10.19°C Vancouver
Ads

News

quebec-government-cancelling-its-plan-to-allow-gatherings-over-four-days-at-christmas
CanadaDec 03, 2020

Quebec government cancelling its plan to allow gatherings over four days at Christmas

ਕਿਊਬੈਕ ਸਰਕਾਰ ਨੇ ਇਸ ਕ੍ਰਿਸਮਸ ਦੌਰਾਨ 4 ਦਿਨ ਲਈ ਇਕੱਠ ਕੀਤੇ ਜਾਣ ਦੇ ਪਹਿਲਾਂ ਦੇ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਹੁਣ ਰੱਦ ਕਰ ਦਿੱਤਾ ਹੈ।
initial-supplies-of-vaccines-will-limit-vaccinations-to-three-million-people-dr-howard-njoo
CanadaDec 03, 2020

Initial supplies of vaccines will limit vaccinations to three million people: Dr. Howard Njoo

ਕੈਨੇਡਾ ਦੇ ਡਿਪਟੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਹੌਵਰਡ ਨਿਊ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਕੈਨੇਡਾ ਕੋਲ ਸਾਲ 2021 ਦੀ ਸ਼ੁਰੂਆਤ 'ਚ ਹੈਲਥ ਕੈਨੇਡਾ ਵੱਲੋਂ ਐਪਰੂਵ ਕੀਤੀਆਂ ਵੈਕਸੀਨਾਂ ਉਪਲਬਧ ਹੋਣਗੀਆਂ।
liberals-failure-to-be-transparent-on-vaccines-fuelling-anxiety-otoole
CanadaDec 03, 2020

Liberals' failure to be transparent on vaccines fuelling anxiety: O'Toole

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਿਨ ਓ’ਟੂਲ ਮੁਤਾਬਕ ਕੋਵਿਡ -19 ਦੇ ਵੈਕਸੀਨ ਸੰਬੰਧੀ ਲਿਬਰਲ ਸਰਕਾਰ ਦੀ ਪਾਰਦਰਸ਼ਤਾ ਦੀ ਘਾਟ ਕਨੇਡੀਅਨ ਲੋਕਾਂ ਵਿੱਚ ਚਿੰਤਾ ਦਾ ਕਾਰਨ ਬਣੀ ਹੋਈ ਹੈ।
government-is-fine-tuning-its-covid-19-vaccination-plan-to-ensure-canadians-can-get-inoculated-as-soon-as-doses-are-available-pm-trudeau
CanadaDec 03, 2020

Government is fine-tuning its COVID-19 vaccination plan to ensure Canadians can get inoculated as soon as doses are available: PM Trudeau

ਅੱਜ ਕਵਸਚਨ ਪੀਰੀਅਡ ਦੇ ਦੌਰਾਨ ਵਿਰੋਧੀ ਪੱਖ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਿਨ ਓ'ਟੂਲ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਵਾਲ ਕੀਤਾ ਕਿ ਫੈਡਰਲ ਸਰਕਾਰ ਨੇ ਚੀਨ ਦੇ ਨਾਲ ਵੈਕਸੀਨ ਦੇ ਕਰਾਰ ਨੂੰ ਲੈ ਕੇ ਦੇਸ਼ ਨੂੰ ਵੈਕਸੀਨ ਹਾਸਿਲ ਕਰਨ ਦੀ ਦੌੜ 'ਚ ਪਿੱਛੇ ਕਿਉਂ ਧੱਕ ਦਿੱਤਾ।
conservatives-criticizing-the-trudeau-government-after-britain-gives-approval-to-emergency-use-of-pfizers-covid-19-vaccine
CanadaDec 02, 2020

Conservatives criticizing the Trudeau government after Britain gives approval to emergency use of Pfizer's COVID-19 vaccine

