14.58°C Vancouver
Ads

Apr 15, 2025 6:00 PM - Connect Newsroom

ਆਪ ਵਿਧਾਇਕ ਕੁਲਵੰਤ ਸਿੰਘ ਦੇ ਟਿਕਾਣਿਆਂ 'ਤੇ ਈ.ਡੀ. ਦੀ ਰੇਡ

Share On
ed-raids-residence-of-aap-mla-kulwant-singh-in-connection-with-pacl-scam
Teams from the Delhi unit of the ED, accompanied by local police, arrived at Singh’s Mohali residence in the morning.(Photo: Facebook/Kulwant Singh)

ਪੰਜਾਬ ਦੇ ਰੀਅਲ ਅਸਟੇਟ ਕਾਰੋਬਾਰੀ ਅਤੇ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅੱਜ ਈ. ਡੀ. ਦੀ ਰੇਡ ਪਏ ਜਾਣ ਦੀਆਂ ਖ਼ਬਰਾਂ ਹਨ। ਈ. ਡੀ. ਵਲੋਂ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ ਦੀ ਤਲਾਸ਼ੀ ਵੀ ਲਈ ਗਈ ਹੈ।

ਈ. ਡੀ. ਦੀ ਦਿੱਲੀ ਯੂਨਿਟ ਦੀਆਂ ਟੀਮਾਂ ਸਥਾਨਕ ਪੁਲਿਸ ਦੇ ਨਾਲ ਸਵੇਰੇ ਵਿਧਾਇਕ ਕੁਲਵੰਤ ਸਿੰਘ ਦੇ ਮੋਹਾਲੀ ਘਰ ਪਹੁੰਚੀਆਂ ਸਨ। ਰਿਪੋਰਟਸ ਮੁਤਾਬਕ, ਇਹ ਛਾਪੇਮਾਰੀ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਿਟਡ ਵਿਚ ਹੋਏ ਘੋਟਾਲੇ ਨਾਲ ਸਬੰਧਤ ਹੈ।

ਈ. ਡੀ. ਨੇ ਪਿਛਲੇ ਸਾਲ ਵੀ ਕੁਲਵੰਤ ਸਿੰਘ ਦੇ ਘਰ ਰੇਡ ਮਾਰੀ ਸੀ। ਉਹ 2021 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ। ਵਿਧਾਇਕ ਬਣਨ ਤੋਂ ਪਹਿਲਾਂ ਉਹ ਮੋਹਾਲੀ ਦੇ ਮੇਅਰ ਸਨ।

Latest news

No records found.
ADS
Ads

Related News

No records found.
ADS
Ads