9.16°C Vancouver
Ads

News

2-killed-in-a-knife-attack-in-a-store-in-czech-republic
WorldFeb 20, 2025

ਚੈੱਕ ਗਣਰਾਜ 'ਚ ਚਾਕੂ ਨਾਲ ਕੀਤੇ ਹਮਲੇ 'ਚ ਦੋ ਲੋਕਾਂ ਦੀ ਮੌਤ

ਚੈੱਕ ਗਣਰਾਜ 'ਚ ਇੱਕ ਸਟੋਰ 'ਚ ਚਾਕੂ ਨਾਲ ਕੀਤੇ ਹਮਲੇ 'ਚ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਵੀਰਵਾਰ ਸਵੇਰੇ ਪ੍ਰਾਗ ਤੋਂ ਲਗਭਗ 100 ਕਿਲੋਮੀਟਰ ਪੂਰਬ ਵਿੱਚ ਸਥਿਤ ਹਰਡੇਕ ਕ੍ਰਾਲੋਵ ਕਸਬੇ ਵਿੱਚ ਇੱਕ ਸਟੋਰ ਦੇ ਅੰਦਰ ਦੋ ਔਰਤਾਂ ਨੂੰ ਚਾਕੂ ਮਾਰ ਕੇ ਮਾਰਨ ਤੋਂ ਬਾਅਦ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
trump-calls-zelenskyy-a-dictator-as-tensions-rise-between-the-leaders-over-the-russia-ukraine-war
WorldFeb 19, 2025

ਰੂਸ-ਯੂਕਰੇਨ ਜੰਗ ਨੂੰ ਲੈ ਕੇ ਟਰੰਪ ਅਤੇ ਜ਼ੇਲੇਨਸਕੀ ਨੇ ਇੱਕ-ਦੂਜੇ ’ਤੇ ਕੀਤਾ ਪਲਟਵਾਰ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਿਚਕਾਰ ਬੁੱਧਵਾਰ ਨੂੰ ਤਣਾਅ ਉਸ ਵੇਲੇ ਗਰਮਾ ਗਿਆ ਜਦੋਂ ਦੋਹਾਂ ਨੇ ਇੱਕ-ਦੂਜੇ ’ਤੇ ਵਾਰ-ਪਲਟਵਾਰ ਕੀਤਾ। ਜ਼ੇਲੇਨਸਕੀ ਨੇ ਇਲਜ਼ਾਮ ਲਗਾਇਆ ਕਿ ਰਾਸ਼ਟਰਪਤੀ ਟਰੰਪ ਰੂਸ ਦੀ ਚੁੱਕ ਵਿਚ ਆ ਕੇ ਯੂਕਰੇਨ ਨੂੰ ਜੰਗ ਦਾ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਯੁੱਧ ਨੂੰ ਰੂਸ ਦੀਆਂ ਸ਼ਰਤਾਂ ’ਤੇ ਖਤਮ ਕਰਨ ਲਈ ਅੱਗੇ ਵਧ ਰਹੇ ਹਨ ਜੋ ਮਾਸਕੋ ਦੇ ਪੱਖ ਵਿਚ ਹਨ।
us-cancels-21-million-election-grant-to-india-bjp-leader-raises-concerns
WorldFeb 19, 2025

ਅਮਰੀਕਾ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ 21 ਮਿਲੀਅਨ ਡਾਲਰ ਦੀ ਚੋਣ ਗ੍ਰਾਂਟ ਕੀਤੀ ਰੱਦ, ਭਾਜਪਾ ਨੇਤਾ ਨੇ ਪ੍ਰਗਟਾਈ ਚਿੰਤਾ

ਅਮਰੀਕਾ ਵਲੋਂ ਭਾਰਤ ਵਿਚ ਵੋਟਰ ਮਤਦਾਨ ਵਧਾਉਣ ਦੇ ਉਦੇਸ਼ ਨਾਲ $21 ਮਿਲੀਅਨ ਦੀ ਫੰਡਿੰਗ ਰੱਦ ਕੀਤੀ ਗਈ ਹੈ, ਜਿਸ ਦਾ ਖੁਲਾਸਾ ਹੁੰਦੇ ਹੋਏ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਐਲੋਨ ਮਸਕ ਦੇ ਸਰਕਾਰੀ ਵਿਭਾਗ ਦੀ ਕੁਸ਼ਲਤਾ ਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੱਤੀ।
pakistan-wants-to-expel-all-afghan-refugees-from-the-country-says-afghan-embassy
WorldFeb 19, 2025

