\n
The order was enacted to reduce pressure on emergency departments while Alberta Health Services worked to place some patients in other hospitals.
\nThe province says it was dealing with high demand, staffing shortages and higher numbers of patients due to COVID-19.
\nThe Opposition NDP says the government contributed to the staffing shortages by tearing up the master contract with doctors and fighting at one point to cut nurses' salaries.
","postTitle":"Alberta ends Edmonton hospital hallway medicine directive","author":"THE CANADIAN PRESS","authorPa":"THE CANADIAN PRESS","intro":null,"postPa":"ਯੂਨਾਈਟਿਡ ਕੰਜ਼ਰਵੇਟਿਵ ਸਰਕਾਰ ਨੇ ਐਡਮਿੰਟਨ ਹਸਪਤਾਲਾਂ ਲਈ ਐਮਰਜੈਂਸੀ ਨਿਰਦੇਸ਼ ਵਾਪਸ ਲੈ ਲਏ ਹਨ, ਜਿਸ ਵਿਚ ਕੁਝ ਮਰੀਜ਼ਾਂ ਦਾ ਇਲਾਜ ਹਾਲ ਵਿਚ ਕਰਨ ਲਈ ਕਿਹਾ ਗਿਆ ਸੀ।
\nਇਹ ਨਿਰਦੇਸ਼ ਐਮਰਜੈਂਸੀ ਵਿਭਾਗਾਂ 'ਤੇ ਦਬਾਅ ਘਟਾਉਣ ਲਈ ਲਾਗੂ ਕੀਤਾ ਗਿਆ ਸੀ।
\nਸੂਬੇ ਦਾ ਕਹਿਣਾ ਹੈ ਕਿ ਉਹ ਕੋਵਿਡ-19 ਕਾਰਨ ਉੱਚ ਮੰਗ, ਸਟਾਫ਼ ਦੀ ਘਾਟ ਅਤੇ ਮਰੀਜ਼ਾਂ ਦੀ ਵਧਦੀ ਗਿਣਤੀ ਨਾਲ ਨਜਿੱਠਣ ਲਈ ਕੰਮ ਕਰ ਰਿਹਾ ਹੈ।
\nਉੱਥੇ ਹੀ, ਵਿਰੋਧੀ ਧਿਰ ਐੱਨ. ਡੀ. ਪੀ. ਨੇ ਸੂਬਾ ਸਰਕਾਰ 'ਤੇ ਹਮਲਾ ਬੋਲਿਆ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਟਾਫ ਦੀ ਘਾਟ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਇਸ ਨੇ ਡਾਕਟਰਾਂ ਨਾਲ ਮਾਸਟਰ ਕੰਟਰੈਕਟ ਨੂੰ ਤੋੜਨ ਅਤੇ ਨਰਸਾਂ ਦੀਆਂ ਤਨਖਾਹਾਂ ਵਿਚ ਕਟੌਤੀ ਦੀ ਕੋਸ਼ਿਸ਼ ਕੀਤੀ ਹੈ।
","postTitlePa":"ਐਲਬਰਟਾ ਵੱਲੋਂ ਐਡਮਿੰਟਨ ਹਸਪਤਾਲਾਂ ਲਈ ਐਲਾਨੇ ਹਾਲਵੇਅ ਮੈਡੀਸਨ ਨਿਰਦੇਸ਼ ਰੱਦ","introPa":null},"loadDateTime":"2025-02-24T17:26:40.485Z","latestNews":[{"id":481017,"locale":["en","pa"],"slug":"delta-hospital-emergency-room-closure-highlights-doctor-shortage-in-bc","titlePa":"ਬੀ.ਸੀ. ਦੇ ਡੈਲਟਾ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਕਾਰਨ ਐਮਰਜੈਂਸੀ ਰੂਮ ਨੂੰ ਰੱਖਿਆ ਗਿਆ ਬੰਦ","introPa":"ਬੀ.ਸੀ. ਦੇ ਡੈਲਟਾ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਕਾਰਨ ਇਸ ਦੇ ਐਮਰਜੈਂਸੀ ਰੂਮ ਨੂੰ ਐਤਵਾਰ ਰਾਤ ਲਗਾਤਾਰ ਦੂਜੀ ਵਾਰ ਬੰਦ ਰੱਖਿਆ ਗਿਆ। ਫਰੇਜ਼ਰ ਹੈਲਥ ਵਲੋਂ ਐਤਵਾਰ ਸ਼ਾਮ ਕਰੀਬ 5 ਵਜੇ ਨੋਟਿਸ ਜਾਰੀ ਕਰਕੇ ਰਾਤ 9.30 ਤੋਂ ਸੋਮਵਾਰ ਸਵੇਰੇ 6.30 ਵਜੇ ਤੱਕ ਟੈਂਪਰੇਰੀ ਤੌਰ ’ਤੇ ਐਮਰਜੈਂਸੀ ਰੂਮ ਸਰਵਿਸ ਬੰਦ ਰੱਖਣ ਦੀ ਜਾਣਕਾਰੀ ਦਿੱਤੀ ਗਈ ਸੀ। ","categories":["BC"],"postDate":"2025-02-24T09:15:00-08:00","postDateUpdated":"","image":"https://cdn.connectfm.ca/doctor_2024-01-12-163140_auyf.jpg","isUpdated":false,"title":"Delta Hospital Emergency Room Closure Highlights Doctor Shortage in BC","intro":"Delta Hospital in British Columbia closed its emergency room for the second consecutive night on Sunday due to a shortage of doctors. Fraser Health issued a notice around 5:00 p.m. on Sunday, announcing the temporary closure of emergency room services from 9:30 p.m. Sunday to 6:30 a.m. Monday.