14.58°C Vancouver
Ads

Mar 31, 2025 5:49 PM - Connect Newsroom

ਬ੍ਰਿਟਿਸ਼ ਕੋਲੰਬੀਆ ਸਰਕਾਰ ਖਪਤਕਾਰ ਕਾਰਬਨ ਟੈਕਸ ਨੂੰ ਕਰੇਗੀ ਖ਼ਤਮ

Share On
british-columbia-to-eliminate-consumer-carbon-tax
Additionally, the payment related to the carbon tax that people will receive in April will be the final one.(Photo: The Canadian Press)

ਬ੍ਰਿਟਿਸ਼ ਕੋਲੰਬੀਆ ਸਰਕਾਰ ਖਪਤਕਾਰ ਕਾਰਬਨ ਟੈਕਸ ਨੂੰ ਖ਼ਤਮ ਕਰਨ ਜਾ ਰਹੀ ਹੈ। ਸੂਬੇ ਦੀ ਵਿੱਤ ਮੰਤਰੀ ਬ੍ਰੈਂਡਾ ਬੇਲੀ ਨੇ ਵਿਧਾਨ ਸਭਾ ਵਿਚ 17 ਸਾਲ ਪੁਰਾਣੇ ਕਾਰਬਨ ਟੈਕਸ ਨੂੰ ਲੋਕਾਂ ਲਈ ਖ਼ਤਮ ਕਰਨ ਸਬੰਧੀ ਬਿੱਲ ਪੇਸ਼ ਕਰ ਦਿੱਤਾ ਹੈ। ਉਥੇ ਹੀ, ਅਪ੍ਰੈਲ ਵਿਚ ਲੋਕਾਂ ਨੂੰ ਮਿਲਣ ਵਾਲੀ ਕਾਰਬਨ ਟੈਕਸ ਨਾਲ ਜੁੜੀ ਰਕਮ ਅੰਤਿਮ ਪੇਮੈਂਟ ਹੋਵੇਗੀ।

ਗੌਰਤਲਬ ਹੈ ਕਿ ਬੀ. ਸੀ. ਵਿਚ ਖਪਤਕਾਰ ਕਾਰਬਨ ਟੈਕਸ 2008 ਤੋਂ ਲਾਗੂ ਹੈ। ਇਸ ਦੇ ਖ਼ਤਮ ਹੋਣ ਨਾਲ ਸੂਬੇ ਦੇ ਬਜਟ ਨੂੰ ਲਗਭਗ $1.5-ਬਿਲੀਅਨ ਦਾ ਨੁਕਸਾਨ ਹੋਵੇਗਾ।

Latest news

No records found.
ADS
Ads

Related News

No records found.
ADS
Ads