9.92°C Vancouver
Ads

News

all-news-in-canada-will-be-removed-from-facebook-instagram-within-weeks-meta
CanadaAug 01, 2023

All news in Canada will be removed from Facebook, Instagram within weeks: Meta

ਮੈਟਾ ਦਾ ਕਹਿਣਾ ਹੈ ਕਿ ਉਹ ਅਧਿਕਾਰਤ ਤੌਰ 'ਤੇ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮਾਂ 'ਤੇ ਕੈਨੇਡੀਅਨਾਂ ਲਈ ਖਬਰਾਂ ਦੀ ਪਹੁੰਚ ਨੂੰ ਖਤਮ ਕਰ ਦੇਵੇਗਾ।
conservative-party-again-raised-more-funds-than-liberals-in-the-second-quarter-of-this-year
CanadaJul 31, 2023

Conservative Party again raised more funds than Liberals in the second quarter of this year

ਕੰਜ਼ਰਵੇਟਿਵ ਪਾਰਟੀ ਨੇ ਇਸ ਸਾਲ ਦੀ ਦੂਜੀ ਤਿਮਾਹੀ ਵਿੱਚ ਫ਼ਿਰ ਤੋਂ ਲਿਬਰਲਾਂ ਦੇ ਮੁਕਾਬਲੇ ਵੱਡਾ ਫੰਡ ਇਕੱਠਾ ਕੀਤਾ ਹੈ।
new-warning-label-regulations-for-cigarettes-go-into-effect-this-week
CanadaJul 31, 2023

New warning label regulations for cigarettes go into effect this week

ਕਲ ਤੋਂ ਕੈਨੇਡਾ ਵਿਚ ਹਰ ਸਿਗਰੇਟ ਤੇ ਹੈਲਥ ਕੈਨੇਡਾ ਦਾ ਨਵਾਂ ਵਾਰਨਿੰਗ ਲੇਬਲ ਲੱਗਿਆ ਹੋਵੇਗਾ।
marc-millers-top-challenges-housing-affordability-immigration-systems-international-student-issues
CanadaJul 27, 2023

Marc Miller's top challenges: Housing affordability, immigration systems, international student issues

ਕੈਨੇਡਾ ਦੇ ਨਵੇਂ ਬਣੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੱਜ ਨਵੀਂਆਂ ਨੀਤੀਆਂ ਦੀ ਮੰਗ ਦੇ ਵਿਚਕਾਰ ਆਪਣਾ ਅਹੁਦਾ ਸੰਭਾਲ ਲਿਆ ਹੈ ਜੋ ਕਿ ਸਸਤੇ ਮਕਾਨਾਂ ਦੀ ਸਪਲਾਈ ਦੇ ਨਾਲ ਨਵੇਂ ਆਏ ਲੋਕਾਂ ਦੀ ਤੇਜ਼ੀ ਨਾਲ ਆਮਦ ਨੂੰ ਜੋੜਨਗੀਆਂ।
trudeau-overhauls-his-cabinet-shuffles-most-portfolios
CanadaJul 27, 2023

Trudeau overhauls his cabinet, shuffles most portfolios

ਅੱਜ ਸਵੇਰੇ ਔਟਵਾ ਵਿਚ ਹੋਈ ਕੈਬਿਨੇਟ ਫੇਰਬਦਲ ਵਿਚ ਤਕਰੀਬਨ ਦੋ ਤਿਹਾਈ ਪੋਰਟਫੋਲੀਓ ਬਦਲੇ ਗਏ ਹਨ।
sean-fraser-takes-over-federal-housing-file
CanadaJul 26, 2023

Sean Fraser takes over federal housing file

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫੈਡਰਲ ਹਾਊਸਿੰਗ ਫਾਈਲ ਸ਼ੌਨ ਫਰੇਜ਼ਰ ਨੂੰ ਸੌਂਪ ਰਹੇ ਹਨ, ਜੋ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਸਨ।
ottawa-buys-nine-airbus-planes-to-replace-air-force-polaris-fleet-that-transports-pm
CanadaJul 25, 2023

Ottawa buys nine Airbus planes to replace Air Force Polaris fleet that transports PM

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਸਨੇ 3.6 ਬਿਲੀਅਨ ਡਾਲਰ ਦੀ ਲਾਗਤ ਨਾਲ ਆਪਣੇ ਪੁਰਾਣੇ ਪੋਲੈਰਿਸ ਫਲੀਟ ਨੂੰ ਬਦਲਣ ਲਈ ਯੂਰਪੀਅਨ ਹਵਾਬਾਜ਼ੀ ਕੰਪਨੀ ਏਅਰਬੱਸ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ।
edmonton-man-appears-in-u-k-court-after-terrorism-investigation
CanadaJul 24, 2023

Edmonton man appears in U.K. court after terrorism investigation

ਯੂਨਾਈਟਿਡ ਕਿੰਗਡਮ ਵਿੱਚ ਅੱਤਵਾਦ ਦੀ ਜਾਂਚ ਵਿੱਚ ਗ੍ਰਿਫਤਾਰ ਐਡਮਿੰਟਨ ਦਾ ਇੱਕ ਵਿਅਕਤੀ ਅੱਜ ਲੰਡਨ ਦੀ ਇੱਕ ਅਦਾਲਤ ਵਿੱਚ ਪੇਸ਼ ਹੋਇਆ।
mental-health-minister-puts-156m-toward-launch-of-988-crisis-hotline-in-november
CanadaJul 24, 2023

Mental health minister puts $156M toward launch of 988 crisis hotline in November