\n\nPatients who had already been admitted were attended to before the doctor on duty left at 1:30 a.m. It is worth noting that the emergency room had also been closed on Saturday night due to the same issue. During these closures, nurses provided first aid to patients and assisted in transferring them to n"},{"id":480964,"locale":["en","pa"],"slug":"pierre-poilievre-unveils-canada-first-plan-promises-easier-trade-and-retaliatory-tariffs","titlePa":"ਜੇਕਰ ਜਿੱਤੇ ਤਾਂ ਵਪਾਰ ਨੂੰ ਕਰਾਂਗੇ ਸੌਖਾ : ਵਿਰੋਧੀ ਧਿਰ ਦੇ ਲੀਡਰ ਪੌਲੀਐਵ","introPa":"ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਟਰੰਪ ਦੀਆਂ ਟੈਰਿਫ ਧਮਕੀਆਂ ਵਿਚਕਾਰ ਐਲਾਨ ਕੀਤਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਕੈਨੇਡੀਅਨਾਂ ਲਈ ਕੈਨੇਡੀਅਨਾਂ ਨਾਲ ਵਪਾਰ ਕਰਨਾ ਵਧੇਰੇ ਆਸਾਨ ਬਣਾਉਣਗੇ ਅਤੇ ਵਪਾਰਕ ਰੁਕਾਵਟਾਂ ਨੂੰ ਖ਼ਤਮ ਕਰਨ ਵਾਲੇ ਸੂਬਿਆਂ ਨੂੰ ਇਨਾਮ ਦੇਣਗੇ। ","categories":["Canada"],"postDate":"2025-02-24T08:42:00-08:00","postDateUpdated":"","image":"https://cdn.connectfm.ca/Poilievre_2024-10-28-144626_lcte.jpg","isUpdated":false,"title":"Pierre Poilievre Unveils “Canada First” Plan: Promises Easier Trade and Retaliatory Tariffs","intro":"Canada’s main opposition leader, Pierre Poilievre, has announced that if elected, he will make it easier for Canadians to do business with one another and reward provinces that remove internal trade barriers.\n\nPoilievre has unveiled his party’s Canada First plan, stating that his common-sense Conservative government would implement dollar-for-dollar retaliatory tariffs. These tariffs would specifically target American goods that Canada can produce domestically, source from other countries, or do without.\nFor example, Poilievre suggested that Canada could retaliate against American steel an"},{"id":480722,"locale":["en","pa"],"slug":"conservatives-win-german-election-while-far-right-party-surges-to-second-place","titlePa":"ਜਰਮਨੀ ਸੰਸਦੀ ਚੋਣਾਂ: ਕ੍ਰਿਸ਼ਚੀਅਨ ਡੈਮੋਕਰੇਟਸ ਦੇ ਅਗਵਾਈ ਵਾਲੇ ਗਠਜੋੜ ਨੇ ਕੀਤੀ ਜਿੱਤ ਪ੍ਰਾਪਤ","introPa":"ਜਰਮਨੀ ਦੀਆਂ ਸੰਸਦੀ ਚੋਣਾਂ ਵਿਚ ਕ੍ਰਿਸ਼ਚੀਅਨ ਡੈਮੋਕਰੇਟਸ ਦੇ ਅਗਵਾਈ ਵਾਲੇ ਗਠਜੋੜ ਨੇ ਜਿੱਤ ਪ੍ਰਾਪਤ ਕੀਤੀ ਹੈ, ਜਿਸ ਨਾਲ ਇਸ ਗਠਜੋੜ ਦੇ ਲੀਡਰ ਫ੍ਰੈਡਰਿਕ ਮਰਜ਼ ਦੇ ਅਗਲੇ ਚਾਂਸਲਰ ਬਣਨਾ ਤੈਅ ਮੰਨਿਆ ਜਾ ਰਿਹਾ ਹੈ ਅਤੇ ਇਸ ਨਵੀਂ ਸਰਕਾਰ ਵਿਚ ਇਮੀਗ੍ਰੇਸ਼ਨ ਪਾਲਿਸੀ ਵਿਚ ਬਦਲਾਅ ਹੋਣ ਦੀ ਪੂਰੀ ਸੰਭਾਵਨਾ ਹੈ। ","categories":["Canada"],"postDate":"2025-02-24T07:25:00-08:00","postDateUpdated":"","image":"https://cdn.connectfm.ca/Friedrich-Merz.jpg","isUpdated":false,"title":"Conservatives win German election while far-right party surges to second place","intro":"Provisional results in Germany’s election confirmed that mainstream conservatives won German’s national election, while a far-right party surged to become the nation’s second-largest party.\nThe results released by the electoral authority showed the conservative Christian Democrats and the center-left Social Democrats winning a combined majority of seats in the national legislature after small parties failed to make the electoral threshold.\nThe left-wing Sahra Wagenknecht Alliance, came in just barely under the 5% hurdle needed to get seats in parliament, while the pro-business Free Democ"},{"id":480664,"locale":["en","pa"],"slug":"liberal-leadership-hopefuls-square-off-tonight-in-first-debate","titlePa":"ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਉਮੀਦਵਾਰ ਅੱਜ ਰਾਤ ਹੋਣਗੇ ਆਹਮੋ-ਸਾਹਮਣੇ","introPa":"ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਉਮੀਦਵਾਰ ਅੱਜ ਰਾਤ ਮਾਂਟਰੀਅਲ ਵਿਚ ਫਰੈਂਚ ਭਾਸ਼ਾ ਦੀ ਬਹਿਸ ਵਿਚ ਆਹਮੋ-ਸਾਹਮਣੇ ਹੋਣਗੇ। ਹੁਣ ਇਸ ਦੌੜ ਵਿਚ ਸਿਰਫ 4 ਉਮੀਦਵਾਰ ਬਚੇ ਹਨ, ਜਿਨ੍ਹਾਂ ਵਿਚ ਸਾਬਕਾ ਗਵਰਨਰ ਮਾਰਕ ਕਾਰਨੀ, ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਸਾਬਕਾ ਹਾਊਸ ਲੀਡਰ ਕਰੀਨਾ ਗੂਲਡ ਅਤੇ ਸਾਬਕਾ ਲਿਬਰਲ ਐਮਪੀ ਫਰੈਂਕ ਬੇਲਿਸ ਸ਼ਾਮਲ ਹਨ। 5ਵੀਂ ਸੰਭਾਵੀ ਉਮੀਦਵਾਰ ਰੂਬੀ ਢੱਲਾ ਨੂੰ ਪਾਰਟੀ ਵਲੋਂ ਸ਼ੁੱਕਰਵਾਰ ਲੀਡਰਸ਼ਿਪ ਦੌੜ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ","categories":["Canada"],"postDate":"2025-02-24T07:08:00-08:00","postDateUpdated":"","image":"https://cdn.connectfm.ca/4-Leader.jpg","isUpdated":false,"title":"Liberal leadership hopefuls square off tonight in first debate","intro":"The candidates in the race to be the next leader of the Liberal Party of Canada will square off tonight in the first of two live debates.\nWith just two weeks left until the winner is announced and two days until voting begins, the two events are the only chance Liberal supporters will have to see the candidates together.\nFormer central banker Mark Carney, former finance minister Chrystia Freeland, former House leader Karina Gould and former MP Frank Baylis are the only candidates still in the contest.\nThe party disqualified former Ontario MP Ruby Dhalla on Friday afternoon alleging she broke t"},{"id":480576,"locale":["en","pa"],"slug":"trudeau-expected-to-be-in-ukraine-for-summit-on-3rd-anniversary-of-war","titlePa":"ਰੂਸ ਦੇ ਯੂਕਰੇਨ ’ਤੇ ਹਮਲੇ ਦੀ ਤੀਜੀ ਵਰੇਗੰਢ ਮੌਕੇ ਕੀਵ ਪਹੁੰਚੇ ਟਰੂਡੋ","introPa":"ਪੀ.