10.19°C Vancouver
Ads

News

trudeau-pushes-back-after-netanyahu-again-rejects-two-state-solution
CanadaJan 19, 2024

Trudeau pushes back after Netanyahu again rejects two-state solution

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਇਲ ਦੇ ਪੀ. ਐੱਮ. ਬੈਂਜਾਮਿਨ ਨੇਤਨਯਾਹੂ ਵਲੋਂ ਦੋ ਰਾਜੀ ਹੱਲ ਹੋਣ ਦੀ ਸੰਭਾਵਨਾ ਰੱਦ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ।
canada-recorded-an-increase-of-3-4-percent-in-the-annual-inflation-rate-during-december
CanadaJan 16, 2024

Canada recorded an increase of 3.4 percent in the annual inflation rate during December

ਕੈਨੇਡਾ ਨੇ ਦਸੰਬਰ ਦੌਰਾਨ ਸਾਲਾਨਾ ਮਹਿੰਗਾਈ ਦਰ ਵਿਚ 3.4 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਜੋ ਨਵੰਬਰ ਵਿਚ 3.1 ਫੀਸਦੀ ਸੀ। ਇਹ ਅੰਕੜੇ ਉਸ ਸਮੇਂ ਜਾਰੀ ਹੋਏ ਹਨ ਜਦੋਂ ਬੈਂਕ ਆਫ਼ ਕੈਨੇਡਾ ਅਗਲੇ ਹਫ਼ਤੇ ਵਿਆਜ਼ ਦਰ ਬਾਰੇ ਫੈਸਲਾ ਲੈਣ ਵਾਲਾ ਹੈ।
prime-minister-justin-trudeau-called-a-three-day-cabinet-meeting-before-the-session-of-parliament-began
CanadaJan 16, 2024

Prime Minister Justin Trudeau called a three-day cabinet meeting before the session of Parliament began

ਕੈਨੇਡਾ ਵਿਚ ਹਾਊਸਿੰਗ ਸੰਕਟ ਦੇ ਗਰਮਾਏ ਮੁੱਦੇ ਵਿਚਕਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੈਬਨਿਟ ਦੀ ਤਿੰਨ ਦਿਨਾਂ ਬੈਠਕ ਬੁਲਾਈ ਹੈ। 21 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਇਸ ਬੈਠਕ ਦਾ ਉਦੇਸ਼ ਮਿਡਲ ਕਲਾਸ ਨੂੰ ਸਪੋਰਟ ਦੇਣਾ ਅਤੇ ਦੇਸ਼ ਦੇ ਵਿਕਾਸ ਵਿਚ ਤੇਜ਼ੀ ਲਿਆਉਣਾ ਹੈ।
canadas-largest-sugar-processing-plant-is-going-to-be-established-in-hamilton-ontario
CanadaJan 16, 2024

Canada's largest sugar processing plant is going to be established in Hamilton, Ontario

ਕੈਨੇਡਾ ਦਾ ਸਭ ਤੋਂ ਵੱਡਾ ਸ਼ੂਗਰ ਪ੍ਰੋਸੈਸਿੰਗ ਪਲਾਂਟ ਓਨਟਾਰੀਓ ਦੇ ਹੈਮਿਲਟਨ ਵਿਚ ਸਥਾਪਿਤ ਹੋਣ ਜਾ ਰਿਹਾ ਹੈ। ਉੱਤਰੀ ਅਮਰੀਕਾ ਦੇ ਵੱਡੇ ਨਿਰਮਾਤਾ ਸਕਿਊਰੋਕੈਨ ਸੋਰਸਿੰਗ ਨੇ ਇਸ ਯੋਜਨਾ ਦਾ ਖੁਲਾਸਾ ਕੀਤਾ ਹੈ।
the-canadian-government-is-planning-to-limit-the-number-of-international-students
CanadaJan 15, 2024

The Canadian government is planning to limit the number of international students

ਕੈਨੇਡਾ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ’ਤੇ ਲਿਮਟ ਲਗਾਉਣ ਦੀ ਯੋਜਨਾ ਬਣਾ ਰਹੀ ਹੈ।
former-ndp-leader-ed-broadbent-to-have-state-funeral-in-ottawa
CanadaJan 15, 2024

Former NDP leader Ed Broadbent to have state funeral in Ottawa

ਬ੍ਰੌਡਬੈਂਟ ਦਾ 11 ਜਨਵਰੀ ਨੂੰ 87 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਲਾਨ ਕੀਤਾ ਕਿ 28 ਜਨਵਰੀ ਨੂੰ ਓਟਾਵਾ ਵਿੱਚ ਉਨ੍ਹਾਂ ਦਾ ਸਰਕਾਰੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
canadians-in-several-provinces-to-receive-carbon-price-rebates-today
CanadaJan 15, 2024

