10.19°C Vancouver
Ads

News

CanadaJun 08, 2022

Federal ministers say they're working on measures to end delays at airports

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਕਦਮਾਂ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਮੁੱਖ ਹਵਾਈ ਅੱਡਿਆਂ 'ਤੇ ਦੇਰੀ ਦਾ ਸਾਹਮਣਾ ਕਰਨ ਦੀ ਪ੍ਰੇਸ਼ਾਨੀ ਤੋਂ ਮੁਕਤੀ ਮਿਲ ਸਕੇ।
n-s-mass-shooting-inquiry-communications-official-admits-warning-was-delayed
CanadaJun 08, 2022

N.S. mass shooting inquiry: Communications official admits warning was delayed

ਨੋਵਾ ਸਕੌਸ਼ੀਆ ਆਰ.ਸੀ.ਐਮ.ਪੀ. ਦੀ ਸਾਬਕਾ ਡਾਇਰੈਕਟਰ ਆਫ ਸਟ੍ਰੇਟਜੀਕ ਕਮਿਊਨੀਕੇਸ਼ਨਸ ਨੇ ਅੱਜ ਆਖਿਆ ਕਿ ਕਮਿਊਨੀਕੇਸ਼ਨਸ ਪ੍ਰੋਸੀਜਰਸ 'ਚ ਬਦਲਾਅ ਦੀ ਲੋੜ ਹੈ।
conservatives-ndp-demand-more-action-from-liberals-to-reduce-cost-of-living
CanadaJun 07, 2022

Conservatives, NDP demand more action from Liberals to reduce cost of living

ਅੱਜ ਫੈਡਰਲ ਕੰਜ਼ਰਵੇਟਿਵਸ ਅਤੇ ਨਿਊ ਡੈਮੋਕ੍ਰੈਟਸ ਵੱਲੋਂ ਲਿਬਰਲ ਸਰਕਾਰ 'ਤੇ ਜ਼ੋਰਦਾਰ ਢੰਗ ਨਾਲ 'ਕੌਸਟ ਆਫ ਲਿਵਿੰਗ' ਸੰਕਟ ਨਾਲ ਨਜਿੱਠਣ ਲਈ ਦਬਾਅ ਬਣਾਇਆ ਗਿਆ ਹੈ।
chinas-actions-toward-canadian-aircraft-participating-in-a-un-mission-irresponsible-and-provocative-pm-trudeau
CanadaJun 06, 2022

China's actions toward Canadian aircraft participating in a UN mission irresponsible and provocative: PM Trudeau

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਯੂ.ਐਨ. ਮਿਸ਼ਨ 'ਚ ਸ਼ਾਮਿਲ ਇੱਕ ਕਨੇਡੀਅਨ ਏਅਰਕਰਾਫਟ ਪ੍ਰਤੀ ਚੀਨ ਦੇ ਐਕਸ਼ਨ ਗੈਰਜਿੰਮੇਵਾਰਾਨਾ ਅਤੇ ਉਕਸਾਉਣ ਵਾਲੇ ਸਨ।
tim-hortons-app-collected-vast-amounts-of-sensitive-data-privacy-watchdogs
CanadaJun 02, 2022

Tim Hortons app collected vast amounts of sensitive data: privacy watchdogs

ਫੈਡਰਲ ਅਤੇ ਪ੍ਰੋਵਿੰਸ਼ੀਅਲ ਪ੍ਰਾਈਵੇਸੀ ਵਾਚਡੌਗਸ ਦਾ ਕਹਿਣਾ ਹੈ ਕਿ ਟਿਮ ਹੌਰਟਨਸ ਦੀ ਮੋਬਾਇਲ ਆਰਡਰਿੰਗ ਐਪ ਨੇ ਗਾਹਕਾਂ ਤੋਂ ਲੋਕੇਸ਼ਨ ਦੀ ਜਾਣਕਾਰੀ ਇਕੱਠੀ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ।
CanadaJun 02, 2022

Regulator rules Flair Airlines is Canadian; upstart carrier can keep its licence

ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਦਾ ਕਹਿਣਾ ਹੈ ਕਿ ਫਲੇਅਰ ਏਅਰਲਾਇੰਸ ਕੈਨੇਡੀਅਨ ਹੈ। ਇਸ ਫੈਸਲੇ ਦਾ ਮਤਲਬ ਇਹ ਹੈ ਕਿ ਐਡਮੰਟਨ-ਆਧਾਰਿਤ ਅੱਪਸਟਾਰਟ ਕੈਰੀਅਰ ਹੁਣ ਆਪਣਾ ਆਪਰੇਟਿੰਗ ਲਾਇਸੰਸ ਰੱਖ ਸਕਦੀ ਹੈ।
arbour-calls-for-major-changes-to-military-over-misconduct
CanadaMay 31, 2022

Arbour calls for major changes to military over misconduct

ਕੈਨੇਡਾ ਦੀ ਫੌਜ ਚ ਸੈਕਸਸ਼ੁਲ ਕੰਡੱਕਟ ਨੇ ਲੈ ਕੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਚ ਕਈ ਖ਼ੁਲਾਸੇ ਕੀਤੇ ਗਏ ਹਨ।
man-dead-after-interaction-with-police-in-east-toronto-school-lockdowns-lifted
CanadaMay 27, 2022

Man dead after interaction with police in east Toronto; school lockdowns lifted

ਟੋਰੌਂਟੋ 'ਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਸਕੂਲ ਦੇ ਕੋਲ ਵਿਅਕਤੀ ਨੂੰ ਗੋਲੀ ਮਾਰੀ ਗਈ ਹੈ।
safety-of-canadians-participating-in-democracy-should-never-be-jeopardized-by-racist-insults-and-threats-of-violence-pm-trudeau
CanadaMay 25, 2022

