10.05°C Vancouver
Ads

Jan 8, 2025 3:19 PM - Connect Newsroom

ਬਿੱਗ ਬੌਸ ਫੇਮ ਸਨਾ ਖਾਨ ਦੇ ਘਰ ਗੂੰਜੀਆਂ ਕਿਲਕਾਰੀਆਂ, ਅਦਾਕਾਰਾ ਦੂਜੀ ਵਾਰ ਬਣੀ ਮਾਂ

Share On
sana-khan-and-mufti-anas-sayed-welcome-their-second-child
She and her husband, cleric Mufti Anas Sayed, welcomed their second son, and the happy couple shared this joyous news with their fans on Monday through social media.(Photo: Instagram/Saiyad Sana Khan)

ਬਿੱਗ ਬੌਸ ਫੇਮ ਸਨਾ ਖਾਨ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਜੀ ਹਾਂ! ਦੱਸ ਦੇਈਏ ਕਿ ਸਨਾ ਖਾਨ ਇਕ ਵਾਰ ਫਿਰ ਮਾਂ ਬਣ ਗਈ ਹੈ, ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਸਨਾ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤੀ ਹੈ।

ਦੱਸ ਦੇਈਏ ਕਿ ਸਨਾ ਖਾਨ ਅਤੇ ਉਨ੍ਹਾਂ ਦੇ ਪਤੀ ਮੁਫਤੀ ਅਨਸ ਸਈਦ ਪਹਿਲਾਂ ਹੀ ਇਕ ਬੇਟੇ ਦੇ ਮਾਤਾ-ਪਿਤਾ ਹਨ। ਸਨਾ ਖਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਅੱਲ੍ਹਾ ਤਾਲਾ ਨੇ ਕਿਸਮਤ ’ਚ ਸਭ ਕੁਝ ਲਿਖਿਆ ਹੈ, ਸਮਾਂ ਆਉਣ ’ਤੇ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦਾ ਹੈ।

ਇਸ ਤੋਂ ਇਲਾਵਾ ਸਨਾ ਨੇ ਆਪਣੇ ਯੂ-ਟਿਊਬ ਚੈਨਲ ’ਤੇ ਇਕ ਵੀਡੀਓ ਵੀ ਅਪਲੋਡ ਕੀਤਾ ਹੈ, ਜਿਸ ’ਚ ਉਨ੍ਹਾਂ ਦੇ ਪਤੀ ਮੁਫਤੀ ਅਨਸ ਸਈਦ ਆਪਣੇ ਬੇਟੇ ਨੂੰ ਗੋਦ ’ਚ ਫੜੇ ਨਜ਼ਰ ਆ ਰਹੇ ਹਨ।

Latest news

No records found.
ADS
Ads

Related News

No records found.
ADS
Ads