Canadians in several provinces to receive carbon price rebates today

ਕੈਨੇਡੀਅਨਾਂ ਨੂੰ ਸੋਮਵਾਰ ਤੋਂ ਫੈਡਰਲ ਸਰਕਾਰ ਵਲੋਂ 2024 ਦੀ ਪਹਿਲੀ ਕਾਰਬਨ ਕੀਮਤ ਛੋਟ ਪ੍ਰਾਪਤ ਹੋ ਰਹੀ ਹੈ। ਅੱਜ ਕਰੀਬ 12 ਮਿਲੀਅਨ ਕੈਨੇਡੀਅਨਾਂ ਨੂੰ ਫੈਡਰਲ ਕਾਰਬਨ ਟੈਕਸ ਛੋਟਾਂ ਵਿਚ ਲਗਭਗ $2.3 ਬਿਲੀਅਨ ਦਾ ਭੁਗਤਾਨ ਕੀਤਾ ਜਾ ਰਿਹਾ ਹੈ।
canadians-facing-huge-increase-in-property-tax-this-year
CanadaJan 12, 2024

Canadians facing huge increase in property tax this year

ਕੈਨੇਡੀਅਨ ਇਸ ਸਾਲ ਪ੍ਰਾਪਰਟੀ ਟੈਕਸ ਵਿਚ ਭਾਰੀ ਵਾਧੇ ਦਾ ਸਾਹਮਣਾ ਕਰ ਰਹੇ ਹਨ। ਇਸ ਲੜੀ ਵਿਚ ਟੋਰਾਂਟੋ ਦੇ ਮਕਾਨ ਮਾਲਕ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਦੇਖਣਗੇ ਕਿਉਂਕਿ ਸਿਟੀ ਨੇ ਬਜਟ ਵਿਚ ਪ੍ਰੋਪਰਟੀ ਟੈਕਸ ਵਿਚ 10.5 ਫੀਸਦੀ ਵਾਧੇ ਦੀ ਤਜਵੀਜ਼ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇ ਫੈਡਰਲ ਸਰਕਾਰ ਤੋਂ ਸ਼ਰਨਾਰਥੀ ਦੀ ਸਪੋਰਟ ਲਈ ਫੰਡਿੰਗ ਨਾ ਮਿਲੀ ਤਾਂ ਪ੍ਰੋਪਰਟੀ ਟੈਕਸ 16.5 ਫੀਸਦੀ ਤੱਕ ਜਾ ਸਕਦਾ ਹੈ। ਉੱਥੇ ਹੀ, ਮਾਂਟਰੀਅਲ ਵਿਚ ਪ੍ਰੋਪਰਟੀ ਟੈਕਸ ਇਸ ਸਾਲ ਲਗਭਗ 5 ਫੀਸਦੀ ਵੱਧ ਰਿਹਾ ਹੈ।
entry-248222
CanadaJan 12, 2024

Meta offered $51 million to Canadian Facebook users

ਕੈਨੇਡੀਅਨ ਫੇਸਬੁੱਕ ਯੂਜ਼ਰਸ ਨੂੰ ਮੈਟਾ ਵਲੋਂ ਕਲਾਸ ਐਕਸ਼ਨ ਮੁਕੱਦਮੇ ਵਿਚ $51 ਮਿਲੀਅਨ ਦੀ ਪੇਸ਼ਕਸ਼ ਕੀਤੀ ਗਈ ਹੈ। ਸੋਸ਼ਲ ਮੀਡੀਆ ਦੀ ਇਸ ਦਿੱਗਜ ਕੰਪਨੀ ਵਿਰੁੱਧ ਕੈਨੇਡੀਅਨ ਦੀ ਪੈਰਵੀ ਕਰਨ ਵਾਲੇ ਵਕੀਲ ਵਲੋਂ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਗਿਆ ਕਿ ਮੈਟਾ ਵਲੋਂ ਭੇਜਿਆ ਗਿਆ ਇਹ ਸਮਝੌਤੇ ਦਾ ਪ੍ਰਸਤਾਵ ਦੂਜੀਆਂ ਕੰਪਨੀਆਂ ਲਈ ਵੀ ਇਕ ਸਕਾਰਾਤਮਕ ਸੰਕੇਤ ਹੈ।
ADS
Ads

Just In

trump-administration-steps-up-efforts-to-reduce-india-pakistan-tensions
IndiaMay 08, 2025

