10.29°C Vancouver
Ads

Nov 28, 2024 5:28 PM - The Canadian Press

ਯੂਗਾਂਡਾ ਦੇ ਪਿੰਡਾਂ 'ਚ ਖਿਸਕੀ ਜ਼ਮੀਨ, 40 ਘਰ ਤਬਾਹ, 13 ਦੀ ਮੌਤ

Share On
at-least-13-dead-after-landslides-bury-40-homes-in-villages-in-eastern-uganda
The Uganda Red Cross Society said 13 bodies have been recovered and the rescue effort is continuing.

ਪੂਰਬੀ ਯੂਗਾਂਡਾ ਵਿੱਚ ਜ਼ਮੀਨ ਖਿਸਕਣ ਕਾਰਨ ਛੇ ਪਿੰਡਾਂ ਵਿੱਚ 40 ਘਰ ਤਬਾਹ ਹੋ ਗਏ ਅਤੇ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਰਾਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਗਾਂਡਾ ਰੈੱਡ ਕਰਾਸ ਸੁਸਾਇਟੀ ਨੇ ਕਿਹਾ ਕਿ 13 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ।

ਸਥਾਨਕ ਮੀਡੀਆ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਡਰ ਹੈ ਕਿ ਮਰਨ ਵਾਲਿਆਂ ਦੀ ਗਿਣਤੀ 30 ਤੱਕ ਹੋ ਸਕਦੀ ਹੈ। ਪਹਾੜੀ ਜ਼ਿਲੇ ਬੁਲੰਬੁਲੀ 'ਚ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ। ਇਸ ਦੌਰਾਨ ਬੁੱਧਵਾਰ ਨੂੰ ਪਕਵਾਚ ਪੁਲ ਦੇ ਡੁੱਬਣ ਤੋਂ ਬਾਅਦ ਨੀਲ ਨਦੀ ਵਿੱਚ ਬਚਾਅ ਕਾਰਜ ਦੌਰਾਨ ਦੋ ਕਿਸ਼ਤੀਆਂ ਪਲਟ ਗਈਆਂ।

Latest news

No records found.
ADS
Ads

Related News

No records found.
ADS
Ads