ਐੱਮ ਜਸਟਿਨ ਟਰੂਡੋ ਰੂਸ ਦੇ ਯੂਕਰੇਨ ’ਤੇ ਹਮਲੇ ਦੀ ਤੀਜੀ ਵਰੇਗੰਢ ਮੌਕੇ ਸੋਮਵਾਰ ਨੂੰ ਅਚਾਨਕ ਰਾਜਧਾਨੀ ਕੀਵ ਪਹੁੰਚੇ, ਜਿੱਥੇ ਉਹ ਹੋਰ ਪੱਛਮੀ ਨੇਤਾਵਾਂ ਨਾਲ ਯੂਕਰੇਨ ਸ਼ਾਂਤੀ ਸੰਮੇਲਨ ਵਿਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਅੱਜ ਕੀਵ ਵਿਚ ਇਹ ਦਿਖਾਉਣ ਲਈ ਹਾਂ ਕਿ ਕੈਨੇਡਾ ਯੂਕਰੇਨ ਦੇ ਨਾਲ ਹਮੇਸ਼ਾ ਖੜ੍ਹਾ ਹੈ। 2022 ਵਿਚ ਰੂਸ ਦੇ ਹਮਲੇ ਤੋਂ ਬਾਅਦ ਟਰੂਡੋ ਦਾ ਯੂਕਰੇਨ ਵਿਚ ਇਹ ਚੌਥਾ ਸਾਲਾਨਾ ਦੌਰਾ ਹੈ। ","categories":["Canada","Featured"],"postDate":"2025-02-24T06:35:00-08:00","postDateUpdated":"","image":"https://cdn.connectfm.ca/Ukraine-for-summit.jpg","isUpdated":false,"title":"Trudeau expected to be in Ukraine for summit on 3rd anniversary of war","intro":"Prime Minister Justin Trudeau is expected to be in Ukraine on Monday for a summit of world leaders on the third anniversary of Russia's invasion of that country.\nUkrainian President Volodymyr Zelenskyy confirmed the meeting at a news conference in Kyiv on Sunday evening.\nThe meeting comes as the United States has been sending increasingly mixed signals on its support for Ukraine and has been meeting with Russia in an attempt to broker a peace deal."},{"id":480518,"locale":["en","pa"],"slug":"lifelabs-workers-launch-phased-strike-across-bc","titlePa":"ਬੀ.ਸੀ. ਭਰ ਵਿਚ ਲਾਈਫਲੈਬਜ਼ ਸੈਂਟਰ ਦੇ ਵਰਕਰਾਂ ਦੀ ਪੜਾਅਵਾਰ ਹੜਤਾਲ ਸ਼ੁਰੂ","introPa":"ਬੀ.ਸੀ. ਭਰ ਵਿਚ ਲਾਈਫਲੈਬਜ਼ ਸੈਂਟਰ ਦੇ ਵਰਕਰਾਂ ਦੀ ਪੜਾਅਵਾਰ ਹੜਤਾਲ ਸ਼ੁਰੂ ਹੋ ਚੁੱਕੀ ਹੈ। ਹੜਤਾਲ ਦੇ ਪਹਿਲੇ ਦਿਨ ਵੀਰਵਾਰ ਨੂੰ ਲਾਈਫਲੈਬਜ਼ ਦੇ 18 ਸੈਂਟਰ ਬੰਦ ਰਹੇ। ਬੀ.ਸੀ. ਜਨਰਲ ਕਰਮਚਾਰੀ ਯੂਨੀਅਨ ਦੇ ਨੇਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ-ਬੇਸਡ ਕੰਪਨੀ ਨਾਲ ਗੱਲਬਾਤ ਜ਼ਰੀਏ ਤਨਖਾਹਾਂ, ਭੱਤਿਆਂ ਅਤੇ ਕੰਮ ਕਰਨ ਦੇ ਹਾਲਾਤ ਦਾ ਮਸਲਾ ਹੱਲ ਨਾ ਹੋਇਆ ਤਾਂ ਵਿਰੋਧ ਪ੍ਰਦਰਸ਼ਨ ਤੇਜ਼ ਕੀਤੇ ਜਾ ਸਕਦੇ ਹਨ। ","categories":["BC"],"postDate":"2025-02-21T12:08:00-08:00","postDateUpdated":"","image":"https://cdn.connectfm.ca/Lifelabs.jpg","isUpdated":false,"title":"LifeLabs Workers Launch Phased Strike Across BC","intro":"LifeLabs workers have initiated a phased strike across British Columbia, with 18 LifeLabs centres closed on the first day of the strike, Thursday. Leaders of the BC General Employees Union (BCGEU) have warned that protests may escalate if the issues of wages, benefits, and working conditions are not addressed through negotiations with the US-based company.