Safety of Canadians participating in democracy should never be jeopardized by racist insults and threats of violence: PM Trudeau

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਲੋਕਤੰਤਰ 'ਚ ਸ਼ਮੂਲੀਅਤ ਦੌਰਾਨ ਕਨੇਡੀਅਨ ਲੋਕਾਂ ਦੀ ਸੁਰੱਖਿਆ ਲਈ ਕੋਈ ਖਤਰਾ ਨਹੀਂ ਖੜਾ ਹੋਣਾ ਚਾਹੀਦਾ।
ADS
Ads

Just In

trump-administration-steps-up-efforts-to-reduce-india-pakistan-tensions
IndiaMay 08, 2025

Trump administration steps up efforts to reduce India-Pakistan tensions

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪਾਕਿਸਤਾਨ ਨੂੰ ਭਾਰਤ ਨਾਲ ਤਤਕਾਲ ਟਕਰਾਅ ਘੱਟ ਕਰਨ ਲਈ ਕਿਹਾ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇਹ ਵੀ ਕਿਹਾ ਕਿ ਅੱਤਵਾਦੀ ਸਮੂਹਾਂ ਲਈ ਕਿਸੇ ਵੀ ਤਰ੍ਹਾਂ ਦੇ ਸਮਰਥਨ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕੇ ਜਾਣ।
ontario-reports-almost-200-new-measles-cases-as-virus-spreads-across-canada
CanadaMay 08, 2025

Ontario reports almost 200 new measles cases as virus spreads across Canada

ਓਨਟਾਰੀਓ ਵਿਚ ਪਿਛਲੇ ਇੱਕ ਹਫ਼ਤੇ ਵਿਚ ਖਸਰੇ ਦੇ 197 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਕੁੱਲ ਖਸਰੇ ਦੇ ਕੇਸਾਂ ਦੀ ਗਿਣਤੀ 1,440 ਹੋ ਗਈ ਹੈ। ਇਹ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ, ਇਸ ਦੇ ਮਾਮਲੇ ਕੈਨੇਡਾ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਰਹੇ ਹਨ।
surrey-mayor-asks-carney-for-a-surrey-mp-in-cabinet
BCMay 08, 2025

Surrey mayor asks Carney for a Surrey MP in cabinet

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਆਪਣੇ ਮੰਤਰੀ ਮੰਡਲ ਵਿਚ ਸਰੀ ਤੋਂ ਐਮ.ਪੀ. ਨੂੰ ਜਗ੍ਹਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰੀ 1 ਮਿਲੀਅਨ ਆਬਾਦੀ ਤੱਕ ਪਹੁੰਚਣ ਵਾਲਾ ਬੀ. ਸੀ. ਵਿਚ ਪਹਿਲਾ ਸ਼ਹਿਰ ਬਣਨ ਵਾਲਾ ਹੈ ਅਤੇ ਇਸ ਦਾ ਬਾਰਡਰ ਵੀ ਅਮਰੀਕਾ ਨਾਲ ਹੈ ਇਸ ਲਈ ਸ਼ਹਿਰ ਦੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸਾਡਾ ਮੰਨਣਾ ਹੈ ਕਿ ਫੈਡਰਲ ਕੈਬਨਿਟ ਵਿਚ ਸਰੀ ਦੀ ਮਜਬੂਤ ਆਵਾਜ਼ ਹੋਣੀ ਚਾਹੀਦੀ ਹੈ।
nikki-haley-supports-indias-action-against-pakistan
IndiaMay 08, 2025

Nikki Haley supports India's action against Pakistan

ਅਮਰੀਕੀ ਰਿਪਬਲਿਕਨ ਨੇਤਾ ਨਿੱਕੀ ਹੇਲੀ ਨੇ ਭਾਰਤ ਦੀ ਪਾਕਿਸਤਾਨ ਖਿਲਾਫ ਕਾਰਵਾਈ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਾਤਨ ਨੂੰ ਇੱਥੇ ਪੀੜਤ ਕਾਰਡ ਖੇਡਣ ਦਾ ਕੋਈ ਅਧਿਕਾਰ ਨਹੀਂ ਹੈ, ਕਿਸੇ ਵੀ ਦੇਸ਼ ਨੂੰ ਅੱਤਵਾਦ ਨੂੰ ਸਮਰਥਨ ਦੇਣ ਦੀ ਛੋਟ ਨਹੀਂ ਮਿਲ ਸਕਦੀ। ਨਿੱਕੀ ਹੇਲੀ ਨੇ ਕਿਹਾ ਕਿ ਭਾਰਤ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ ਦਰਜਨਾਂ ਭਾਰਤੀ ਮਾਰੇ ਗਏ, ਇਸ ਲਈ ਭਾਰਤ ਨੂੰ ਜਵਾਬੀ ਕਾਰਵਾਈ ਕਰਨ ਅਤੇ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦਾ ਪੂਰਾ ਅਧਿਕਾਰ ਹੈ।
pakistan-launches-several-drone-and-missile-attacks-in-punjab
IndiaMay 08, 2025

Pakistan launches several drone and missile attacks in Punjab

ਪਾਕਿਸਤਾਨ ਵੱਲੋਂ ਵੀਰਵਾਰ ਰਾਤ ਪੰਜਾਬ ਵਿਚ ਡਰੋਨ ਅਤੇ ਮਿਜ਼ਾਈਲਾਂ ਨਾਲ ਕਈ ਹਮਲੇ ਕੀਤੇ ਗਏ ਹਨ। ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ, ਜਲੰਧਰ ਵਿਚ ਡਰੋਨ ਹਮਲਾ ਹੋਇਆ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿਚ ਹੀ ਤਬਾਹ ਕਰ ਦਿੱਤਾ।