10.2°C Vancouver
Ads

May 3, 2024 3:08 PM - Connect Newsroom

ਮੈਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣੀ ਸਿਖਾਈ ਹੈ: ਗਿੱਪੀ ਗਰੇਵਾਲ

Share On
we-make-sure-my-kids-speak-punjabi-gippy-grewal
In an interview with Connect FM Canada, Gippy reflects on striving to provide his children with a well-rounded upbringing. (Photo: Instagram/gippygrewal)

ਪੰਜਾਬੀ ਗਾਇਕ-ਅਦਾਕਾਰ, ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਬਾਰੇ ਜਾਣਕਾਰੀ ਸਾਂਝੀ ਕੀਤੀ, ਇਸ ਫ਼ਿਲਮ ’ਚ ਉਹ ਸ਼ਿੰਦਾ ਗਰੇਵਾਲ ਅਤੇ ਹਿਨਾ ਖਾਨ ਦੇ ਨਾਲ ਨਜ਼ਰ ਆਉਣਗੇ।

ਗਿੱਪੀ ਗਰੇਵਾਲ ਨੇ ਕੁਨੈਕਟ ਐੱਫ. ਐੱਮ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਉਹ ਆਪਣੇ ਤਿੰਨ ਪੁੱਤਰਾਂ, ਏਕਮ, ਸ਼ਿੰਦਾ ਅਤੇ ਗੁਰਬਾਜ਼ ਵਿੱਚ ਪੰਜਾਬੀ ਪਛਾਣ ਦੀ ਮਜ਼ਬੂਤ ਭਾਵਨਾ ਪੈਦਾ ਕਰਨ ਦੀ ਆਪਣੀ ਕੋਸ਼ਿਸ਼ ਜਾਰੀ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਹਿੰਦੀ ਦੇ ਪ੍ਰਚਲਣ ਵਰਗੀਆਂ ਚੁਣੌਤੀਆਂ ਦੇ ਬਾਵਜੂਦ, ਉਹ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਆਪਣੇ ਬੱਚਿਆਂ ਨੂੰ ਜੋੜਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਹਨ।

Latest news

No records found.
ADS
Ads

Related News

No records found.
ADS
Ads