10.2°C Vancouver
Ads

News

extension-of-interval-between-the-two-doses-to-four-months-based-on-the-most-recent-data-on-how-vaccines-are-working-dr-howard-njoo
CanadaMar 04, 2021

Extension of interval between the two doses to four months based on the most recent data on how vaccines are working: Dr. Howard Njoo

ਮਾਹਿਰਾਂ ਦੇ ਇੱਕ ਪੈਨਲ ਦਾ ਕਹਿਣਾ ਹੈ ਕਿ ਕੈਨੇਡਾ ਦੇ 16 ਸਾਲ ਤੋਂ ਵਧੇਰੀ ਉਮਰ ਦੇ 80% ਲੋਕਾਂ ਨੂੰ ਕੋਵਿਡ-19 ਦੀ ਪਹਿਲੀ ਖੁਰਾਕ ਨਾਲ ਜੂਨ ਦੇ ਅੰਤ ਤਕ ਹੀ ਵੈਕਸੀਨੇਟ ਕੀਤਾ ਜਾ ਸਕਦਾ ਹੈ।
unifors-dias-says-air-canada-pledging-passenger-refunds-as-aid-negotiations-drag-on
CanadaMar 04, 2021

Unifor's Dias says Air Canada pledging passenger refunds as aid negotiations drag on

ਯੂਨੀਫੌਰ ਦੇ ਪ੍ਰੈਜ਼ੀਡੈਂਟ ਜੈਰੀ ਡਿਐਜ਼ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਨੇ ਉਨ੍ਹਾਂ ਸਾਰੇ ਮੁਸਾਫਰਾਂ ਦੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਹੈ ਜਿਨ੍ਹਾਂ ਦੀਆਂ ਉਡਾਣਾਂ ਕੋਵਿਡ-19 ਕਾਰਨ ਰੱਦ ਹੋ ਗਈਆਂ ਸਨ।
200-cases-of-covid-19-variants-of-concern-reported-in-b-c-so-far
BCMar 04, 2021

200 cases of COVID-19 (variants of concern) reported in B.C. so far

ਅੱਜ ਬੀ.ਸੀ. 'ਚ ਕੋਵਿਡ-19 ਦੇ 542 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
pm-trudeau-optimistic-governments-timeline-for-getting-a-vaccine-to-every-canadian-who-wants-one-can-be-accelerated
CanadaMar 03, 2021

PM Trudeau optimistic, government's timeline for getting a vaccine to every Canadian who wants one can be accelerated

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਸ ਜਤਾਈ ਹੈ ਕਿ ਉਨ੍ਹਾਂ ਦੀ ਸਰਕਾਰ ਦੀ ਹਰ ਵੈਕਸੀਨ ਹਾਸਿਲ ਕਰਨ ਦੇ ਚਾਹਵਾਨ ਵਿਅਕਤੀ ਨੂੰ ਵੈਕਸੀਨ ਡੋਜ਼ ਹਾਸਿਲ ਕਰਵਾਉਣ ਦੀ ਟਾਈਮਲਾਈਨ 'ਚ ਹੋਰ ਤੇਜ਼ੀ ਆ ਸਕਦੀ ਹੈ।
man-who-used-van-to-kill-10-pedestrians-in-toronto-guilty
CanadaMar 03, 2021

Man who used van to kill 10 pedestrians in Toronto guilty

ਟੋਰੌਂਟੋ ਦੀ ਇੱਕ ਸਾਈਡਵਾਕ ’ਤੇ ਜਾਣਬੁੱਝ ਕੇ ਵੈਨ ਚੜ੍ਹਾ ਕੇ 10 ਵਿਅਕਤੀਆਂ ਨੂੰ ਮਾਰਨ ਅਤੇ 16 ਨੂੰ ਜ਼ਖ਼ਮੀ ਕਰਨ ਵਾਲੇ ਆਦਮੀ ਨੂੰ ਅੱਜ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ।
decision-to-delay-second-doses-of-covid-19-vaccine-by-four-months-based-on-scientific-evidence-and-real-world-data-dr-bonnie-henry
BCMar 03, 2021

Decision to delay second doses of COVID-19 vaccine by four months based on scientific evidence and real-world data: Dr. Bonnie Henry

