14.64°C Vancouver
Ads

Jan 16, 2025 2:23 PM - The Canadian Press

ਡਿੱਗਣ ਕਾਰਨ ਪੋਪ ਫਰਾਂਸਿਸ ਦੀ ਬਾਂਹ 'ਤੇ ਲੱਗੀ ਸੱਟ

Share On
pope-francis-hurts-his-right-arm-after-falling-for-the-second-time-in-just-over-a-month
The Vatican said that Thursday’s fall also occurred at Santa Marta, and the pope was later seen in audiences with his right arm in a sling.(Photo: The Canadian Press)

ਪੋਪ ਫਰਾਂਸਿਸ ਵੀਰਵਾਰ ਨੂੰ ਡਿੱਗ ਪਏ ਅਤੇ ਉਨ੍ਹਾਂ ਦੀ ਬਾਂਹ 'ਤੇ ਸੱਟ ਲੱਗ ਗਈ। ਵੈਟੀਕਨ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਇਸ ਘਟਨਾ ਤੋਂ ਪਹਿਲਾਂ 7 ਦਸੰਬਰ ਨੂੰ ਵੀ ਪੋਪ ਨੂੰ ਵੀ ਠੋਡੀ 'ਤੇ ਸੱਟ ਲੱਗੀ ਸੀ।

ਵੈਟੀਕਨ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਫਰਾਂਸਿਸ ਦੀ ਬਾਂਹ 'ਤੇ ਫਰੈਕਚਰ ਨਹੀਂ ਹੋਇਆ ਹੈ ਪਰ ਸਾਵਧਾਨੀ ਵਜੋਂ ਉਨ੍ਹਾਂ ਨੂੰ ਸਲਿੰਗ ਪਹਿਨਣ ਦੀ ਸਲਾਹ ਦਿੱਤੀ ਗਈ ਹੈ। 88 ਸਾਲਾ ਫਰਾਂਸਿਸ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ ਅਤੇ ਅਕਸਰ ਵ੍ਹੀਲਚੇਅਰ ਦਾ ਸਹਾਰਾ ਲੈਂਦੇ ਹਨ।

Latest news

No records found.
ADS
Ads

Related News

No records found.
ADS
Ads