\n\nUnion president Paul Finch warned that workers are prepared to expand the strike to more than 100 centres. Speaking to supporters outside Vancouver’s Cityview LifeLabs, he stated that the fight would continue until their demands are met.\n"},{"id":480452,"locale":["en","pa"],"slug":"bank-of-canada-governor-warns-of-economic-damage-from-us-tariffs-and-retaliatory-measures","titlePa":"ਬੈਂਕ ਆਫ਼ ਕੈਨੇਡਾ ਦੇ ਗਵਰਨਰ ਨੇ ਦਿੱਤੀ ਚਿਤਾਵਨੀ ਅਮਰੀਕਾ ਦੇ ਟੈਰਿਫ ਦੀ ਜਾਵਾਬੀ ਕਾਰਵਾਈ ਨਾਲ ਹੋਵੇਗਾ ਨੁਕਸਾਨ","introPa":"ਬੈਂਕ ਆਫ਼ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਟੈਰਿਫ ਅਤੇ ਕੈਨੇਡਾ ਦੀ ਜਵਾਬੀ ਕਾਰਵਾਈ ਨਾਲ ਅਰਥਵਿਵਸਥਾ ’ਤੇ ਤਬਾਹਕੁੰਨ ਪ੍ਰਭਾਵ ਪਵੇਗਾ, ਜਿਸ ਨਾਲ ਵਿਕਾਸ ਦਰ ਪਟੜੀ ਤੋਂ ਲਹਿ ਜਾਵੇਗੀ ਅਤੇ ਮਹਿੰਗਾਈ ਫਿਰ ਤੋਂ ਵੱਧ ਜਾਵੇਗੀ। ","categories":["Canada"],"postDate":"2025-02-21T11:47:00-08:00","postDateUpdated":"","image":"https://cdn.connectfm.ca/Tiff-Macklem_2024-10-23-165019_fgge.jpg","isUpdated":false,"title":"Bank of Canada Governor Warns of Economic Damage from US Tariffs and Retaliatory Measures","intro":"Bank of Canada Governor Tiff Macklem has warned that US tariffs and Canada’s retaliatory measures will have a devastating impact on the economy, potentially derailing growth and causing inflation to rise again.\n\nSpeaking at an event hosted by the Mississauga Board of Trade and the Oakville Chamber of Commerce on Friday, Macklem emphasized that the economic shock from the tariffs would be significantly different from the shock caused by the Covid-19 pandemic. He explained that the tariffs would permanently reduce Canada's output, a blow greater than that of the pandemic.\nAdditionally, Macklem"},{"id":480386,"locale":["en","pa"],"slug":"opposition-grows-against-indo-canadian-candidate-viresh-bansal-in-ontario-provincial-election","titlePa":"ਓਨਟਾਰੀਓ ਦੀਆਂ ਸੂਬਾਈ ਚੋਣਾਂ ਲੜ ਰਹੇ ਇੰਡੋ-ਕੈਨੇਡੀਅਨ ਉਮੀਦਵਾਰ ਵੀਰੇਸ਼ ਬਾਂਸਲ ਖਿਲਾਫ ਵਿਰੋਧ ਤੇਜ਼","introPa":"ਓਨਟਾਰੀਓ ਦੀਆਂ ਸੂਬਾਈ ਚੋਣਾਂ ਲੜ ਰਹੇ ਇੰਡੋ-ਕੈਨੇਡੀਅਨ ਉਮੀਦਵਾਰ ਵੀਰੇਸ਼ ਬਾਂਸਲ ਖਿਲਾਫ ਵਿਰੋਧ ਤੇਜ਼ ਹੋ ਗਿਆ ਹੈ। ਓਨਟਾਰੀਓ ਲਿਬਰਲ ਪਾਰਟੀ ਦੇ ਬਰੈਂਪਟਨ ਈਸਟ ਤੋਂ ਉਮੀਦਵਾਰ ਵਿੱਕੀ ਢਿੱਲੋਂ ਨੇ ਵੀ ਵੀਰੇਸ਼ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਢਿੱਲੋਂ ਨੇ ਪਾਰਟੀ ਨੂੰ ਇਸ ਸਬੰਧੀ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਵੀਰੇਸ਼ ਨੂੰ ਓਸ਼ਵਾ ਰਾਈਡਿੰਗ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਹਟਾ ਦੇਣਾ ਚਾਹੀਦਾ ਹੈ। ","categories":["Canada"],"postDate":"2025-02-21T11:21:00-08:00","postDateUpdated":"","image":"https://cdn.connectfm.ca/Viresh-Bansal.jpg","isUpdated":false,"title":"Opposition