10.16°C Vancouver
Ads

May 30, 2024 6:21 PM - Connect Newsroom

ਅਰਮਾਨ ਬੇਦਿਲ ਨੇ ਬਦਲੀ ਆਪਣੀ ਲੁੱਕ

Share On
body-wise-armaan
Directed by Sukh Sanghera, this marks Armaan's second collaboration with Sukh Sanghera after "Munda South Hall Da.(Photo: Instagram/iamarmaanbedil)

ਪੰਜਾਬੀ ਗਾਇਕ-ਅਦਾਕਾਰ ਅਰਮਾਨ ਬੇਦਿਲ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ’ ਲਈ ਆਪਣੀ ਲੁੱਕ ਨੂੰ ਬਦਲਿਆ ਹੈ। ਅਰਮਾਨ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਆਪਣੀ ਨਵੀਂ ਲੁੱਕ ਦੀ ਤਸਵੀਰ ਸਾਂਝੀ ਕੀਤੀ ਹੈ।

ਸੁੱਖ ਸੰਘੇੜਾ ਵਲੋਂ ਨਿਰਦੇਸ਼ਤ ‘ਮੁੰਡਾ ਸਾਊਥ ਹਾਲ ਦਾ’ ਤੋਂ ਬਾਅਦ ਸੁਖ ਸੰਘੇੜਾ ਨਾਲ ਅਰਮਾਨ ਦੂਜੀ ਵਾਲ ਇਕੱਠੇ ਕੰਮ ਕਰ ਰਹੇ ਹਨ। ਅਰਮਾਨ ਤੋਂ ਪਹਿਲਾਂ ਐਮੀ ਵਿਰਕ, ਗੁਰਨਾਮ ਭੁੱਲਰ, ਅਤੇ ਰਣਜੋਤ ਬਾਵਾ ਵਰਗੇ ਕਲਾਕਾਰਾਂ ਨੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਆਪਣੀ ਵੱਖਰੀ ਲੁੱਕ ’ਚ ਨਜ਼ਰ ਆ ਚੁੱਕੇ ਹਨ।

Latest news

No records found.
ADS
Ads

Related News

No records found.
ADS
Ads