ਕੰਜ਼ਰਵੇਟਿਵਸ ਨੇ ਟਰੂਡੋ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਟਰੂਡੋ ਸਰਕਾਰ ਨੇ ਵੈਕਸੀਨ ਹਾਸਿਲ ਕਰਨ ਲਈ ਸਮੇਂ ਸਿਰ ਤੇਜ਼ ਰਫਤਾਰ ਨਾਲ ਕੰਮ ਨਹੀਂ ਕੀਤਾ।
trudeau-says-economic-statement-will-be-put-to-confidence-vote-in-house-of-commons
CanadaDec 02, 2020

Trudeau says economic statement will be put to confidence vote in House of Commons

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ 'ਫਾਲ' ਦੀ ਇਕਨਾਮਿਕ ਸਟੇਟਮੈਂਟ 'ਤੇ ਹਾਊਸ ਆਫ ਕਾਮਨਜ਼ 'ਚ ਵੋਟ ਕੀਤਾ ਜਾਵੇਗਾ।
all-my-love-elliot-actor-page-comes-out-as-transgender
CanadaDec 01, 2020

'All my love, Elliot': Actor Page comes out as transgender

ਔਸਕਰ ਲਈ ਨੌਮੀਨੇਟ ਹੋ ਚੁੱਕੇ ਕਨੇਡੀਅਨ ਸਟਾਰ, ਐਲੀਅਟ ਪੇਜ ਨੇ ਇੱਕ ਟ੍ਰਾਂਸਜੈਂਡਰ ਹੋਣ ਦੀ ਗੱਲ ਆਖੀ ਹੈ।
there-has-been-significant-misinformation-about-the-doses-of-covid-19-vaccines-anita-anand
CanadaDec 01, 2020

There has been significant misinformation about the doses of COVID-19 vaccines: Anita Anand

ਫੈਡਰਲ ਪ੍ਰੋਕਿਓਰਮੈਂਟ ਮੰਤਰੀ, ਅਨੀਤਾ ਅਨੰਦ ਦਾ ਕਹਿਣਾ ਹੈ ਕਿ ਕੋਵਿਡ-19 ਦੀਆਂ ਡੋਜ਼ ਬਾਰੇ ਬਹੁਤ ਸਾਰੀ ਗਲਤ ਜਾਣਕਾਰੀ ਫੈਲ ਰਹੀ ਹੈ।
statistics-canada-says-economy-grew-at-a-record-pace-in-third-quarter-of-2020
CanadaDec 01, 2020

Statistics Canada says economy grew at a record pace in third quarter of 2020

ਸਟੈਟਿਸਟਿਕਸ ਕੈਨੇਡਾ ਅਨੁਸਾਰ ਕੋਵਿਡ -19 ਦੇ ਲੌਕਡਾਊਨ ਖੁੱਲਣ ਕਾਰਣ ਇਸ ਸਾਲ ਦੀ ਤੀਸਰੀ ਤਿਮਾਹੀ ਵਿੱਚ ਆਰਥਕਤਾ ਵਿੱਚ 40.5 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ADS
Ads

Just In

trump-administration-steps-up-efforts-to-reduce-india-pakistan-tensions
IndiaMay 08, 2025

Trump administration steps up efforts to reduce India-Pakistan tensions

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪਾਕਿਸਤਾਨ ਨੂੰ ਭਾਰਤ ਨਾਲ ਤਤਕਾਲ ਟਕਰਾਅ ਘੱਟ ਕਰਨ ਲਈ ਕਿਹਾ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇਹ ਵੀ ਕਿਹਾ ਕਿ ਅੱਤਵਾਦੀ ਸਮੂਹਾਂ ਲਈ ਕਿਸੇ ਵੀ ਤਰ੍ਹਾਂ ਦੇ ਸਮਰਥਨ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕੇ ਜਾਣ।
ontario-reports-almost-200-new-measles-cases-as-virus-spreads-across-canada
CanadaMay 08, 2025