Grows Against Indo-Canadian Candidate Viresh Bansal in Ontario Provincial Election","intro":"Opposition is intensifying against Indo-Canadian candidate Viresh Bansal, who is contesting the Ontario provincial election. Vicky Dhillon, the Ontario Liberal Party candidate from Brampton East, has also launched a campaign against Bansal. Dhillon has written a letter to the party, urging that Bansal be removed as the Liberal Party candidate for the Oshawa riding.\n\nDhillon stated that Bansal's comments are inexcusable. He criticized Bansal for not only verbally attacking various communities, including the Sikh community, but also for using offensive language against federal NDP leader Jagmeet"},{"id":480207,"locale":["en","pa"],"slug":"punjab-congress-to-field-60-70-new-faces-for-2027-assembly-elections-raja-warring","titlePa":"ਪੰਜਾਬ ਕਾਂਗਰਸ 2027 ਦੀਆਂ ਅਸੈਂਬਲੀ ਚੋਣਾਂ ਲਈ 60-70 ਨਵੇਂ ਚਿਹਰਿਆਂ ਦੀ ਚੋਣ ਕਰੇਗੀ: ਰਾਜਾ ਵੜਿੰਗ","introPa":"ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਵਿਚ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਘੱਟੋ-ਘੱਟ 60-70 ਨਵੇਂ ਚਿਹਰੇ ਮੈਦਾਨ ਵਿਚ ਉਤਾਰੇਗੀ। ਰਿਪੋਰਟਸ ਮੁਤਾਬਕ, ਪੰਜਾਬ ਯੂਥ ਕਾਂਗਰਸ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਇਹ ਟਿੱਪਣੀ ਕੀਤੀ। ","categories":["India"],"postDate":"2025-02-21T10:24:00-08:00","postDateUpdated":"","image":"https://cdn.connectfm.ca/Amarinder-Singh-Raja-Warring_2025-02-18-191558_fotj.jpg","isUpdated":false,"title":"Punjab Congress to Field 60-70 New Faces for 2027 Assembly Elections: Raja Warring","intro":"Punjab Congress state president Amarinder Singh Raja Warring has announced that the Congress party in Punjab will field at least 60-70 new faces for the 2027 assembly elections. Reports indicate that Warring made these remarks during a state executive meeting of the Punjab Youth Congress.\n\nHe emphasized that only two years remain before the next elections, urging party members to prove their worth by addressing the concerns of the people and standing firmly for their rights.