ਪਾਕਿਸਤਾਨ ਸਾਰੇ ਅਫਗਾਨ ਸ਼ਰਨਾਰਥੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦੈ: ਅਫਗਾਨ ਦੂਤਘਰ

ਇਸਲਾਮਾਬਾਦ ਵਿੱਚ ਅਫਗਾਨ ਦੂਤਘਰ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਸਾਰੇ ਅਫਗਾਨ ਸ਼ਰਨਾਰਥੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤੇ ਜਾਣ ਦਾ ਖਦਸ਼ਾ ਹੈ। ਦੂਤਘਰ ਨੇ ਪਾਕਿਸਤਾਨ ਦੀਆਂ ਯੋਜਨਾਵਾਂ ਬਾਰੇ ਸਖ਼ਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਜਧਾਨੀ ਇਸਲਾਮਾਬਾਦ ਅਤੇ ਨੇੜਲੇ ਸ਼ਹਿਰ ਰਾਵਲਪਿੰਡੀ ਵਿੱਚ ਅਫਗਾਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਪੁਲਸ ਉਨ੍ਹਾਂ ਨੂੰ ਜੁੜਵਾਂ ਸ਼ਹਿਰ ਛੱਡਣ ਅਤੇ ਪਾਕਿਸਤਾਨ ਦੇ ਹੋਰ ਹਿੱਸਿਆਂ ਵਿੱਚ ਜਾਣ ਦੇ ਹੁਕਮ ਦੇ ਰਹੀ ਹੈ।
mexican-president-claudia-sheinbaum-warns-google
CanadaFeb 18, 2025

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਗੂਗਲ ਨੂੰ ਦਿੱਤੀ ਚਿਤਾਵਨੀ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਗੂਗਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਅਮਰੀਕਾ ਆਧਾਰਿਤ ਉਪਭੋਗਤਾ ਨੂੰ ਮੈਪ ’ਤੇ ਮੈਕਸੀਕੋ ਦੀ ਖਾੜੀ ਨੂੰ ਅਮਰੀਕਾ ਦੀ ਖਾੜੀ ਦੇ ਤੌਰ ’ਤੇ ਪੇਸ਼ ਕੀਤਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ੀਨਬੌਮ ਨੇ ਕਿਹਾ ਕਿ ਟਰੰਪ ਦਾ ਆਦੇਸ਼ ਸਿਰਫ ਅਮਰੀਕਾ ਦੇ ਕੰਟਰੋਲ ਵਾਲੇ ਹਿੱਸੇ ’ਤੇ ਲਾਗੂ ਹੁੰਦਾ ਹੈ।
top-russian-and-us-officials-meet-for-talks-on-ukraine-war-without-kyiv
WorldFeb 18, 2025

ਯੂਕਰੇਨ ਯੁੱਧ ਦੇ ਹੱਲ ਲਈ ਸਾਊਦੀ ਅਰਬ ਵਿਚ ਰੂਸ ਅਤੇ ਅਮਰੀਕਾ ਵਿਚਕਾਰ ਹੋਈ ਉੱਚ-ਪੱਧਰੀ ਬੈਠਕ

ਯੂਕਰੇਨ ਯੁੱਧ ਦੇ ਹੱਲ ਲਈ ਸਾਊਦੀ ਅਰਬ ਵਿੱਚ ਰੂਸ ਅਤੇ ਅਮਰੀਕਾ ਵਿਚਕਾਰ ਇੱਕ ਉੱਚ-ਪੱਧਰੀ ਬੈਠਕ ਹੋਈ ਹੈ। ਇਸ ਬੈਠਕ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਸ਼ਾਮਲ ਹੋਏ। ਦੋਵੇਂ ਸੋਮਵਾਰ ਨੂੰ ਰਾਜਧਾਨੀ ਰਿਆਦ ਪਹੁੰਚੇ ਸਨ। ਉਥੇ ਹੀ, ਇਸ ਬੈਠਕ ਲਈ ਨਾ ਤਾਂ ਯੂਕਰੇਨ ਅਤੇ ਨਾ ਹੀ ਯੂਰਪ ਨੂੰ ਸੱਦਾ ਦਿੱਤਾ ਗਿਆ ਸੀ ਪਰ ਰੂਸ ਨੇ ਇਹ ਸੰਕੇਤ ਦਿੱਤਾ ਹੈ ਕਿ ਜੇ ਜ਼ਰੂਰੀ ਹੋਇਆ ਤਾਂ ਰਾਸ਼ਟਰਪਤੀ ਪੁਤਿਨ ਜ਼ੇਲੇਂਸਕੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ।
us-has-deported-332-indians-in-three-batches
IndiaFeb 18, 2025