Trump administration steps up efforts to reduce India-Pakistan tensions

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪਾਕਿਸਤਾਨ ਨੂੰ ਭਾਰਤ ਨਾਲ ਤਤਕਾਲ ਟਕਰਾਅ ਘੱਟ ਕਰਨ ਲਈ ਕਿਹਾ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇਹ ਵੀ ਕਿਹਾ ਕਿ ਅੱਤਵਾਦੀ ਸਮੂਹਾਂ ਲਈ ਕਿਸੇ ਵੀ ਤਰ੍ਹਾਂ ਦੇ ਸਮਰਥਨ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕੇ ਜਾਣ।
ontario-reports-almost-200-new-measles-cases-as-virus-spreads-across-canada
CanadaMay 08, 2025

Ontario reports almost 200 new measles cases as virus spreads across Canada

ਓਨਟਾਰੀਓ ਵਿਚ ਪਿਛਲੇ ਇੱਕ ਹਫ਼ਤੇ ਵਿਚ ਖਸਰੇ ਦੇ 197 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਕੁੱਲ ਖਸਰੇ ਦੇ ਕੇਸਾਂ ਦੀ ਗਿਣਤੀ 1,440 ਹੋ ਗਈ ਹੈ। ਇਹ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ, ਇਸ ਦੇ ਮਾਮਲੇ ਕੈਨੇਡਾ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਰਹੇ ਹਨ।
surrey-mayor-asks-carney-for-a-surrey-mp-in-cabinet
BCMay 08, 2025

Surrey mayor asks Carney for a Surrey MP in cabinet

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਆਪਣੇ ਮੰਤਰੀ ਮੰਡਲ ਵਿਚ ਸਰੀ ਤੋਂ ਐਮ.ਪੀ. ਨੂੰ ਜਗ੍ਹਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰੀ 1 ਮਿਲੀਅਨ ਆਬਾਦੀ ਤੱਕ ਪਹੁੰਚਣ ਵਾਲਾ ਬੀ. ਸੀ. ਵਿਚ ਪਹਿਲਾ ਸ਼ਹਿਰ ਬਣਨ ਵਾਲਾ ਹੈ ਅਤੇ ਇਸ ਦਾ ਬਾਰਡਰ ਵੀ ਅਮਰੀਕਾ ਨਾਲ ਹੈ ਇਸ ਲਈ ਸ਼ਹਿਰ ਦੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸਾਡਾ ਮੰਨਣਾ ਹੈ ਕਿ ਫੈਡਰਲ ਕੈਬਨਿਟ ਵਿਚ ਸਰੀ ਦੀ ਮਜਬੂਤ ਆਵਾਜ਼ ਹੋਣੀ ਚਾਹੀਦੀ ਹੈ।
nikki-haley-supports-indias-action-against-pakistan
IndiaMay 08, 2025

Nikki Haley supports India's action against Pakistan

ਅਮਰੀਕੀ ਰਿਪਬਲਿਕਨ ਨੇਤਾ ਨਿੱਕੀ ਹੇਲੀ ਨੇ ਭਾਰਤ ਦੀ ਪਾਕਿਸਤਾਨ ਖਿਲਾਫ ਕਾਰਵਾਈ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਾਤਨ ਨੂੰ ਇੱਥੇ ਪੀੜਤ ਕਾਰਡ ਖੇਡਣ ਦਾ ਕੋਈ ਅਧਿਕਾਰ ਨਹੀਂ ਹੈ, ਕਿਸੇ ਵੀ ਦੇਸ਼ ਨੂੰ ਅੱਤਵਾਦ ਨੂੰ ਸਮਰਥਨ ਦੇਣ ਦੀ ਛੋਟ ਨਹੀਂ ਮਿਲ ਸਕਦੀ। ਨਿੱਕੀ ਹੇਲੀ ਨੇ ਕਿਹਾ ਕਿ ਭਾਰਤ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ ਦਰਜਨਾਂ ਭਾਰਤੀ ਮਾਰੇ ਗਏ, ਇਸ ਲਈ ਭਾਰਤ ਨੂੰ ਜਵਾਬੀ ਕਾਰਵਾਈ ਕਰਨ ਅਤੇ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦਾ ਪੂਰਾ ਅਧਿਕਾਰ ਹੈ।
pakistan-launches-several-drone-and-missile-attacks-in-punjab
IndiaMay 08, 2025

Pakistan launches several drone and missile attacks in Punjab

ਪਾਕਿਸਤਾਨ ਵੱਲੋਂ ਵੀਰਵਾਰ ਰਾਤ ਪੰਜਾਬ ਵਿਚ ਡਰੋਨ ਅਤੇ ਮਿਜ਼ਾਈਲਾਂ ਨਾਲ ਕਈ ਹਮਲੇ ਕੀਤੇ ਗਏ ਹਨ। ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ, ਜਲੰਧਰ ਵਿਚ ਡਰੋਨ ਹਮਲਾ ਹੋਇਆ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿਚ ਹੀ ਤਬਾਹ ਕਰ ਦਿੱਤਾ।