\nIt is noteworthy that Warring’s statement about introducing a significant number of new candidates could potentially c"},{"id":480152,"locale":["en","pa"],"slug":"us-tariffs-on-canada-could-take-effect-on-march-4","titlePa":"ਕੈਨੇਡਾ ’ਤੇ ਅਮਰੀਕੀ ਟੈਰਿਫ 4 ਮਾਰਚ ਤੋਂ ਹੋ ਸਕਦੇ ਹਨ ਲਾਗੂ","introPa":"ਕੈਨੇਡਾ ’ਤੇ ਅਮਰੀਕੀ ਟੈਰਿਫ 4 ਮਾਰਚ ਤੋਂ ਲਾਗੂ ਹੋ ਸਕਦੇ ਹਨ। ਜਨਤਕ ਸੁਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਇਹ ਸੰਭਾਵਨਾ ਜਤਾਈ ਹੈ। ਮਿਨਿਸਟਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵਲੋਂ ਸਰਹੱਦੀ ਸੁਰੱਖਿਆ ਨੂੰ ਮਜੂਬਤ ਕਰਨ ਅਤੇ ਡਰੱਗ ਤਸਕਰੀ ਨੂੰ ਰੋਕਣ ਦੇ ਕੀਤੇ ਜਾ ਰਹੇ ਉਪਾਵਾਂ ਦੇ ਬਾਵਜੂਦ ਕੋਈ ਭਰੋਸਾ ਨਹੀਂ ਕਿ ਕੈਨੇਡਾ ਟਰੰਪ ਦੇ ਟੈਰਿਫ ਤੋਂ ਬਚ ਸਕੇਗਾ। ","categories":["Canada"],"postDate":"2025-02-21T10:17:00-08:00","postDateUpdated":"","image":"https://cdn.connectfm.ca/11-David-McGuinty.jpg","isUpdated":false,"title":"US Tariffs on Canada Could Take Effect on March 4","intro":"US tariffs on Canada could take effect on March 4, according to Public Safety Minister David McGuinty. The minister indicated that despite efforts by the federal government to strengthen border security and combat drug trafficking, there is no guarantee that Canada will be able to avoid tariffs imposed by the Trump administration.\n\nIn an interview, McGuinty emphasized that the steps Canada is taking to address these issues will not stop. He stated that the federal government will continue to enhance border security measures.\nIt is worth noting that earlier this month, President Trump postponed"}]}},"entertainments":{"main":{"data":{},"page":1,"count":0,"headers":{},"loadDateTime":false,"tags":[],"loading":false},"post":{"relatedNews":null,"item":null,"loadDateTime":null,"latestNews":null}},"hosts":{"main":{"list":[],"headers":null,"loadDateTime":null},"view":{"item":{},"loadDateTime":null}},"search":{"main":{"list":null,"count":null,"totalHits":null,"page":null,"text":null,"loadDateTime":null},"scrollTo":null},"router":{"location":null},"originals":{"main":{"headers":null,"data":{},"loading":false},"detail":{"items":[],"headers":"","page":1,"totalPages":0,"slug":"","loadDateTime":null}}};The United Conservative government has cancelled an emergency directive that called for some patients in Edmonton hospitals to be treated in hallways.
The order was enacted to reduce pressure on emergency departments while Alberta Health Services worked to place some patients in other hospitals.
The province says it was dealing with high demand, staffing shortages and higher numbers of patients due to COVID-19.
The Opposition NDP says the government contributed to the staffing shortages by tearing up the master contract with doctors and fighting at one point to cut nurses' salaries.