ਅਮਰੀਕਾ ਨੇ ਤਿੰਨ ਬੈਚਾਂ 'ਚ ਹੁਣ ਤੱਕ 332 ਭਾਰਤੀ ਕੀਤੇ ਡਿਪੋਰਟ

ਅਮਰੀਕਾ ਵਲੋਂ ਤਿੰਨ ਬੈਚ ਵਿਚ ਹੁਣ ਤੱਕ 300 ਤੋਂ ਵੱਧ ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਹਨ। ਤੀਜਾ ਬੈਚ 16 ਫਰਵਰੀ ਨੂੰ ਰਾਤ 10 ਵਜੇ ਸ੍ਰੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਿਆ। ਅਮਰੀਕੀ ਹਵਾਈ ਸੈਨਾ ਦੇ ਇਸ ਸੀ-17 ਏ ਗਲੋਬਮਾਸਟਰ ਜਹਾਜ਼ ਵਿਚ 112 ਲੋਕ ਵਾਪਸ ਲਿਆਂਦੇ ਗਏ। ਇਨ੍ਹਾਂ ਵਿਚ ਹਰਿਆਣਾ ਦੇ 44 ਅਤੇ ਪੰਜਾਬ ਦੇ 33 ਲੋਕ ਸ਼ਾਮਲ ਸਨ।
2nd-batch-of-119-indian-deportees-to-land-in-amritsar-on-saturday
IndiaFeb 14, 2025

ਅਮਰੀਕਾ ਤੋਂ ਡਿਪੋਰਟ ਕੀਤੇ 119 ਭਾਰਤੀ ਨਾਗਰਿਕਾਂ ਦਾ ਦੂਜਾ ਬੈਚ ਸ਼ਨੀਵਾਰ ਨੂੰ ਪੁੱਜੇਗਾ ਅੰਮ੍ਰਿਤਸਰ

ਅਮਰੀਕਾ ਤੋਂ ਡਿਪੋਰਟ ਕੀਤੇ 119 ਭਾਰਤੀ ਨਾਗਰਿਕਾਂ ਦੀ ਦੂਜੀ ਵਿਸ਼ੇਸ਼ ਉਡਾਣ ਸ਼ਨੀਵਾਰ ਰਾਤ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਦੀ ਉਮੀਦ ਹੈ।
trump-says-he-will-impose-retaliatory-tariffs-on-us-trading-partners
WorldFeb 13, 2025

ਟਰੰਪ ਯੂਐਸ ਦੇ ਵਪਾਰਿਕ ਸਾਥੀਆਂ ਉੱਤੇ ਲਗਾ ਸਕਦੇ ਨੇ ਪਲਟਵਾਰੀ ਟੈਰਿਫ਼

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਅੱਜ ਰੇਸੀਪਰੋਕਾਲ ਟੇਰੀਫ਼ਸ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ, ਜਿਸ ਦਾ ਮਤਲਬ ਹੈ ਕਿ ਜੋ ਮੁਲਕ ਅਮਰੀਕਾ ਦੇ ਮਾਲ 'ਤੇ ਜਿੰਨੀ ਇੰਪੋਰਟ ਡਿਊਟੀ ਚਾਰਚ ਕਰ ਰਿਹਾ ਹੈ, ਉਸ ਦੇ ਮਾਲ ਨੂੰ ਵੀ ਅਮਰੀਕਾ ਵਿਚ ਓਨੇ ਹੀ ਟੈਰਿਫਸ ਦਾ ਸਾਹਮਣਾ ਕਰਨਾ ਪਵੇਗਾ।
ADS
Ads

Just In

indias-home-minister-asks-border-states-to-be-on-high-alert
IndiaMay 07, 2025

ਅਮਿਤ ਸ਼ਾਹ ਨੇ ਸਰਹੱਦੀ ਰਾਜਾਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਰਾਜਾਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਅਤੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਰਾਜਾਂ ਦੇ ਰਾਜਪਾਲਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ "ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਉਪਲਬਧਤਾ ਬਣਾਈ ਰੱਖਣ ਅਤੇ ਰਾਹਤ ਅਤੇ ਬਚਾਅ ਬਲਾਂ ਨੂੰ ਅਲਰਟ 'ਤੇ ਰੱਖਣ ਲਈ ਕਿਹਾ ਹੈ।
pedestrian-dies-after-being-hit-by-train-in-chilliwack
BCMay 07, 2025