Ontario reports almost 200 new measles cases as virus spreads across Canada

ਓਨਟਾਰੀਓ ਵਿਚ ਪਿਛਲੇ ਇੱਕ ਹਫ਼ਤੇ ਵਿਚ ਖਸਰੇ ਦੇ 197 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਕੁੱਲ ਖਸਰੇ ਦੇ ਕੇਸਾਂ ਦੀ ਗਿਣਤੀ 1,440 ਹੋ ਗਈ ਹੈ। ਇਹ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ, ਇਸ ਦੇ ਮਾਮਲੇ ਕੈਨੇਡਾ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਰਹੇ ਹਨ।
surrey-mayor-asks-carney-for-a-surrey-mp-in-cabinet
BCMay 08, 2025

Surrey mayor asks Carney for a Surrey MP in cabinet

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਆਪਣੇ ਮੰਤਰੀ ਮੰਡਲ ਵਿਚ ਸਰੀ ਤੋਂ ਐਮ.ਪੀ. ਨੂੰ ਜਗ੍ਹਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰੀ 1 ਮਿਲੀਅਨ ਆਬਾਦੀ ਤੱਕ ਪਹੁੰਚਣ ਵਾਲਾ ਬੀ. ਸੀ. ਵਿਚ ਪਹਿਲਾ ਸ਼ਹਿਰ ਬਣਨ ਵਾਲਾ ਹੈ ਅਤੇ ਇਸ ਦਾ ਬਾਰਡਰ ਵੀ ਅਮਰੀਕਾ ਨਾਲ ਹੈ ਇਸ ਲਈ ਸ਼ਹਿਰ ਦੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸਾਡਾ ਮੰਨਣਾ ਹੈ ਕਿ ਫੈਡਰਲ ਕੈਬਨਿਟ ਵਿਚ ਸਰੀ ਦੀ ਮਜਬੂਤ ਆਵਾਜ਼ ਹੋਣੀ ਚਾਹੀਦੀ ਹੈ।
nikki-haley-supports-indias-action-against-pakistan
IndiaMay 08, 2025

Nikki Haley supports India's action against Pakistan

ਅਮਰੀਕੀ ਰਿਪਬਲਿਕਨ ਨੇਤਾ ਨਿੱਕੀ ਹੇਲੀ ਨੇ ਭਾਰਤ ਦੀ ਪਾਕਿਸਤਾਨ ਖਿਲਾਫ ਕਾਰਵਾਈ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਾਤਨ ਨੂੰ ਇੱਥੇ ਪੀੜਤ ਕਾਰਡ ਖੇਡਣ ਦਾ ਕੋਈ ਅਧਿਕਾਰ ਨਹੀਂ ਹੈ, ਕਿਸੇ ਵੀ ਦੇਸ਼ ਨੂੰ ਅੱਤਵਾਦ ਨੂੰ ਸਮਰਥਨ ਦੇਣ ਦੀ ਛੋਟ ਨਹੀਂ ਮਿਲ ਸਕਦੀ। ਨਿੱਕੀ ਹੇਲੀ ਨੇ ਕਿਹਾ ਕਿ ਭਾਰਤ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ ਦਰਜਨਾਂ ਭਾਰਤੀ ਮਾਰੇ ਗਏ, ਇਸ ਲਈ ਭਾਰਤ ਨੂੰ ਜਵਾਬੀ ਕਾਰਵਾਈ ਕਰਨ ਅਤੇ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦਾ ਪੂਰਾ ਅਧਿਕਾਰ ਹੈ।
pakistan-launches-several-drone-and-missile-attacks-in-punjab
IndiaMay 08, 2025

Pakistan launches several drone and missile attacks in Punjab

ਪਾਕਿਸਤਾਨ ਵੱਲੋਂ ਵੀਰਵਾਰ ਰਾਤ ਪੰਜਾਬ ਵਿਚ ਡਰੋਨ ਅਤੇ ਮਿਜ਼ਾਈਲਾਂ ਨਾਲ ਕਈ ਹਮਲੇ ਕੀਤੇ ਗਏ ਹਨ। ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ, ਜਲੰਧਰ ਵਿਚ ਡਰੋਨ ਹਮਲਾ ਹੋਇਆ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿਚ ਹੀ ਤਬਾਹ ਕਰ ਦਿੱਤਾ।