ਕੈਨੇਡਾ ਦੀ ਵਰਲਡ ਜੂਨੀਅਰ ਹਾਕੀ ਟੀਮ ਦੇ ਸਾਬਕਾ ਪੰਜ ਖਿਡਾਰੀਆਂ ਨਾਲ ਸਬੰਧਤ ਜਿਨਸੀ ਹਮਲੇ ਦੇ ਮਾਮਲੇ ਵਿਚ ਅੱਜ ਪੀੜਤ ਲੜਕੀ ਵਲੋਂ ਗਵਾਹੀ ਦਿੱਤੀ ਗਈ। ਉਸ ਨੇ ਕਿਹਾ ਕਿ ਡਾਂਸ ਫਲੋਰ 'ਤੇ ਜਦੋਂ ਉਹ ਮਨੋਰੰਜਨ ਕਰ ਰਹੀ ਸੀ ਤਾਂ ਇਨ੍ਹਾਂ ਲੋਕਾਂ ਵਿਚ ਉਸ ਨੇ ਫਸਿਆ ਹੋਇਆ ਮਹਿਸੂਸ ਕੀਤਾ ਅਤੇ ਕੋਈ ਵੀ ਕਿਤੇ ਵੀ ਉਸ ਦੇ ਹੱਥ ਲਗਾ ਰਿਹਾ ਸੀ। ...