9.9°C Vancouver
Ads

Jun 11, 2024 4:48 PM - Connect Newsroom

ਗ੍ਰੈਮੀ ਦੀ ਵੈਬਸਾਈਟ ’ਤੇ ਛਾਏ ਦਿਲਜੀਤ ਦੋਸਾਂਝ

Share On
diljit-on-grammys-website
Earlier, Diljit made history with a sold-out performance at BC Stadium in Vancouver, Canada, during his Dil Luminati tour in 2024. (Photo: Instagram/diljitdosanjh)

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਜਿੱਥੇ ਇੱਕ ਪਾਸੇ ਆਪਣੇ ਮਿਊਜ਼ਿਕਲ ਟੂਰ DIL-LUMINATI 2024 ਨੂੰ ਲੈ ਕੇ ਸੁਰਖੀਆਂ ’ਚ ਨੇ ਉੱਥੇ ਹੀ ਦੂਜੇ ਪਾਸੇ ਦਿਲਜੀਤ ਗ੍ਰੈਮੀ ਅਵਾਰਡਸ ’ਚ ਫੀਚਰ ਹੋਣ ਵਾਲੇ ਪਹਿਲੇ ਗਾਇਕ ਬਣ ਗਏ ਹਨ।

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆਈ ਹੈ।

ਇਸ ਦੇ ਨਾਲ ਹੀ ਗਾਇਕ ਦਾ ਇਹ ਗੀਤ Grammy Awards ਦੀ website ਅਤੇ AAPI playlist ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵੱਡੀ ਸਫਲਤਾ ਨੇ ਨਾਂ ਸਿਰਫ਼ ਦਿਲਜੀਤ ਦੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ, ਬਲਕਿ ਸਾਰੇ ਪੰਜਾਬੀ ਸੰਗੀਤ ਜਗਤ ਵਿੱਚ ਵੀ ਖੁਸ਼ੀ ਦੀ ਲਹਿਰ ਛਾਈ ਹੋਈ ਹੈ।

Latest news

No records found.
ADS
Ads

Related News

No records found.
ADS
Ads