10.29°C Vancouver
Ads

News

meng-lawyer-accuses-rcmp-officer-of-dishonesty-in-explanation-about-her-arrest
BCOct 28, 2020

Meng lawyer accuses RCMP officer of dishonesty in explanation about her arrest

ਵੁਆਵੇ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਵਕੀਲ ਨੇ ਆਰ.ਸੀ.ਐਮ.ਪੀ. 'ਤੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਮੰਗ ਵੰਜੋ ਦੀ ਕਰੀਬ ਦੋ ਸਾਲ ਪਹਿਲਾਂ ਵੈਨਕੂਵਰ ਹਵਾਈ ਅੱਡੇ 'ਤੇ ਹੋਈ ਗ੍ਰਿਫਤਾਰੀ ਬਾਰੇ ਝੂਠ ਬੋਲਿਆ ਹੈ।
BCOct 28, 2020

Security hired to watch B.C. parents angered by COVID rules at youth soccer games

ਚਿਲਾਵੈਕ 'ਚ ਇੱਕ ਯੂਥ ਸੌਕਰ ਕਲੱਬ ਨਾਲ ਸੰਬੰਧਤ ਮਾਪਿਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਕਲੱਬ ਤੋਂ ਬਾਹਰ ਕੀਤਾ ਜਾ ਸਕਦਾ ਹੈ, ਜਾਂ ਉਨ੍ਹਾਂ ਨਾਲ ਸੰਬੰਧਤ ਬੱਚਿਆਂ ਦੇ ਅਭਿਆਸ 'ਤੇ ਰੋਕ ਲੱਗ ਸਕਦੀ ਹੈ।
apartment-fire-in-penticton-b-c-leaves-two-people-dead
BCOct 28, 2020

Apartment fire in Penticton, B.C., leaves two people dead

ਮੰਗਲਵਾਰ ਨੂੰ ਪੈਂਟੀਕਟਨ 'ਚ ਇੱਕ ਅਪਾਰਟਮੈਂਟ ਇਮਾਰਤ 'ਚ ਲੱਗੀ ਅੱਗ ਦੀ ਘਟਨਾ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ।
gearbox-issue-prevents-bc-ferry-from-docking-tuesday-stranding-passengers-for-hours
BCOct 28, 2020

Gearbox issue prevents BC Ferry from docking Tuesday, stranding passengers for hours

ਮੰਗਲਵਾਰ ਦੀ ਰਾਤ ਟਵਾਸਨ ਕੋਲ ਕਰੀਬ 200 ਫੈਰੀ ਯਾਤਰੀ ਕਈ ਘੰਟੇ ਤੱਕ ਅਟਕੇ ਰਹੇ।
b-c-reports-more-than-200-covid-19-cases-for-seventh-day-in-a-row
BCOct 28, 2020

B.C. reports more than 200 COVID-19 cases for seventh day in a row

ਬੀ.ਸੀ. 'ਚ ਕੋਰੋਨਾ ਵਾਇਰਸ ਲਗਾਤਾਰ 7ਵੇਂ ਦਿਨ 200 ਤੋਂ ਵੱਧ ਮਾਮਲੇ ਰਿਪੋਰਟ ਹੋਏ ਹਨ।
federal-government-unveils-rapid-housing-initiative-roughly-80-million-to-be-spread-among-three-bc-cities
BCOct 27, 2020

Federal government unveils Rapid Housing Initiative, roughly $80 million to be spread among three BC cities

ਬੀ.ਸੀ. ਦੇ 3 ਪ੍ਰਮੁੱਖ ਸ਼ਹਿਰਾਂ 'ਚ ਫੈਡਰਲ ਸਰਕਾਰ ਦੇ 'ਰੈਪਿਡ ਹਾਊਸਿੰਗ ਇਨੀਸ਼ੀਏਟਿਵ' ਦੇ ਤਹਿਤ ਕਰੀਬ 80 ਮਿਲੀਅਨ ਡਾਲਰ ਦਾ ਸਹਿਯੋਗ ਮਿਲਣ ਜਾ ਰਿਹਾ ਹੈ।
BCOct 27, 2020

Extensive search continues for a father and son reported missing in Pemberton: RCMP

ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਪੈਂਬਰਟਨ ਦੇ ਇਲਾਕੇ 'ਚ ਲਾਪਤਾ ਹੋਏ ਇੱਕ ਪਿਓ ਅਤੇ ਪੁੱਤਰ ਦੀ ਭਾਲ ਕੀਤੀ ਜਾ ਰਹੀ ਹੈ।
BCOct 27, 2020

Three-storey apartment building heavily damaged in an early morning fire in Penticton

ਪੈਂਟੀਕਟਨ ਦੇ ਕੋਲ ਸਕਾਹਾ ਲੇਕ ਦੇ ਇਲਾਕੇ 'ਚ ਇੱਕ ਤਿੰਨ ਮੰਜ਼ਿਲਾ ਇਮਾਰਤ ਅੱਜ ਸਵੇਰੇ ਲੱਗੀ ਅੱਗ 'ਚ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
man-facing-charges-after-choosing-a-poor-time-and-place-for-spray-painting
BCOct 27, 2020

Man facing charges after choosing a poor time and place for spray-painting

ਵੈਨਕੂਵਰ ਆਈਲੈਂਡ ਦੇ ਇੱਕ ਵਿਅਕਤੀ 'ਤੇ ਜਗ੍ਹਾ-ਜਗ੍ਹਾ ਸਪ੍ਰੇ-ਪੇਂਟ ਕਰਨ ਦੇ ਮਾਮਲੇ 'ਚ ਦੋਸ਼ ਲਗਾਏ ਗਏ ਹਨ।
ADS
Ads