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਮੰਗਲਵਾਰ ਨੂੰ ਦੱਸਿਆ ਹੈ ਕਿ ਸੂਬੇ ਦਾ ਕੋਵਿਡ-19 ਵੈਕਸੀਨ ਸੰਬੰਧੀ ਦੂਜੀ ਡੋਜ਼ ਦੇਣ ਲਈ ਪਾਇਆ ਜਾ ਰਿਹਾ 4 ਮਹੀਨੇ ਦਾ ਫਰਕ, ਸਾਇੰਟਿਫਿਕ ਆਧਾਰ ਅਤੇ ਰੀਅਲ ਵਰਲਡ ਡਾਟਾ 'ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਡਾਟਾ ਦਰਸ਼ਾਉਂਦਾ ਹੈ ਕਿ ਵੈਕਸੀਨ ਦੀ ਇਕਲੌਤੀ ਖੁਰਾਂ ਨਾਲ 90% ਤੋਂ ਵਧੇਰੇ ਬਚਾਅ ਹੋ ਸਕਦਾ ਹੈ ਅਤੇ ਇਸ ਦਾ ਅਸਰ ਕਈ ਮਹੀਨੇ ਤਕ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹਰ ਇਲਾਕੇ ਦੀ ਲੋੜ ਆਪੋ-ਆਪਣੇ ਹਾਲਾਤਾਂ 'ਤੇ ਨਿਰਭਰ ਕਰਦੀ ਹੈ ਅਤੇ ਬੀ.ਸੀ. 'ਚ ਉਪਲਬਧ ਖੁਰਾਕਾਂ ਅਨੁਸਾਰ ਜੇਕਰ ਵੈਕਸੀਨ ਦੀਆਂ ਦੋਵਾਂ ਖੁਰਾਕਾਂ 'ਚ ਵਧੇਰੇ ਫਰਕ ਪਾਇਆ ਜਾਵੇਗਾ ਤਾਂ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 'ਚ ਗਿਰਾਵਟ ਆਵੇਗੀ ਅਤੇ ਹਰ ਵੈਕਸੀਨ ਹਾਸਿਲ ਕਰਨ ਵਾਲੇ ਵਿਅਕਤੀ ਦੀ ਸਿਹਤ ਲਈ ਚੰਗੇ ਪ੍ਰਭਾਵ ਹੋਣਗੇ। ਡਾ. ਹੈਨਰੀ ਨੇ ਕਿਹਾ ਕਿ ਔਕਸਫਰਡ-ਐਸਟ੍ਰਾਜ਼ੈਨਕਾ ਵੈਕਸੀਨ ਨੂੰ ਮਨਜ਼ੂਰੀ ਮਿਲਣ ਨਾਲ ਮੁਮਕਿਨ ਹੋ ਸਕੇਗਾ ਕਿ ਬੀ.ਸੀ. 'ਚ ਹਰ ਕਿਸੇ ਨੂੰ ਪਹਿਲੀ ਡੋਜ਼ ਹੋਰ ਵਧੇਰੇ ਤੇਜ਼ੀ ਨਾਲ ਪ੍ਰਦਾਨ ਕੀਤੀ ਜਾ ਸਕੇ।
unanimous-committee-report-calls-on-trudeau-not-to-trigger-election-during-pandemic
CanadaMar 03, 2021

Unanimous committee report calls on Trudeau not to trigger election during pandemic

ਇੱਕ ਹਾਊਸ ਆਫ ਕਾਮਨਜ਼ ਕਮੇਟੀ ਨੇ ਇੱਕਸਾਰਤਾ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੰਗ ਕੀਤੀ ਹੈ ਕਿ ਵਾਅਦਾ ਕੀਤਾ ਜਾਵੇ ਕਿ ਉਹ ਕੈਨੇਡਾ 'ਚ ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਾਲੇ ਫੈਡਰਲ ਇਲੈਕਸ਼ਨ ਦਾ ਸੱਦਾ ਨਹੀਂ ਦੇਣਗੇ।
federal-conservatives-worried-about-vaccine-hesitancy-among-seniors-because-of-conflicting-advice-on-oxford-astrazeneca-vaccine
CanadaMar 02, 2021

Federal Conservatives worried about vaccine hesitancy among seniors because of conflicting advice on Oxford-AstraZeneca vaccine

ਫੈਡਰਲ ਕੰਜ਼ਰਵੇਟਿਵਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਿਕਰ ਹੈ ਕਿ ਸੀਨੀਅਰ ਵਰਗ ਦੇ ਵਿੱਚ ਨਵੀਂ ਮਨਜ਼ੂਰ ਹੋਈ ਕੋਵਿਡ-19 ਸੰਬੰਧੀ ਵੈਕਸੀਨ ਪ੍ਰਤੀ ਕੁਝ ਝਿਜਕ ਵੇਖਣ ਨੂੰ ਮਿਲ ਸਕਦੀ ਹੈ।
canadian-economy-contracted-5-4-per-cent-in-2020-worst-year-on-record
CanadaMar 02, 2021

Canadian economy contracted 5.4 per cent in 2020, worst year on record

ਸਟੈਟਿਸਟਿਕਸ ਕੈਨੇਡਾ ਮੁਤਾਬਕ ਕੋਵਿਡ-19 ਮਹਾਂਮਾਰੀ ਕਾਰਣ ਵਪਾਰ ਬੰਦ ਹੋਣ ਅਤੇ ਨੌਕਰੀਆਂ ਖਤਮ ਹੋ ਜਾਣ ਦੀ ਵਜ੍ਹਾ ਨਾਲ 2020 ਵਿੱਚ ਆਰਥਕਤਾ ਵਿੱਚ ਇੱਕ ਸਾਲ ਦੇ ਅੰਦਰ ਆਉਣ ਵਾਲੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ।
ADS
Ads

Just In

trump-administration-steps-up-efforts-to-reduce-india-pakistan-tensions
IndiaMay 08, 2025