ਚਿਲੀਵੈਕ ਵਿਚ ਇੱਕ ਪੈਦਲ ਯਾਤਰੀ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ

ਚਿਲੀਵੈਕ ਵਿਚ ਇੱਕ ਪੈਦਲ ਯਾਤਰੀ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਸਵੇਰੇ 9:30 ਵਜੇ ਦੇ ਕਰੀਬ ਵਾਪਰੀ। ਆਰਸੀਐਮਪੀ ਦੀ ਅੱਪਰ ਫਰੇਜ਼ਰ ਵੈਲੀ ਰੀਜਨਲ ਡਿਟੈਚਮੈਂਟ ਨੇ ਸੋਸ਼ਲ ਮੀਡੀਆ ਪੋਸਟ ਵਿਚ ਇਸ ਘਟਨਾ ਦੀ ਜਾਣਕਾਰੀ ਦਿੱਤੀ।
man-charged-after-mother-pushing-stroller-randomly-assaulted
BCMay 07, 2025

ਬੱਚੇ ਨੂੰ ਸਟ੍ਰੌਲਰ 'ਚ ਲਿਜਾਂਦੀ ਮਾਂ 'ਤੇ ਹਮਲਾ, ਇੱਕ ਵਿਅਕਤੀ 'ਤੇ ਲੱਗੇ ਦੋਸ਼

ਨਿਊ ਵੈਸਟਮਿੰਸਟਰ ਵਿਚ ਇੱਕ ਛੋਟੇ ਬੱਚੇ ਨੂੰ ਸਟਰੌਲਰ ਵਿਚ ਬਿਠਾ ਕੇ ਲਿਜਾ ਰਹੀ ਮਾਂ 'ਤੇ ਅਚਾਨਕ ਹਮਲਾ ਹੋਣ ਅਤੇ ਸਟਰੌਲਰ ਨੂੰ ਧੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧ ਵਿਚ 27 ਸਾਲਾ ਨੌਜਵਾਨ ਨੂੰ ਚਾਰਜ ਕੀਤਾ ਹੈ, ਜੋ ਕੋਕੁਇਟਲਮ ਦਾ ਵਾਸੀ ਹੈ।
india-conducts-mock-drill-in-244-districts-amid-tension-between-pakistan-and-india
IndiaMay 07, 2025

ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਵਿਚਾਲੇ ਭਾਰਤ ਨੇ 244 ਜ਼ਿਲ੍ਹਿਆਂ ਵਿਚ ਕੀਤੀ ਮੌਕ ਡ੍ਰਿਲ

ਪਾਕਿਸਤਾਨ ਅਤੇ ਭਾਰਤ ਵਿਚਕਾਰ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਬੁੱਧਵਾਰ ਭਾਰਤ ਨੇ 244 ਜ਼ਿਲ੍ਹਿਆਂ ਵਿਚ ਮੌਕ ਡ੍ਰਿਲ ਕੀਤੀ, ਜਿਸ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿਚ ਕੁਝ ਸਮੇਂ ਲਈ ਪੂਰਾ ਬਲੈਕਅਊਟ ਕੀਤਾ ਗਿਆ। ਦਿਨ ਵਲੇ ਮੌਕ ਡ੍ਰਿਲ ਵਿਚ ਲੋਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਵਿਚ ਬਚਾਅ ਅਤੇ ਨਿਕਲਣ ਦੇ ਤਰੀਕੇ ਵੀ ਸਮਝਾਏ ਗਏ।
measles-cases-increase-in-alberta-22-more-new-cases-reported
AlbertaMay 07, 2025

ਐਲਬਰਟਾ ਵਿਚ ਵਧੇ ਖਸਰੇ ਦੇ ਮਾਮਲੇ, 22 ਹੋਰ ਨਵੇਂ ਮਾਮਲੇ ਆਏ ਸਾਹਮਣੇ

ਐਲਬਰਟਾ ਵਿਚ ਖਸਰੇ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ ਅਤੇ ਬੀਤੇ ਦਿਨ ਇਨ੍ਹਾਂ ਦੀ ਗਿਣਤੀ 287 ਤੱਕ ਪੁੱਜ ਗਈ। ਮੰਗਲਵਾਰ ਨਵੇਂ 22 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 17 ਸੂਬੇ ਦੇ ਸਾਊਥ ਜ਼ੋਨ ਤੋਂ ਹਨ।