11.32°C Vancouver
Ads

Aug 27, 2024 5:33 PM - Connect Newsroom

ਪੌਪ ਸਿੰਗਰ ਜਸਟਿਨ ਬੀਬਰ ਬਣੇ ਪਿਤਾ

Share On
bieber-junior-is-here
In joyous news, Justin Bieber and his supermodel wife Hailey recently celebrated the arrival of their precious baby boy. (Photo: Instagram/justinbieber)

ਕੈਨੇਡੀਅਨ ਸਿੰਗਰ ਜਸਟਿਨ ਬੀਬਰ ਪਿਤਾ ਬਣ ਗਏ ਹਨ। ਪਤਨੀ ਹੈਲੀ ਨੇ ਹਾਲ ਹੀ ’ਚ ਪੁੱਤਰ ਨੂੰ ਜਨਮ ਦਿੱਤਾ ਹੈ। ਪੁੱਤਰ ਦੀ ਪਹਿਲੀ ਤਸਵੀਰ ਜਸਟਿਨ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।

ਵਿਆਹ ਦੇ 6 ਸਾਲ ਬਾਅਦ ਜੋੜ ਨੇ ਬੱਚੇ ਦਾ ਸਵਾਗਤ ਕੀਤਾ। ਕੁਝ ਸਮਾਂ ਪਹਿਲਾਂ ਹੀ ਸਿੰਗਰ ਨੇ ਬੇਬੀ ਬੰਪ ਦੇ ਨਾਲ ਪਤਨੀ ਹੈਲੀ ਦੀ ਤਸਵੀਰ ਸਾਂਝੀ ਕਰਕੇ ਗਰਭਵਤੀ ਬਾਰੇ ਦੱਸਿਆ ਸੀ।

ਜਸਟਿਨ ਨੇ ਜਿਹੜੀ ਤਸਵੀਰ ਸਾਂਝੀ ਕੀਤੀ ਹੈ। ਉਸ ਤਸਵੀਰ ’ਚ ਬੱਚੇ ਦੇ ਪੈਰ ਦਿਖਾਈ ਦੇ ਰਹੇ ਹਨ। ਜਿਸ ਨੂੰ ਹੈਲੀ ਨੇ ਹੱਥਾਂ ਨਾਲ ਫੜਿਆ ਹੈ। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਹੈ, ਵੈਲਕਮ ਹੋਮ... ਜੈਕ ਬਲੂਜ਼ ਬੀਬਰ।

Latest news

No records found.
ADS
Ads

Related News

No records found.
ADS
Ads