰ ਗਿਰਾਉਣ ਪਿੱਛੇ ਮਨੁੱਖੀ ਗਲਤੀ ਨੂੰ ਵਜ੍ਹਾ ਦੱਸਿਆ ਗਿਆ ਹੈ।
CanadaMar 17, 2021
TSB to provide its comments on the final safety investigation report into the downing of Ukraine International Airlines flight 752
ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੂੰ ਯੁਕ੍ਰੇਨੀਅਨ ਪਸੈਂਜਰ ਜੈਟ ਦੇ ਹਾਦਸੇ ਬਾਰੇ ਫਾਈਨਲ ਰਿਪੋਰਟ ਸੌਂਪ ਦਿੱਤੀ ਗਈ ਹੈ।