Just In

trump-administration-steps-up-efforts-to-reduce-india-pakistan-tensions
IndiaMay 08, 2025

Trump administration steps up efforts to reduce India-Pakistan tensions

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪਾਕਿਸਤਾਨ ਨੂੰ ਭਾਰਤ ਨਾਲ ਤਤਕਾਲ ਟਕਰਾਅ ਘੱਟ ਕਰਨ ਲਈ ਕਿਹਾ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇਹ ਵੀ ਕਿਹਾ ਕਿ ਅੱਤਵਾਦੀ ਸਮੂਹਾਂ ਲਈ ਕਿਸੇ ਵੀ ਤਰ੍ਹਾਂ ਦੇ ਸਮਰਥਨ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕੇ ਜਾਣ।
ontario-reports-almost-200-new-measles-cases-as-virus-spreads-across-canada
CanadaMay 08, 2025

Ontario reports almost 200 new measles cases as virus spreads across Canada

ਓਨਟਾਰੀਓ ਵਿਚ ਪਿਛਲੇ ਇੱਕ ਹਫ਼ਤੇ ਵਿਚ ਖਸਰੇ ਦੇ 197 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਕੁੱਲ ਖਸਰੇ ਦੇ ਕੇਸਾਂ ਦੀ ਗਿਣਤੀ 1,440 ਹੋ ਗਈ ਹੈ। ਇਹ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ, ਇਸ ਦੇ ਮਾਮਲੇ ਕੈਨੇਡਾ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਰਹੇ ਹਨ।
surrey-mayor-asks-carney-for-a-surrey-mp-in-cabinet
BCMay 08, 2025

Surrey mayor asks Carney for a Surrey MP in cabinet

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਆਪਣੇ ਮੰਤਰੀ ਮੰਡਲ ਵਿਚ ਸਰੀ ਤੋਂ ਐਮ.ਪੀ. ਨੂੰ ਜਗ੍ਹਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰੀ 1 ਮਿਲੀਅਨ ਆਬਾਦੀ ਤੱਕ ਪਹੁੰਚਣ ਵਾਲਾ ਬੀ. ਸੀ. ਵਿਚ ਪਹਿਲਾ ਸ਼ਹਿਰ ਬਣਨ ਵਾਲਾ ਹੈ ਅਤੇ ਇਸ ਦਾ ਬਾਰਡਰ ਵੀ ਅਮਰੀਕਾ ਨਾਲ ਹੈ ਇਸ ਲਈ ਸ਼ਹਿਰ ਦੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸਾਡਾ ਮੰਨਣਾ ਹੈ ਕਿ ਫੈਡਰਲ ਕੈਬਨਿਟ ਵਿਚ ਸਰੀ ਦੀ ਮਜਬੂਤ ਆਵਾਜ਼ ਹੋਣੀ ਚਾਹੀਦੀ ਹੈ।
nikki-haley-supports-indias-action-against-pakistan
IndiaMay 08, 2025

Nikki Haley supports India's action against Pakistan

ਅਮਰੀਕੀ ਰਿਪਬਲਿਕਨ ਨੇਤਾ ਨਿੱਕੀ ਹੇਲੀ ਨੇ ਭਾਰਤ ਦੀ ਪਾਕਿਸਤਾਨ ਖਿਲਾਫ ਕਾਰਵਾਈ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਾਤਨ ਨੂੰ ਇੱਥੇ ਪੀੜਤ ਕਾਰਡ ਖੇਡਣ ਦਾ ਕੋਈ ਅਧਿਕਾਰ ਨਹੀਂ ਹੈ, ਕਿਸੇ ਵੀ ਦੇਸ਼ ਨੂੰ ਅੱਤਵਾਦ ਨੂੰ ਸਮਰਥਨ ਦੇਣ ਦੀ ਛੋਟ ਨਹੀਂ ਮਿਲ ਸਕਦੀ। ਨਿੱਕੀ ਹੇਲੀ ਨੇ ਕਿਹਾ ਕਿ ਭਾਰਤ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ ਦਰਜਨਾਂ ਭਾਰਤੀ ਮਾਰੇ ਗਏ, ਇਸ ਲਈ ਭਾਰਤ ਨੂੰ ਜਵਾਬੀ ਕਾਰਵਾਈ ਕਰਨ ਅਤੇ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦਾ ਪੂਰਾ ਅਧਿਕਾਰ ਹੈ।
pakistan-launches-several-drone-and-missile-attacks-in-punjab
IndiaMay 08, 2025

Pakistan launches several drone and missile attacks in Punjab

ਪਾਕਿਸਤਾਨ ਵੱਲੋਂ ਵੀਰਵਾਰ ਰਾਤ ਪੰਜਾਬ ਵਿਚ ਡਰੋਨ ਅਤੇ ਮਿਜ਼ਾਈਲਾਂ ਨਾਲ ਕਈ ਹਮਲੇ ਕੀਤੇ ਗਏ ਹਨ। ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ, ਜਲੰਧਰ ਵਿਚ ਡਰੋਨ ਹਮਲਾ ਹੋਇਆ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿਚ ਹੀ ਤਬਾਹ ਕਰ ਦਿੱਤਾ।