Trump administration steps up efforts to reduce India-Pakistan tensions

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪਾਕਿਸਤਾਨ ਨੂੰ ਭਾਰਤ ਨਾਲ ਤਤਕਾਲ ਟਕਰਾਅ ਘੱਟ ਕਰਨ ਲਈ ਕਿਹਾ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇਹ ਵੀ ਕਿਹਾ ਕਿ ਅੱਤਵਾਦੀ ਸਮੂਹਾਂ ਲਈ ਕਿਸੇ ਵੀ ਤਰ੍ਹਾਂ ਦੇ ਸਮਰਥਨ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕੇ ਜਾਣ।
ontario-reports-almost-200-new-measles-cases-as-virus-spreads-across-canada
CanadaMay 08, 2025

Ontario reports almost 200 new measles cases as virus spreads across Canada

ਓਨਟਾਰੀਓ ਵਿਚ ਪਿਛਲੇ ਇੱਕ ਹਫ਼ਤੇ ਵਿਚ ਖਸਰੇ ਦੇ 197 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਕੁੱਲ ਖਸਰੇ ਦੇ ਕੇਸਾਂ ਦੀ ਗਿਣਤੀ 1,440 ਹੋ ਗਈ ਹੈ। ਇਹ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ, ਇਸ ਦੇ ਮਾਮਲੇ ਕੈਨੇਡਾ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਰਹੇ ਹਨ।
surrey-mayor-asks-carney-for-a-surrey-mp-in-cabinet
BCMay 08, 2025

Surrey mayor asks Carney for a Surrey MP in cabinet

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਆਪਣੇ ਮੰਤਰੀ ਮੰਡਲ ਵਿਚ ਸਰੀ ਤੋਂ ਐਮ.ਪੀ. ਨੂੰ ਜਗ੍ਹਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰੀ 1 ਮਿਲੀਅਨ ਆਬਾਦੀ ਤੱਕ ਪਹੁੰਚਣ ਵਾਲਾ ਬੀ. ਸੀ. ਵਿਚ ਪਹਿਲਾ ਸ਼ਹਿਰ ਬਣਨ ਵਾਲਾ ਹੈ ਅਤੇ ਇਸ ਦਾ ਬਾਰਡਰ ਵੀ ਅਮਰੀਕਾ ਨਾਲ ਹੈ ਇਸ ਲਈ ਸ਼ਹਿਰ ਦੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸਾਡਾ ਮੰਨਣਾ ਹੈ ਕਿ ਫੈਡਰਲ ਕੈਬਨਿਟ ਵਿਚ ਸਰੀ ਦੀ ਮਜਬੂਤ ਆਵਾਜ਼ ਹੋਣੀ ਚਾਹੀਦੀ ਹੈ।
nikki-haley-supports-indias-action-against-pakistan
IndiaMay 08, 2025

Nikki Haley supports India's action against Pakistan

ਅਮਰੀਕੀ ਰਿਪਬਲਿਕਨ ਨੇਤਾ ਨਿੱਕੀ ਹੇਲੀ ਨੇ ਭਾਰਤ ਦੀ ਪਾਕਿਸਤਾਨ ਖਿਲਾਫ ਕਾਰਵਾਈ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਾਤਨ ਨੂੰ ਇੱਥੇ ਪੀੜਤ ਕਾਰਡ ਖੇਡਣ ਦਾ ਕੋਈ ਅਧਿਕਾਰ ਨਹੀਂ ਹੈ, ਕਿਸੇ ਵੀ ਦੇਸ਼ ਨੂੰ ਅੱਤਵਾਦ ਨੂੰ ਸਮਰਥਨ ਦੇਣ ਦੀ ਛੋਟ ਨਹੀਂ ਮਿਲ ਸਕਦੀ। ਨਿੱਕੀ ਹੇਲੀ ਨੇ ਕਿਹਾ ਕਿ ਭਾਰਤ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ ਦਰਜਨਾਂ ਭਾਰਤੀ ਮਾਰੇ ਗਏ, ਇਸ ਲਈ ਭਾਰਤ ਨੂੰ ਜਵਾਬੀ ਕਾਰਵਾਈ ਕਰਨ ਅਤੇ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦਾ ਪੂਰਾ ਅਧਿਕਾਰ ਹੈ।
pakistan-launches-several-drone-and-missile-attacks-in-punjab
IndiaMay 08, 2025

Pakistan launches several drone and missile attacks in Punjab

ਪਾਕਿਸਤਾਨ ਵੱਲੋਂ ਵੀਰਵਾਰ ਰਾਤ ਪੰਜਾਬ ਵਿਚ ਡਰੋਨ ਅਤੇ ਮਿਜ਼ਾਈਲਾਂ ਨਾਲ ਕਈ ਹਮਲੇ ਕੀਤੇ ਗਏ ਹਨ। ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ, ਜਲੰਧਰ ਵਿਚ ਡਰੋਨ ਹਮਲਾ ਹੋਇਆ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿਚ ਹੀ ਤਬਾਹ ਕਰ ਦਿੱਤਾ।