ਮੈਂਟਲ ਹੈਲਥ ਮੰਤਰੀ ਕੈਰੋਲਿਨ ਬੇਨੇਟ ਦਾ ਕਹਿਣਾ ਹੈ ਕਿ ਸਰਕਾਰ ਨਵੀਂ ਤਿੰਨ ਅੰਕਾਂ ਵਾਲੀ ਖੁਦਕੁਸ਼ੀ-ਰੋਕਥਾਮ ਵਾਲੀ ਹੌਟਲਾਈਨ ਲਈ ਤਿੰਨ ਸਾਲਾਂ ਵਿੱਚ $156 ਮਿਲੀਅਨ ਲਗਾ ਰਹੀ ਹੈ।
ADS
Ads

Just In

trump-administration-steps-up-efforts-to-reduce-india-pakistan-tensions
IndiaMay 08, 2025

Trump administration steps up efforts to reduce India-Pakistan tensions

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪਾਕਿਸਤਾਨ ਨੂੰ ਭਾਰਤ ਨਾਲ ਤਤਕਾਲ ਟਕਰਾਅ ਘੱਟ ਕਰਨ ਲਈ ਕਿਹਾ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇਹ ਵੀ ਕਿਹਾ ਕਿ ਅੱਤਵਾਦੀ ਸਮੂਹਾਂ ਲਈ ਕਿਸੇ ਵੀ ਤਰ੍ਹਾਂ ਦੇ ਸਮਰਥਨ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕੇ ਜਾਣ।
ontario-reports-almost-200-new-measles-cases-as-virus-spreads-across-canada
CanadaMay 08, 2025

Ontario reports almost 200 new measles cases as virus spreads across Canada

ਓਨਟਾਰੀਓ ਵਿਚ ਪਿਛਲੇ ਇੱਕ ਹਫ਼ਤੇ ਵਿਚ ਖਸਰੇ ਦੇ 197 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਕੁੱਲ ਖਸਰੇ ਦੇ ਕੇਸਾਂ ਦੀ ਗਿਣਤੀ 1,440 ਹੋ ਗਈ ਹੈ। ਇਹ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ, ਇਸ ਦੇ ਮਾਮਲੇ ਕੈਨੇਡਾ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਰਹੇ ਹਨ।
surrey-mayor-asks-carney-for-a-surrey-mp-in-cabinet
BCMay 08, 2025

Surrey mayor asks Carney for a Surrey MP in cabinet

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਆਪਣੇ ਮੰਤਰੀ ਮੰਡਲ ਵਿਚ ਸਰੀ ਤੋਂ ਐਮ.ਪੀ. ਨੂੰ ਜਗ੍ਹਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰੀ 1 ਮਿਲੀਅਨ ਆਬਾਦੀ ਤੱਕ ਪਹੁੰਚਣ ਵਾਲਾ ਬੀ. ਸੀ. ਵਿਚ ਪਹਿਲਾ ਸ਼ਹਿਰ ਬਣਨ ਵਾਲਾ ਹੈ ਅਤੇ ਇਸ ਦਾ ਬਾਰਡਰ ਵੀ ਅਮਰੀਕਾ ਨਾਲ ਹੈ ਇਸ ਲਈ ਸ਼ਹਿਰ ਦੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸਾਡਾ ਮੰਨਣਾ ਹੈ ਕਿ ਫੈਡਰਲ ਕੈਬਨਿਟ ਵਿਚ ਸਰੀ ਦੀ ਮਜਬੂਤ ਆਵਾਜ਼ ਹੋਣੀ ਚਾਹੀਦੀ ਹੈ।
nikki-haley-supports-indias-action-against-pakistan
IndiaMay 08, 2025

Nikki Haley supports India's action against Pakistan

ਅਮਰੀਕੀ ਰਿਪਬਲਿਕਨ ਨੇਤਾ ਨਿੱਕੀ ਹੇਲੀ ਨੇ ਭਾਰਤ ਦੀ ਪਾਕਿਸਤਾਨ ਖਿਲਾਫ ਕਾਰਵਾਈ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਾਤਨ ਨੂੰ ਇੱਥੇ ਪੀੜਤ ਕਾਰਡ ਖੇਡਣ ਦਾ ਕੋਈ ਅਧਿਕਾਰ ਨਹੀਂ ਹੈ, ਕਿਸੇ ਵੀ ਦੇਸ਼ ਨੂੰ ਅੱਤਵਾਦ ਨੂੰ ਸਮਰਥਨ ਦੇਣ ਦੀ ਛੋਟ ਨਹੀਂ ਮਿਲ ਸਕਦੀ। ਨਿੱਕੀ ਹੇਲੀ ਨੇ ਕਿਹਾ ਕਿ ਭਾਰਤ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ ਦਰਜਨਾਂ ਭਾਰਤੀ ਮਾਰੇ ਗਏ, ਇਸ ਲਈ ਭਾਰਤ ਨੂੰ ਜਵਾਬੀ ਕਾਰਵਾਈ ਕਰਨ ਅਤੇ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦਾ ਪੂਰਾ ਅਧਿਕਾਰ ਹੈ।
pakistan-launches-several-drone-and-missile-attacks-in-punjab
IndiaMay 08, 2025

Pakistan launches several drone and missile attacks in Punjab

ਪਾਕਿਸਤਾਨ ਵੱਲੋਂ ਵੀਰਵਾਰ ਰਾਤ ਪੰਜਾਬ ਵਿਚ ਡਰੋਨ ਅਤੇ ਮਿਜ਼ਾਈਲਾਂ ਨਾਲ ਕਈ ਹਮਲੇ ਕੀਤੇ ਗਏ ਹਨ। ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ, ਜਲੰਧਰ ਵਿਚ ਡਰੋਨ ਹਮਲਾ ਹੋਇਆ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿਚ ਹੀ ਤਬਾਹ ਕਰ ਦਿੱਤਾ।